ETV Bharat / state

PSEB ਦਸਵੀਂ ਦੇ ਨਤੀਜਿਆਂ ਵਿੱਚ ਧੀਆਂ ਦੀ ਹੋਈ ਬੱਲੇ-ਬੱਲੇ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰੀ ਦਸਵੀਂ ਦੇ ਨਤੀਜਿਆਂ 'ਚ ਅੰਮ੍ਰਿਤਸਰ ਦੀਆਂ ਕੁੜੀਆਂ ਨੇ ਮੱਲਾਂ ਮਾਰ ਲਈਆਂ ਹਨ।

ਵਿਦਿਆਰਥੀ
author img

By

Published : May 8, 2019, 11:50 PM IST

ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਖੁਸ਼ਪ੍ਰੀਤ ਨੇ ਸੂਬੇ 'ਚ ਤੀਜਾ ਤੇ ਅੰਮ੍ਰਿਤਸਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਖ਼ੁਸ਼ਪ੍ਰੀਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਾਪਿਆਂ ਤੇ ਅਧਿਆਪਕ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਖ਼ੁਸ਼ਪ੍ਰੀਤ ਨੇ ਕਿਹਾ ਕਿ ਉਹ ਮੈਥ ਦੀ ਪ੍ਰੋਫ਼ੈਸਰ ਬਣਨਾ ਚਾਹੁੰਦੀ ਹਾਂ।

ਵੀਡੀਓ।

ਦੂਜੇ ਪਾਸੇ ਅੰਮ੍ਰਿਤਸਰ ਦਾ ਨਾਂਅ ਰੋਸ਼ਨ ਕਰਨ ਵਾਲੀ ਨਵਪ੍ਰੀਤ, ਖ਼ੁਸ਼ਦੀਪ ਤੇ ਹਰਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ, ਕਿ ਉਨ੍ਹਾਂ ਆਪਣੇ ਸਕੂਲ 'ਤੇ ਆਪਣੇ ਸ਼ਹਿਰ ਦਾ ਨਾਂਅ ਦਾ ਰੋਸ਼ਨ ਕੀਤਾ।

ਉਥੇ ਹੀ ਅੰਮ੍ਰਿਤਸਰ ਦੇ ਡੀਓ ਸਲਵਿੰਦਰ ਸਮਰਾ ਦਾ ਕਹਿਨਾਂ ਹੈ ਕਿ ਪਿਛਲੇ ਸਾਲ ਬਹੁਤ ਮੇਹਨਤ ਕਾਰਵਾਈ ਗਈ ਸੀ ਬੱਚਿਆਂ ਨੂੰ ਜਿਸ ਦਾ ਨਤੀਜਾ ਅੱਜ ਸਾਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਸਾਨੂ ਬੜੀ ਖੁਸ਼ੀ ਹੈ ਕਿ ਬੱਚਿਆਂ ਨੇ ਚੰਗਾ ਰਿਜਲਟ ਲੈਕੇ ਆਏ ਤੇ ਆਪਣੀ ਮੇਹਨਤ ਸਫਲ ਕੀਤੀ

Download link

PSEB ਦੇ ਨਤੀਜਿਆਂ ਵਿੱਚ ਲੜਕੀਆਂ ਨੇ ਮਾਰੀ ਬਾਜੀ
ਖੁਸ਼ਪ੍ਰੀਤ ਨੇ ਸਟੇਟ ਵਿਚ ਤੀਜੇ ਤੇ ਅੰਮ੍ਰਿਤਸਰ ਵਿਚ ਪਿਹਲਾ ਸਥਾਨ ਹਾਸਿਲ ਕੀਤਾ ਹੈ
ਮੈਥ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹੈ ਖੁਸਪ੍ਰੀਤ
ਐਂਕਰ। ... PSEB ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ ਜਿਸ ਵਿਚ ਖੁਸ਼ਪ੍ਰੀਤ ਨਾ ਦੀ ਲੜਕੀ ਨੇ ਪੰਜਾਬ ਵਿਚ ਤੀਜਾ ਤੇ ਅੰਮ੍ਰਿਤਸਰ ਵਿਚ ਪਿਹਲਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੇ ਖੁਸ਼ੀ ਮਨਾਈ , ਬੱਚਿਆਂ ਦਾ ਕਿਹਨਾਂ ਹੈ ਕਿ ਉਹ ਇੰਜੀਨਿਯਰ ਬਣਨਾ ਚਾਹੁੰਦੇ ਨੇ , ਤੇ ਦੇਸ਼ ਵਿਚ ਆਪਣੇ ਸਕੂਲ ਦਾ ਨਾ ਰੋਸ਼ਨ ਕਰਨਾ ਚਹੁੰਦੇ ਨੇ
ਵੀ/ਓ... ਸਟੇਟ ਵਿਚ ਤੀਜੇ ਤੇ ਅੰਮ੍ਰਿਤਸਰ ਵਿਚ ਪਿਹਲਾ ਸਥਾਨ ਹਾਸਿਲ ਕਰਨ ਵਾਲੀ ਖੁਸ਼ਪ੍ਰੀਤ ਦਾ ਕਿਹਨਾਂ ਹੈ ਕਿ ਉਹ ਮੈਥ ਦੀ ਟੀਚਰ ਬਣਨਾ ਚਾਹੁੰਦੀ ਹੈ ਤੇ ਉਸ ਨੂੰ ਬੜੀ ਖੁਸ਼ੀ ਹੈ ਕਿ ਉਨ੍ਹਾਂ ਦੀ ਮੇਹਨਤ ਸਫਲ ਹੋਈ ਉਸ ਨੇ ਸਟੇਟ ਵਿਚ ਤੀਜਾ ਤੇ ਅੰਮ੍ਰਿਤਸਰ ਵਿਚ ਪਿਹਲਾ ਸਥਾਨ ਹਾਸਿਲ ਕੀਤਾ ਹੈ
ਬਾਈਟ। .... ਖੁਸ਼ਪ੍ਰੀਤ ਕੌਰ
ਵੀ/ਓ.... ਦੂਜੇ ਪਾਸੇ ਅੰਮ੍ਰਿਤਸਰ ਦਾ ਨਾ ਰੋਸ਼ਨ ਕਰਨ ਵਾਲੀ ਨਵਪ੍ਰੀਤ , ਖੁਸ਼ਦੀਪ ਤੇ ਹਰਸ਼ਾ ਦਾ ਕਿਹਨਾਂ ਹੈ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਨ੍ਹਾਂ ਆਪਣੇ ਸਕੂਲ ਤੇ ਆਪਣੇ ਸ਼ਹਿਰ ਦਾ ਨਾ ਰੋਸ਼ਨ ਕੀਤਾ , ਉਨ੍ਹਾਂ ਦੀ ਮੇਹਨਤ ਅੱਜ ਰੰਗ  ਲੈ ਆਈ , ਉਹ ਇਸ ਦਾ ਕ੍ਰੈਡਿਟ ਆਪਣੇ ਮਾਂ  ਬਾਪ ਤੇ ਆਪਣੇ ਟੀਚਰ ਨੂੰ ਦੇਣਾ ਚਾਹੁੰਦੇ ਨੇ
ਬਾਈਟ। .... ਸਟੂਡੈਂਟ
ਬਾਈਟ। .... ਸਟੂਡੈਂਟ 
ਬਾਈਟ। .... ਸਟੂਡੈਂਟ 
ਵੀ/ਓ.... ਉਥੇ ਹੀ ਅੰਮ੍ਰਿਤਸਰ ਦੇ ਡੀਓ ਸਲਵਿੰਦਰ ਸਮਰਾ ਦਾ ਕਿਹਨਾਂ ਹੈ ਕਿ ਪਿਛਲੇ ਸਾਲ ਬਹੁਤ ਮੇਹਨਤ
ਕਾਰਵਾਈ ਗਈ ਸੀ ਬੱਚਿਆਂ ਨੂੰ ਜਿਸ ਦਾ ਨਤੀਜਾ ਅੱਜ ਸਾਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਸਾਨੂ ਬੜੀ ਖੁਸ਼ੀ ਹੈ ਕਿ ਬੱਚਿਆਂ ਨੇ ਚੰਗਾ ਰਿਜਲਟ ਲੈਕੇ ਆਏ ਤੇ ਆਪਣੀ ਮੇਹਨਤ ਸਫਲ ਕੀਤੀ
ਬਾਈਟ। ... ਸਲਵਿੰਦਰ ਸਿੰਘ ( DEO )
ETV Bharat Logo

Copyright © 2024 Ushodaya Enterprises Pvt. Ltd., All Rights Reserved.