ਅੰਮ੍ਰਿਤਸਰ:ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ (Kisan Majdoor Sangharsh Committee) ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਆਗੂ ਦੀ ਅਗਵਾਈ ਵਿਚ ਅੱਜ ਚਾਰ ਜੋਨਾ ਦੀ ਵੱਡੀ ਤੇ ਵਿਸ਼ਾਲ ਕਨਵੈਨਸ਼ਨ (Farmers gathered a big convention) ਕੀਤੀ ਗਈ ਜਿਸ ਵਿੱਚ ਜੋਨ ਮਜੀਠਾ, ਬਾਬਾ ਬੁੱਢਾ ਜੀ, ਕੱਥੂਨੰਗਲ, ਅਤੇ ਜੋਨ ਟਾਹਲੀ ਸਾਹਿਬ ਦੇ ਸੈਕੜੇ ਪਿੰਡਾਂ ਦੀ ਕੁੰਨਵੈਨਸਨ ਪਿੰਡ ਅਬਦਾਲ ਵਿੱਚ ਹੋਈ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਦੇ ਖਿਲਾਫ 20 ਦਸੰਬਰ ਦਾਂ ਰੇਲ ਰੋਕੋ ਅੰਦੋਲਨ (Rail Roko Andolan on 20 Dec.) ਸਰਕਾਰ ਦੇ 2017 ਦੇ ਕੀਤੇ ਵਾਦੇ ਯਾਦ ਕਰਵਾਵੇ ਗਾ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫ,ਘਰ ਘਰ ਨੋਕਰੀ, ਨਸ਼ਿਆਂ ਦਾ ਖਾਤਮਾ,ਆਦ ਮੰਗਾਂ ਤੇ ਹਾਲਾਂ ਹੀ ਖੜ੍ਹੇ ਹੋਏ ਮਸਲੇ ਜਿਵੇਂ ਗੰੜੇ ਮਾਰੀ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ (Compensation of crop), ਗੰਨੇ ਦੀ ਬਕਾਇਆ ਰਾਸ਼ੀ (Balance of Sugarcane), ਬਿਜਲੀ ਦੇ ਬਿੱਲ ਬਕਾਇਆ ਮਾਫ (Electricity bill waiver) ਵੀ ਅਜੇ ਅੱਧ ਅਧੂਰੇ ਹਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ,ਇਹਨਾਂ ਮੁਦਿਆਂ ਨੂੰ ਲੇ ਕੇ ਚੰਨੀ ਸਰਕਾਰ ਦੇ ਖਿਲਾਫ ਰੇਲ ਰੋਕੂ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਕਿਹਾ ਕਿ ਸਾਰੇ ਪਿੰਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ ਇਸ ਵਾਰ ਬੀਬੀਆਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋਵੇਗੀ ਦਿੱਲੀ ਮੋਰਚੇ ਦੀ ਫਤਿਹੇ ਤੇ ਸਭ ਦਾ ਜਥੈਬੰਦੀ ਵੱਲੋਂ ਕੀਤਾ ਗਿਆ ਵਿਸ਼ੇਸ਼ ਧੰਨਵਾਦ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੱਕੀ ਮੰਗਾਂ ਨੂੰ ਲੇ ਕੇ ਵੱਡੇ ਪੱਧਰ ਦੇ ਅੰਦੋਲਨ ਅਰੰਭੇ ਜਾਣਗੇ।
ਇਹ ਵੀ ਪੜ੍ਹੋ: ਨਰਮੇ ਤੋਂ ਬਾਅਦ ਮਾਲਵੇ ਵਿੱਚ ਕਣਕ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ