ETV Bharat / state

ਨਵਜੋਤ ਸਿੱਧੂ ਕੱਢ ਸਕਦੇ ਹਨ ਬਰਗਾੜੀ ਦੇ ਆਰੋਪੀਆਂ ਦਾ ਹੱਲ: ਸਤਨਾਮ ਸਿੰਘ ਖੰਡਾ

ਸਤਨਾਮ ਸਿੰਘ ਖੰਡਾ ਨੇ ਇਕ ਗੱਲ ਸਾਫ਼ ਕੀਤੀ ਕਿ ਬਰਗਾੜੀ ਦੇ ਆਰੋਪੀਆਂ ਨੂੰ ਅਗਰ ਕੋਈ ਸਜ਼ਾ ਦਿਵਾ ਸਕਦਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਹਨ। ਕਿਉਂਕਿ ਉਨ੍ਹਾਂ ਵੱਲੋਂ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਵਾਏ ਗਏ ਹਨ ਅਤੇ ਉਹ ਬਰਗਾੜੀ ਦੇ ਮੁੱਦੇ 'ਤੇ ਲਗਾਤਾਰ ਹੀ ਆਵਾਜ਼ ਚੁੱਕਦੇ ਆ ਰਹੇ ਹਨ।

ਨਵਜੋਤ ਸਿੱਧੂ ਕੱਢ ਸਕਦੇ ਹਨ ਬਰਗਾੜੀ ਦੇ ਆਰੋਪੀਆਂ ਦਾ ਹੱਲ

author img

By

Published : Dec 2, 2021, 5:13 PM IST

ਅੰਮ੍ਰਿਤਸਰ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਕੁੱਝ ਕੁ ਹੀ ਸਮਾਂ ਬਾਕੀ ਹੈ। ਹਰ ਵਾਰ ਦੀ ਤਰ੍ਹਾਂ ਹੀ ਇਸ ਵੀ ਬਰਗਾੜੀ ਮਾਮਲੇ 'ਤੇ ਰਾਜਨੀਤੀ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੀਆਂ ਵਿੱਚੋਂ ਇੱਕ ਪਿਆਰੇ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ।

ਜਿਸ ਦੌਰਾਨ ਬਰਗਾੜੀ ਮਾਮਲੇ 'ਤੇ ਬੋਲਦਿਆ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਇਕ ਗੱਲ ਸਾਫ਼ ਕੀਤੀ ਕਿ ਬਰਗਾੜੀ ਦੇ ਆਰੋਪੀਆਂ ਨੂੰ ਅਗਰ ਕੋਈ ਸਜ਼ਾ ਦਿਵਾ ਸਕਦਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਹਨ। ਕਿਉਂਕਿ ਉਨ੍ਹਾਂ ਵੱਲੋਂ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਵਾਏ ਗਏ ਹਨ ਅਤੇ ਉਹ ਬਰਗਾੜੀ ਦੇ ਮੁੱਦੇ 'ਤੇ ਲਗਾਤਾਰ ਹੀ ਆਵਾਜ਼ ਚੁੱਕਦੇ ਆ ਰਹੇ ਹਨ।

ਇਸ ਦੌਰਾਨ ਸਤਨਾਮ ਸਿੰਘ ਖੰਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ 1 ਸਾਲ ਦਾ ਕਾਰਜਕਾਲ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਲਈ ਬਹੁਤ ਸਾਰੇ ਕੰਮ ਕੀਤੇ ਇਸ ਤੋਂ ਉਲਟ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਖਾਸੀਤ ਕੀਤੇ ਹੋਏ 5 ਪਿਆਰਿਆਂ ਵਿੱਚੋਂ ਇੱਕ ਪਿਆਰਿਆ ਸਤਨਾਮ ਸਿੰਘ ਖੰਡਾ ਨੇ ਬੀਬੀ ਜਗੀਰ ਕੌਰ ਨੂੰ ਲੰਮੇ ਹੱਥੀਂ ਦਿੱਤਾ ਹੈ।

ਨਵਜੋਤ ਸਿੱਧੂ ਕੱਢ ਸਕਦੇ ਹਨ ਬਰਗਾੜੀ ਦੇ ਆਰੋਪੀਆਂ ਦਾ ਹੱਲ

ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦਾ ਕਾਰਜਕਾਰ ਤਾਂ ਠੀਕ ਹੁੰਦਾ, ਜੇਕਰ 328 ਸਰੂਪਾਂ ਦੇ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਦੋਸ਼ੀਆਂ ਨੂੰ ਫੜ ਕੇ ਉਸ ਨੂੰ ਸਜ਼ਾ ਦਵਾਉਂਦੀ ਉਦੋਂ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦੀ ਅੱਜ ਤਕ ਕੋਈ ਵੀ ਗੱਲਬਾਤ ਦਾ ਸੱਦਾ ਉਨ੍ਹਾਂ ਨੂੰ ਨਹੀਂ ਆਇਆ ਜੇਕਰ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਇੱਕ ਹੀ ਮੰਗ ਰੱਖਾਂਗਾ ਕਿ ਉਹ ਅਕਾਲ ਤਖ਼ਤ ਤੇ ਆ ਕੇ ਡੇਰਾ ਸਿਰਸਾ ਸੌਦੇ ਨੂੰ ਮੁਆਫ਼ੀ ਦੇਣ ਨੂੰ ਲੈ ਕੇ ਪਹਿਲਾਂ ਮੁਆਫ਼ੀ ਮੰਗਣ

ਉੱਥੇ ਹੀ ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈੱਸ ਵਾਰਤਾ ਕਰ ਕਿਹਾ ਗਿਆ ਸੀ ਕਿ ਬਰਗਾੜੀ ਦੇ ਆਰੋਪੀਆਂ ਦੇ ਲਿੰਕ ਕੀਤੇ ਨਾ ਕਿਤੇ ਕਾਂਗਰਸੀਆਂ ਨਾ ਮਿਲਦੀ ਹੋੇਏ ਨਜ਼ਰ ਆ ਰਹੀ ਹਨ। ਉਸ ਦਾ ਜਵਾਬ ਦਿੰਦੇ ਹੋਏ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਅਗਰ ਅਕਾਲੀ ਦਲ ਡੇਢ ਸਾਲ ਵਿੱਚ ਆਰੋਪੀਆਂ ਨੂੰ ਨਹੀਂ ਫੜ ਸਕੀ ਤਾਂ ਉਨ੍ਹਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨੀ ਦੇਰ ਤੱਕ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੀ, ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਇਸ ਉੱਤੇ ਕਾਬਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲਾ ਇਨ੍ਹਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਕਮੇਟੀ ਛੁਡਵਾਉਣੀ ਪਵੇਗੀ। ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਕੰਮ 'ਤੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਨਵਰੀ ਅਤੇ ਫਰਵਰੀ ਤੋਂ ਬਾਅਦ ਹੀ ਪਤਾ ਲੱਗ ਪਵੇਗਾ, ਚਰਨਜੀਤ ਸਿੰਘ ਚੰਨੀ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਕਿੰਨੇ ਕੁ ਪੂਰੇ ਹੋਏ ਹਨ।

ਇਹ ਵੀ ਪੜੋ:- ਨਵਜੋਤ ਸਿੱਧੂ ਦੀ ਕੇਜਰੀਵਾਲ ਨੂੰ ਸਲਾਹ, ਕਿਹਾ ਬੁੱਧੀਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.