ETV Bharat / state

ਨਸ਼ੇ ਦੇ ਕੇਸ ਵਿੱਚ ਥਾਣਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ, 10 ਲੱਖ 'ਚ ਹੋਇਆ ਸੀ ਸੌਦਾ - ਮਨਜਿੰਦਰ ਸਿੰਘ

ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਦੇ ਵਿਰੁੱਧ 15-3-2019 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਕੀਤਾ ਸੀ ਅਤੇ ਐਸਆਈ ਮਨਜਿੰਦਰ ਸਿੰਘ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਇਸ ਕੇਸ ਨੂੰ ਕਮਜ਼ੋਰ ਕਰਨ ਅਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ ਧੀਰਜ ਕੁਮਾਰ ਤੋਂ 7 ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ 3 ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ
author img

By

Published : Apr 12, 2019, 10:21 PM IST

ਅੰਮ੍ਰਿਤਸਰ : ਨਸ਼ੇ ਵਿਰੁੱਧ ਵਿੱਢੀ ਮੁਹਿੰਮ ਵਿੱਚ ਪੁਲਿਸ ਹੁਣ ਆਪਣੇ ਭ੍ਰਿਸ਼ਟ ਅਫਸਰਾਂ 'ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ ਹੈ। ਅਜਿਹੀ ਹੀ ਮਿਸਾਲ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਅਜਨਾਲਾ ਦੀ ਹੈ ਜਿੱਥੋਂ ਦੇ ਥਾਣਾ ਇੰਚਾਰਜ ਮਨਜਿੰਦਰ ਸਿੰਘ ਨੂੰ ਨਸ਼ੇ ਦੇ ਇੱਕ ਕੇਸ ਵਿੱਚ ਲਈ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ ਹੈ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ

ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਦੇ ਵਿਰੁੱਧ 15-3-2019 ਨੂੰ ਐਨਡੀਪੀਐਸ ਐਕਟ ਤਹਿਤ ਕੇਸ ਦਰਜ਼ ਕੀਤਾ ਸੀ ਅਤੇ ਐਸਆਈ ਮਨਜਿੰਦਰ ਸਿੰਘ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਇਸ ਕੇਸ ਨੂੰ ਕਮਜ਼ੋਰ ਕਰਨ ਅਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਰੁਪਏ ਦੀ ਮੰਗ ਕੀਤੀ ਸੀ, ਜਿਸ ਵਿਚੋਂ ਧੀਰਜ ਕੁਮਾਰ ਤੋਂ 7 ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ 3 ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ।

ਤੁਹਾਨੂੰ ਦੱਸ ਦਈਏ ਕਿ ਧੀਰਜ ਵਲੋਂ ਇਸ ਦੀ ਸ਼ਿਕਾਇਤ ਐਸਐਸਪੀ ਦਿਹਾਤੀ ਨੂੰ ਕੀਤੀ ਗਈ ਤਾਂ ਜਾਂਚ ਦੌਰਾਨ ਪਾਇਆ ਗਿਆ ਕਿ ਮਨਜਿੰਦਰ ਸਿੰਘ ਵੱਲੋਂ 7 ਲੱਖ ਰੁਪਏ ਰਿਸ਼ਵਤ ਲਈ ਹੈ ਅਤੇ 3 ਲੱਖ ਹੋਰ ਮੰਗ ਰਿਹਾ ਸੀ।

ਐਸਐਸਪੀ ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਈ-ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮਨਜਿੰਦਰ ਸਿੰਘ ਤੋਂ ਰਿਸ਼ਵਤ ਦੀ ਰਕਮ ਦੇ 5 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਮਨਜਿੰਦਰ ਸਿੰਘ ਨੂੰ ਡਿਊਟੀ ਤੋਂ ਬਰਖ਼ਾਸਤ ਕਰਕੇ ਅਤੇ ਉਸ 'ਤੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਮਨਜਿੰਦਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਕਾਰਵਾਈਆਂ ਦੀ ਵੀ ਜਾਂਚ ਬਾਰੀਕੀ ਨਾਲ ਕੀਤੀ ਜਾਵੇਗੀ ਅਤੇ ਮਨਜਿੰਦਰ ਸਿੰਘ ਦੇ ਮਾਮਲੇ ਰਾਹੀਂ ਪੁਲਿਸ ਦੇ ਭ੍ਰਿਸ਼ਟ ਅਫ਼ਸਰਾਂ 'ਤੇ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Download link 

ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਵਿੱਚ ਪੁਲਿਸ ਹੁਣ ਆਪਣੇ ਭ੍ਰਿਸ਼ਟ ਅਫਸਰਾਂ ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਦੀ ਹੈ ਅਜਿਹੀ ਹੀ ਮਿਸਾਲ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਅਜਨਾਲਾ ਦੀ ਹੈ ਜਿੱਥੋਂ ਦੇ ਥਾਣਾ ਇੰਚਾਰਜ ਮਨਜਿੰਦਰ ਸਿੰਘ ਨੂੰ ਨਸ਼ੇ ਦੇ ਇਕ ਕੇਸ ਵਿੱਚ ਲਈ ਹੋਈ ਰਿਸ਼ਵਤ ਦੀ ਰਕਮ ਸਮੇਤ ਕਾਬੂ ਕੀਤਾ ਹੈ। ਥਾਣਾ ਅਜਨਾਲਾ ਦੇ ਐਸਐਚਓ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੀਪਕ ਕੁਮਾਰ ਦੇ ਖ਼ਿਲਾਫ਼ 15-3-2019 ਨੂੰ ਐਨ ਡੀ ਪੀ ਐਸ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਸੀ ਅਤੇ ਐਸ ਆਈ ਮਨਜਿੰਦਰ ਸਿੰਘ ਦੀਪਕ ਕੁਮਾਰ ਦੇ ਭਰਾ ਧੀਰਜ ਤੋਂ ਇਸ ਕੇਸ ਨੂੰ ਕਮਜ਼ੋਰ ਕਰਨ ਅਤੇ ਦੀਪਕ ਕੁਮਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ 10 ਰੁਪਏ ਦੀ ਮੰਗ ਕੀਤੀ ਜਿਸ ਵਿਚੋਂ ਧੀਰਜ ਕੁਮਾਰ ਤੋਂ 7 ਲੱਖ ਰੁਪਏ ਲੈ ਵੀ ਲਏ ਸਨ ਅਤੇ ਬਾਕੀ 3 ਲੱਖ ਰੁਪਏ ਦੇ ਲਈ ਦਬਾਅ ਬਣਾ ਰਿਹਾ ਸੀ ਜਿਸ ਦੀ ਸ਼ਿਕਾਇਤ ਧੀਰਜ ਵੱਲੋਂ ਐਸਐਸਪੀ ਦਿਹਾਤੀ ਨੂੰ ਕੀਤੀ ਗਈ ਤਾ ਜਾਂਚ ਦੌਰਾਨ ਪਾਇਆ ਗਿਆ ਕਿ ਮਨਜਿੰਦਰ ਸਿੰਘ ਵੱਲੋਂ 7 ਲੱਖ ਰੁਪਏ ਰਿਸ਼ਵਤ ਲਈ ਹੈ ਅਤੇ 3 ਲੱਖ ਹੋਰ ਮੰਗ ਰਿਹਾ ਸੀ। ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਈ ਮੈਜਿਸਟਰੇਟ ਦੀ ਹਾਜ਼ਿਰੀ ਵਿੱਚ ਮਨਜਿੰਦਰ ਸਿੰਘ ਤੋਂ ਰਿਸ਼ਵਤ ਦੀ ਰਕਮ ਵਿਚੋਂ 5 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਮਨਜਿੰਦਰ ਸਿੰਘ ਨੂੰ ਡਿਸਮਿਸ ਕਰਕੇ ਅਤੇ ਉਸ ਤੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ।  ਦੱਸਿਆ ਕਿ ਮਨਜਿੰਦਰ ਸਿੰਘ ਵਲੋਂ ਪਿਛਲੇ ਸਮੇ ਦੌਰਾਨ ਕੀਤੀਆਂ ਕਾਰਵਾਈਆਂ ਦੀ ਵੀ ਜਾਂਚ ਬਾਰੀਕੀ ਨਾਲ ਕੀਤੀ ਜਾਵੇਗੀ। ਅਤੇ ਮਨਜਿੰਦਰ ਸਿੰਘ ਦੇ ਮਾਮਲੇ ਰਾਹੀਂ ਪੁਲਿਸ ਦੇ ਭ੍ਰਿਸਟ ਤੇ ਇਸ ਤਰਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। 

Bite: ਪਰਮਪਾਲ ਸਿੰਘ ( ਐਸ ਐਸ ਪੀ , ਦਿਹਾਤੀ ) 

ETV Bharat Logo

Copyright © 2025 Ushodaya Enterprises Pvt. Ltd., All Rights Reserved.