ETV Bharat / state

ਐਸਡੀਓ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਸੁਣਾਉਣ ਲਈ ਢੋਲ ਵਜਾਇਆ

author img

By

Published : Sep 14, 2022, 2:57 PM IST

Updated : Sep 14, 2022, 3:33 PM IST

Protest in front of Jandiala Guru Powercom office ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਪੱਤਰਕਾਰ ਭਾਈਚਾਰਾ ਵਲੋਂ ਐਸ.ਡੀ.ਓ.ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਜੰਡਿਆਲਾ ਗੁਰੂ ਦਫ਼ਤਰ Jandiala Guru Powercom office ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।

Protest in front of Jandiala Guru Powercom office

ਅੰਮ੍ਰਿਤਸਰ: ਪੰਜਾਬ ਵਿੱਚ ਸਰਕਾਰ ਵੱਲੋ ਬਿਜਲੀ ਬਿੱਲਾਂ ਵਿੱਚ ਲੋਕਾਂ ਨੂੰ ਰਾਹਤ ਦਿੱਤਾ ਗਈ ਹੈ, ਪਰ ਇਸ ਦੇ ਨਾਲ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਪੱਤਰਕਾਰ ਭਾਈਚਾਰਾ ਵਲੋਂ ਐਸ.ਡੀ.ਓ.ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਜੰਡਿਆਲਾ ਗੁਰੂ ਦਫ਼ਤਰ Jandiala Guru Powercom office ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਸੁੱਤੇ ਹੋਏ ਐਸ.ਡੀ.ਓ.ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਸੁਣਾਉਣ ਲਈ ਉਸਦੇ ਦਰਵਾਜ਼ੇ ਅੱਗੇ ਢੋਲ ਵਜਾਇਆ ਗਿਆ। Protest in front of Jandiala Guru Powercom office

ਇਸ ਸਬੰਧੀ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਨਿਰਮਲ ਸਿੰਘ ਛੱਜਲਵੱਡੀ ਅਤੇ ਮਨਜੀਤ ਸਿੰਘ ਮਿੰਟੂ ਗਹਿਰੀ ਮੰਡੀ ਨੇ ਦੱਸਿਆ ਕਿ ਉਂਝ ਤਾਂ ਪਾਵਰਕਾਮ ਦੀਆਂ ਲਾਪਰਵਾਹੀਆਂ ਅਤੇ ਨਾਕਾਮੀਆਂ ਦਾ ਕੋਈ ਪਰਵਾਹ ਨਹੀਂ, ਪਰ ਹੁਣ ਕਰੰਟ ਸਮੱਸਿਆਵਾਂ ਇਹ ਸੀ ਕਿ ਮਨਜੀਤ ਸਿੰਘ ਮਿੰਟੂ ਅਤੇ ਹੋਰ 4-5 ਡੇਰਿਆਂ ਦੀ ਬਿਜਲੀ ਕਈਆਂ ਸਾਲਾਂ ਤੋਂ ਟ੍ਰਿਪ ਕਰ ਜਾਂਦੀ ਸੀ।

ਐਸਡੀਓ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੀ ਆਵਾਜ਼ ਸੁਣਾਉਣ ਲਈ ਢੋਲ ਵਜਾਇਆ

ਵੋਲਟੇਜ ਇਕਦਮ ਘੱਟ ਜਾਂਦੇ ਸਨ ਚੱਲਦੇ ਪੱਖੇ ਅਤੇ ਹੋਰ ਉਪਕਰਣ ਰੁੱਕ ਜਾਂਦੇ ਸਨ, ਕਿਉਂ ਕਿ ਟ੍ਰਾਂਸਫਾਰਮਰ ਇਨ੍ਹਾਂ ਘਰਾਂ ਤੋਂ ਬਹੁਤ ਦੂਰ ਹੈ ਅਤੇ ਸਪਲਾਈ ਵਾਲੀ ਕੇਬਲ ਵੀ ਪੁਰਾਣੀ ਅਤੇ ਬੇਕਾਰ ਹੋ ਚੁੱਕੀ ਸੀ, ਜਿਸ ਨੂੰ ਬਦਲਣ ਲਈ ਉਕਤ ਪਾਰਟੀ ਦੇ ਆਗੂ ਅਤੇ ਪੱਤਰਕਾਰ ਕਈ ਵਾਰ ਐਕਸੀਅਨ ਜੰਡਿਆਲਾ ਗੁਰੂ ਅਤੇ ਐਸ.ਡੀ.ਓ.ਨੂੰ ਮਿਲੇ।

ਪਰ ਕਈ ਮਹੀਨਿਆਂ ਤੋਂ "ਪੰਚਾਂ ਦਾ ਕਿਹਾ ਸਿਰ ਮੱਥੇ ਪਰ ਖੱਬਾ ਉਥੇ ਦਾ ਉਥੇ "ਹੀ ਚਲ ਰਿਹਾ ਸੀ ਇਲਾਕੇ ਦੀਆਂ ਢਿੱਲੀਆਂ ਨੰਗੀਆਂ ਤਾਰਾਂ ਟੇਢੇ ਖੰਬਿਆਂ ਤੇ ਹੋਰ ਸਮੱਸਿਆਂ ਵੱਲ ਡਵੀਜ਼ਨ ਦੇ ਜੇਈ ਅਤੇ ਹੋਰ ਮੁਲਾਜ਼ਮ ਧਿਆਨ ਨਹੀਂ ਦੇ ਰਹੇ ਸਨ। ਜਿਸ ਉੱਤੇ ਗੁੱਸੇ ਵਿੱਚ ਲੋਕਾਂ ਵਲੋਂ ਢੋਲ ਦੇ ਡੱਗੇ ਨਾਲ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ।

ਆਗੂਆਂ ਨੇ ਕਿਹਾ ਕਿ ਜੇ ਸਮੱਸਿਆਵਾਂ ਦਾ ਫੋਰੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਜਨਤਕ ਮੁਜ਼ਾਹਰਾ ਲਾਮਬੰਦ ਕੀਤਾ ਪ੍ਰਰਦਸ਼ਨ ਜਾਵੇਗਾ, ਕੰਮ ਚੋਰ ਹਰਪ੍ਰੀਤ ਸਿੰਘ ਜੇਈ ਦੀ ਤੁਰੰਤ ਬਦਲੀ ਦੀ ਮੰਗ ਕਰ ਰਹੇ ਸਨ ਅਤੇ ਬਦਲਾਅ ਦੇ ਨਾ ਤੇ ਵੋਟ ਲੈਣ ਵਾਲੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.ਨੂੰ ਆਪਣੇ ਸ਼ਹਿਰ ਦੀ ਡਵੀਜ਼ਨ ਦੀ ਕਾਰਗੁਜ਼ਾਰੀ ਜੇ ਤੁਸੀਂ ਬਿਹਤਰ ਨਾ ਕਰ ਸਕੇ ਤਾਂ ਪੰਜਾਬ ਕਿਵੇਂ ਸੰਭਾਲੋਗੇ।

ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਡਿਵੀਜ਼ਨ ਵਿੱਚ ਜਨਤਾ ਵੱਲੋਂ ਢੋਲ ਵਜਣ ਦੀ ਕੰਨਸੂਅ ਲੱਗਣ ਤੇ ਜਦੋਂ ਪੱਤਰਕਾਰਾਂ ਨੇ ਇਨ੍ਹਾਂ ਅਫਸਰਾਂ ਦਾ ਪੱਖ ਜਨਣ ਲਈ ਗਏ ਤਾਂ ਐਕਸੀਅਨ ਮਨਿੰਦਰ ਪਾਲ ਸਿੰਘ ਅਤੇ ਐਸ.ਡੀ.ਓ.ਰਾਹੁਲ ਗੌਰਵ ਸਿੰਘ ਆਪਣੇ ਦਫ਼ਤਰ ਤੋਂ ਭੱਜ ਗਏ।

ਇਹ ਵੀ ਪੜੋ:- ਹਾਈਕੋਰਟ ਵਲੋਂ ਸਰਕਾਰ ਨੂੰ ਝਟਕਾ, ਮਾਈਨਿੰਗ ਨੀਤੀ ਉਤੇ ਲਾਈ ਬ੍ਰੇਕ

Last Updated : Sep 14, 2022, 3:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.