ETV Bharat / state

ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੇ ਨਾਲ ਆਰੋਪੀ ਕੀਤਾ ਕਾਬੂ - ਅੰਮ੍ਰਿਤਸਰ

ਅੰਮ੍ਰਿਤਸਰ ਪੁਲਿਸ ਥਾਣਾ ਰਣਜੀਤ ਅਵਨਿਊ ਦੀ ਟੀਮ ਵੱਲੋਂ ਨਸ਼ੀਲੀ ਗੋਲੀਆਂ ਦੇ ਨਾਲ ਇੱਕ ਆਰੋਪੀ ਕਾਬੂ ਕੀਤਾ ਗਿਆ ਹੈ ਤੇ ਦੂਜਾ ਨੌਜਵਾਨ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ।

ਅੰਮ੍ਰਿਤਸਰ
author img

By

Published : Aug 27, 2019, 12:01 AM IST

ਅੰਮ੍ਰਿਤਸਰ:ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਪੁਲਿਸ ਥਾਣਾ ਰਣਜੀਤ ਅਵਨਿਊ ਦੀ ਟੀਮ ਵੱਲੋਂ ਨਸ਼ੀਲੀਆਂ ਗੋਲੀਆਂ ਦੇ ਨਾਲ ਆਰੋਪੀ ਕਾਬੂ ਕੀਤਾ ਗਿਆ ਹੈ। ਪੁਲਿਸ ਟੀਮ ਵੱਲੋਂ ਹਾਊਸਿੰਗ ਬੋਰਡ ਦੇ ਲਗਾਏ ਗਏ ਨਾਕੇ ਦੇ ਦੌਰਾਨ ਤੇ ਇੱਕ ਬੇਲਰੋ ਗੱਡੀ ਚਿੱਟੇ ਰੰਗ ਦੀ ਜਿਸ ਦਾ ਨੰਬਰ ਪੀਬੀ -02-BS 7501 ਗੱਡੀ ਵਿੱਚੋਂ ਨਸ਼ੀਲੀ ਗੋਲੀਆਂ ਦੇ ਨਾਲ ਇੱਕ ਆਰੋਪੀ ਨੂੰ ਕਾਬੂ ਕੀਤਾ ਹੈ ਅਤੇ ਇੱਕ ਨੌਜਵਾਨ ਭੱਜ ਗਿਆ।

ਵੀਡੀਓ

ਨਾਕੇ ਦੌਰਾਨ ਇਨ੍ਹਾਂ ਵਿੱਚੋ ਇਕ ਨੌਜਵਾਨ ਨੇ ਆਪਣੀ ਜੇਬ ਵਿੱਚੋ ਪਿਸਤੌਲ ਕੱਢਕੇ ਪੁਲਿਸ ਪਾਰਟੀ ਮਾਰ ਦੇਣ ਦੀ ਨੀਅਤ ਨਾਲ ਦੋ ਫਾਇਰ ਕੀਤੇ ਜਿਸ 'ਤੇ ਪੁਲਿਸ ਪਾਰਟੀ ਨੇ ਆਪਣਾ ਬਚਾ ਕਰਦੇ ਹੋਏ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਦੂਜਾ ਨੌਜਵਾਨ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ।

ਪੁਲਿਸ ਨੇ ਜਿਸ ਆਰੋਪੀ ਨੂੰ ਕਾਬੂ ਕੀਤਾ ਹੈ ਉਸ ਦਾ ਨਾਮ ਅਮ੍ਰਿਤਪਾਲ ਸਿੰਘ ਉਰਫ ਸਾਜਨ ਵਾਸੀ ਸ਼ੇਖਪੂਰਾ ਜੰਡਿਆਲਾ ਦਾ ਰਹਿਣ ਵਾਲਾ ਹੈ ਤੇ ਪੁਲਿਸ ਨੇ ਇਸ ਕੋਲੋਂ ਇਕ ਨਾਜਾਇਜ਼ ਪਿਸਤੌਲ ਤੇ ਮੈਗਜ਼ੀਨ ਤੇ 4 ਜਿੰਦਾ ਰੋਂਦ ਤੇ 2 ਖੋਲ ਬਰਾਮਦ ਕੀਤੇ ਹਨ ਜਦ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਉਸਦੀ ਬੇਲਰੋ ਗੱਡੀ ਵਿੱਚੋ 705 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਤੇ ਪੁੱਛਗਿੱਛ ਦੇ ਦੌਰਾਨ ਅੰਮ੍ਰਿਤਪਾਲ ਨੇ ਦੱਸਿਆ ਗੱਡੀ ਵਿਚ ਉਸਦੇ ਨਾਲ ਦੋ ਨੌਜਵਨ ਹੋਰ ਸੀ ਇਕ ਪਹਿਲਾ ਹੀ ਨਾਕਾ ਪੁਲਿਸ ਦਾ ਨਾਕਾ ਵੇਖ ਕੇ

ਗੱਡੀ ਵਿੱਚੋ ਛਾਲ ਮਾਰ ਕੇ ਭੱਜ ਗਿਆ ਸੀ ਤੇ ਦੂਜਾ ਹਨੇਰੇ ਦਾ ਫਾਇਦਾ ਉਠਾ ਕੇ ਪੁਲਿਸ ਨੂੰ ਚਕਮਾ ਦੇਕੇ ਭੱਜ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਤੇ ਪਹਿਲਾ ਵੀ ਕਈ ਥਾਣਿਆਂ ਵਿਚ ਕੇਸ ਦਰਜ ਹਨ ਤੇ ਇਹ ਭਗੌੜਾ ਵੀ ਸੀ ਇਸ ਦਾ ਰਿਮਾਂਡ ਲੈ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Intro:ਪੁਲਿਸ ਤੇ ਚਲਾਈਆਂ ਗੋਲੀਆਂ
ਪੁਲਿਸ ਨੇ ਨਸ਼ੀਲੀ ਗੋਲੀਆਂ ਦੇ ਨਾਲ ਆਰੋਪੀ ਕੀਤਾ ਕਾਬੂ
ਦੋ ਆਰੋਪੀ ਭਜਨ ਵਿਚ ਹੋਏ ਕਾਮਯਾਬ
Body:ਅੰਮ੍ਰਿਤਸਰ ਪੁਲਿਸ ਕਮਿਸ਼ਨਰ ਏ ਦਿਸ਼ਾ ਨਿਰਦੇਸ਼ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਖਿਲਾਫ ਪੁਲਿਸ ਥਾਣਾ ਰਣਜੀਤ ਅਵਨਯੁ ਦੀ ਪੁਲਿਸ ਟੀਮ ਵਲੋਂ ਹਾਊਸਿੰਗ ਬੋਰਡ ਦੇ ਲਗਾਏ ਗਏ ਨਾਕੇ ਦੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਕ ਬੇਲਰੋ ਗੱਡੀ ਚਿੱਟੇ ਰੰਗ ਦੀ ਜਿਸ ਦਾ ਨੰਬਰ ਪੀਬੀ -02-BS 7501 ਜਿਸ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ , ਜੋ ਗੱਡੀ ਨੂੰ ਵਾਪਿਸ ਮੋੜ ਕੇ ਭੱਜਣ ਲਗੇ ਤੇ ਉਸ ਵੇਲੇ ਗੱਡੀ ਬੰਦ ਹੋ ਗਈ , ਤੇ ਗੱਡੀ ਵਿਚ ਦੋ ਯੁਵਕ ਉਤਰ ਕੇ ਭੱਜਣ ਲਗੇ ਇਨ੍ਹਾਂ ਵਿੱਚੋ ਇਕ ਯੁਵਕ ਨੇ ਆਪਣੀ ਜੇਬ ਵਿੱਚੋ ਪਿਸਤੌਲ ਕੱਢਕੇ ਪੁਲਿਸ ਪਾਰਟੀ ਮਾਰ ਦੇਣ ਦੀ ਨੀਯਤ ਨਾਲ ਦੋ ਫਾਇਯਰ ਕੀਤੇ ਜਿਸ ਤੇ ਪੁਲਿਸ ਪਾਰਟੀ ਨੇ ਆਪਣਾ ਬਚਾ ਕਰਦੇ ਹੋਏ ਇਕ ਦੋਸ਼ੀ ਨੂੰ ਕਾਬੂ ਕਰConclusion:ਲਿਆ ਤੇ ਦੂਜਾ ਯੁਵਕ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ , ਪੁਲਿਸ ਨੇ ਜਿਸ ਆਰੋਪੀ ਨੂੰ ਕਾਬੂ ਕੀਤਾ ਹੈ ਉਸ ਦਾ ਨਾਮ ਅਮ੍ਰਿਤਪਾਲ ਸਿੰਘ ਉਰਫ ਸਾਜਨ ਵਾਸੀ ਸ਼ੇਖਪੂਰਾ ਜੰਡਿਆਲਾ ਦਾ ਰਿਹਣ ਵਾਲਾ ਤੇ ਪੁਲਿਸ ਨੇ ਇਸ ਕੋਲੋਂ ਇਕ ਨਾਜਯਾਜ ਪਿਸਤੌਲ ਤੇ ਮੈਗਜ਼ੀਨ ਤੇ 4 ਜਿੰਦਾ ਰੋਂਦ ਤੇ 2 ਖੋਲ ਬਰਾਮਦ ਕੀਤੇ ਨੇ ਜਦ ਉਸ ਦੀ ਗੱਡੀ ਦੀ ਤਲਾਸ਼ੀ ਲੀਤੀ ਗਈ ਤੇ ਉਸਦੀ ਬੇਲਰੋ ਗੱਡੀ ਵਿੱਚੋ 705 ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਤੇ ਪੁੱਛਗਿੱਛ ਦੇ ਦੌਰਾਨ ਅਮ੍ਰਿਤਪਾਲ ਨੇ ਦੱਸਿਆ ਗੱਡੀ ਵਿਚ ਉਸਦੇ ਨਾਲ ਦੋ ਯੁਵਕ ਹੋਰ ਸੀ ਇਕ ਪਿਹਲਾ ਹੀ ਨਾਕਾ ਪੁਲਿਸ ਦੇ ਵੇਖ ਕੇ ਗੱਡੀ ਵਿੱਚੋ ਛਾਲ ਮਾਰ ਕੇ ਭੱਜ ਗਿਆ ਸੀ ਤੇ ਦੂਜਾ ਹਨੇਰੇ ਦਾ ਫ਼ਿਯਦਾ ਉਠਾ ਕੇ ਪੁਲਿਸ ਨੂੰ ਚਕਮਾ ਦੇਕੇ ਭੱਜ ਗਿਆ ਪੁਲਿਸ ਨੇ ਦੀਆਂ ਕਿ ਇਕ ਦਾ ਨਾਂ ਬਲਜੀਤ ਸਿੰਘ ਤੇ ਦੂਜੇ ਦਾ ਨਾ ਰਮੇਸ਼ ਕੁਮਾਰ ਹੈ ਇਹ ਵੀ ਜੰਡਿਆਲਾ ਦੇ ਰਿਹਣ ਵਾਲੇ ਨੇ ਪੁਲਿਸ ਦਹਿਕਾਰੀ ਨੇ ਦੱਸਿਆ ਕਿ ਅਮ੍ਰਿਤਪਾਲ ਤੇ ਪਿਹਲਾ ਵੀ ਕਈ ਥਾਣੇ ਵਿਚ ਕੇਸ ਦਰਜ ਹੈ ਤੇ ਇਹ ਭੋਗੜਾ ਵੀ ਸੀ ਇਸ ਦਾ ਰਿਮਾਂਡ ਲੈਕੇ ਹੋਰ ਵੀ ਕਿ ਖੁਲਾਸੇ ਹੋਣ ਦੀ ਸੰਭਾਵਨਾ ਹੈ
ਬਾਈਟ : ਕਮਲਜੀਤ ਸਿੰਘ ਥਾਣਾ ਮੁਖੀ
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2025 Ushodaya Enterprises Pvt. Ltd., All Rights Reserved.