ETV Bharat / state

ਜਨਮ ਅਸ਼ਟਮੀ ਮੌਕੇ ਸਿੱਧੂ ਹੋਏ ਨਤਮਸਤਕ

author img

By

Published : Aug 31, 2021, 1:06 PM IST

ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਭਾਈਆਂ ਵਾਲਾ ਸ਼ਿਵਾਲਾ ਵਿਖੇ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਵਿਧਾਇਕ (MLA) ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਸੁਨੀਲ ਦੱਤੀ ਨਤਮਸਤਕ ਹੋਏ।

ਜਨਮ ਅਸ਼ਟਮੀ ਮੌਕੇ ਸਿੱਧੂ ਹੋਏ ਨਤਮਸਤਕ
ਜਨਮ ਅਸ਼ਟਮੀ ਮੌਕੇ ਸਿੱਧੂ ਹੋਏ ਨਤਮਸਤਕ

ਅਮ੍ਰਿੰਤਸਰ: ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾਲੂਆਂ ਵੱਲੋਂ ਹਰ ਸਾਲ ਜਨਮ ਅਸ਼ਟਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਸਿਰਫ਼ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਵਿਸ਼ੇਸ਼ ਹੈ। ਜਿੱਥੇ ਭਗਵਾਨ ਕ੍ਰਿਸ਼ਨ ਦੀਆਂ ਝਾਕੀਆਂ ਬਣਾ ਕੇ ਵੀ ਕੱਢੀਆਂ ਜਾਂਦੀਆਂ ਤੇ ਮਹਾਰਾਜ ਕ੍ਰਿਸ਼ਨ ਦਾ ਛੋਟਾ ਸਵਰੂਪ ਪੰਘੂੜੇ ਵਿੱਚ ਲਗਾ ਕੇ ਸ਼ਰਧਾਲੂਆਂ ਵੱਲੋਂ ਝੂਟਾ ਵੀ ਦਿੱਤਾ ਜਾਂਦਾ ਹੈ। ਜਿਸ ਦੀਆਂ ਰੌਣਕਾਂ ਅੰਮ੍ਰਿਤਸਰ ਵਿਖੇ ਵੀ ਵੇਖਣ ਨੂੰ ਮਿਲਿਆ।

ਜਨਮ ਅਸ਼ਟਮੀ ਮੌਕੇ ਸਿੱਧੂ ਹੋਏ ਨਤਮਸਤਕ

ਜਨਮ ਅਸ਼ਟਮੀ ਮੌਕੇ ਅੰਮ੍ਰਿਤਸਰ ਭਾਈਆਂ ਵਾਲਾ ਸ਼ਿਵਾਲਾ ਵਿਖੇ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਸੁਨੀਲ ਦੱਤੀ ਨਤਮਸਤਕ ਹੋਏ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਛੋਟੇ ਪੰਘੂੜੇ ‘ਚ ਝੂਲਾ ਦੇ ਕੇ ਨਤਮਸਤਕ ਹੋਏ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਮਹਾਂ ਮ੍ਰਿਤਯੂਤੰਜਯੇ ਦਾ ਜਾਪ ਵੀ ਕੀਤੀ।

ਜਨਮ ਅਸ਼ਟਮੀ ਮੌਕੇ ਪੂਰਾ ਭਾਈਆਂ ਵਾਲਾ ਸ਼ਿਵਾਲਾ ਲਾਈਟਾਂ ਨਾਲ ਸਜਿਆ ਹੋਇਆ ਸੀ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਸਨ। ਹਾਲਾਂਕਿ ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ।

ਇਹ ਵੀ ਪੜ੍ਹੋ:ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ETV Bharat Logo

Copyright © 2024 Ushodaya Enterprises Pvt. Ltd., All Rights Reserved.