ETV Bharat / state

ਕੇਜਰੀਵਾਲ ਵੱਲੋਂ ਸਰਕਾਰ ਆਉਣ 'ਤੇ ਵਕੀਲਾਂ ਲਈ ਕੀਤਾ ਵੱਡਾ ਐਲਾਨ

author img

By

Published : Dec 25, 2021, 4:37 PM IST

ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਕੀਲਾਂ ਨਾਲ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਵਕੀਲਾਂ ਨਾਲ ਮੁਲਾਕਤ ਕਰਨ ਆਇਆ ਹਾਂ, ਪੰਜਾਬ ਵਿੱਚ ਸਾਡੀ ਸਰਕਾਰ ਆਉਣ 'ਤੇ ਵਕੀਲਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ।

ਕੇਜਰੀਵਾਲ ਵੱਲੋਂ ਸਰਕਾਰ ਆਉਣ 'ਤੇ ਵਕੀਲਾਂ ਲਈ ਕੀਤਾ ਵੱਡਾ ਐਲਾਨ
ਕੇਜਰੀਵਾਲ ਵੱਲੋਂ ਸਰਕਾਰ ਆਉਣ 'ਤੇ ਵਕੀਲਾਂ ਲਈ ਕੀਤਾ ਵੱਡਾ ਐਲਾਨ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ। ਆਪ ਆਦਮੀ ਪਾਰਟੀ ਦੇ ਸੁਪਰਿਮੋ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੀ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ।

ਜਿਸ ਦੇ ਤਹਿਤ ਹੀ ਸ਼ਨੀਵਾਰ ਨੂੰ ਕੇਜਰੀਵਾਲ ਦਾ ਅੰਮ੍ਰਿਤਸਰ ਦਾ ਦੂਜਾ ਦਿਨ ਸੀ ਇਸ ਦੌਰੇ ਦੌਰਾਨ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਕੀਲਾਂ ਨਾਲ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਵਕੀਲਾਂ ਨਾਲ ਮੁਲਾਕਤ ਕਰਨ ਆਇਆ ਹਾਂ, ਪੰਜਾਬ ਵਿੱਚ ਸਾਡੀ ਸਰਕਾਰ ਆਉਣ 'ਤੇ ਹਰ ਮੰਗ ਪੂਰੀ ਕੀਤੀ ਜਾਵੇਗੀ।

ਕੇਜਰੀਵਾਲ ਵੱਲੋਂ ਸਰਕਾਰ ਆਉਣ 'ਤੇ ਵਕੀਲਾਂ ਲਈ ਕੀਤਾ ਵੱਡਾ ਐਲਾਨ ਕੇਜਰੀਵਾਲ ਵੱਲੋਂ ਸਰਕਾਰ ਆਉਣ 'ਤੇ ਵਕੀਲਾਂ ਲਈ ਕੀਤਾ ਵੱਡਾ ਐਲਾਨ

ਇਸ ਤੋਂ ਇਲਾਵਾਂ ਪੰਜਾਬ ਦੇ ਵਕੀਲਾਂ ਦੀ ਲਾਇਫਟ ਇਨਸੋਰੈਂਸ ਕਰਵਾਈ ਜਾਵੇਗੀ, ਉਨ੍ਹਾਂ ਲਈ ਚੈਬਰ ਬਣਾਏ ਜਾਣਗੇ ਤੇ ਹਾਈਕੋਰਟ ਵਿੱਚ ਨਵੇਂ ਬੈਚ ਵੀ ਬਣਾਏ ਜਾਣਗੇ। ਅਸੀ ਤੁਹਾਡੇ ਨਾਲ ਮਿਲ ਕੇ ਸਰਕਾਰ ਚਲਾਵਾਗੇਂ। ਕੇਜਰੀਵਾਲ ਨੇ ਪੰਜਾਬ ਦੇ 80 ਹਜ਼ਾਰ ਵਕੀਲਾਂ ਨੂੰ ਬੇਨਤੀ ਕੀਤੀ ਕਿ ਤੁਸੀ "ਆਪ" ਵਿੱਚ ਐਂਟਰੀ ਕਰੋ, ਸਾਰੇ ਮਿਲ ਕੇ ਸਰਕਾਰ ਚਲਾਵਾਗੇਂ।

ਅਸੀ ਦਿੱਲੀ ਵਿੱਚ ਵਕੀਲਾਂ ਦੀ ਮਦਦ ਨਾਲ ਦਿੱਲੀ ਚੋਣਾਂ ਜਿੱਤੇ ਸਨ, 8 ਫਰਵਰੀ ਨੂੰ ਵੋਟਾਂ ਹੋਈਆਂ, 20 ਜਨਵਰੀ ਨੇ ਬੀਜੇਪੀ ਨੇ ਕਿਰਨ ਬੇਦੀ ਨੂੰ ਉਮੀਦਵਾਰ ਦਾ ਐਲਾਨ ਕੀਤਾ ਸੀ, ਕਿਰਨ ਬੇਦੀ ਦੀ ਵਕੀਲਾਂ ਨਾਲ ਪੁਰਾਣੀ ਦੁਸ਼ਮਣੀ ਸੀ, ਜਿਸ ਨੇ ਵਕੀਲਾਂ 'ਤੇ ਡੰਡੇ ਬਰਸਾਏ ਸੀ।

ਦਿੱਲੀ ਦੇ ਪੂਰੇ ਵਕੀਲਾਂ ਨੇ ਇਕੱਠੇ ਹੋ ਕੇ ਕਿਹਾ ਸੀ ਕਿ ਇਸ ਵਾਰ "ਆਪ" ਨੂੰ ਦਿੱਲੀ ਵਿੱਚ ਜਿੱਤ ਦਿਵਾਉਣੀ ਹੈ, ਕੇਜਰੀਵਾਲ ਨੇ ਕਿਹਾ ਕਿ ਜਿਸ ਰਾਜ ਵਿੱਚ ਵਕੀਲ ਨਾਲ ਹੋਣ ਤਾਂ ਜਿੱਤ ਪੱਕੀ ਹੁੰਦੀ ਹੈ। ਅਸੀ ਦਿੱਲੀ ਵਿੱਚ ਵਕੀਲਾਂ ਦੇ ਪਰਿਵਾਰਾਂ ਲਈ ਸਿਹਤ ਬੀਮਾਂ ਕਰਵਾ ਦਿੱਤਾ ਸੀ ਕਰੀਬ 1150 ਵਕੀਲਾਂ ਲਈ ਮੈਡੀਕਲ ਇਨਸੋਰੈਸ ਕਰਵਾਈ ਸੀ।

ਇਹ ਵੀ ਪੜੋ:- ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਰਾਜਾ ਵੜਿੰਗ ਪਹੁੰਚੇ ਅੰਮ੍ਰਿਤਸਰ

ETV Bharat Logo

Copyright © 2024 Ushodaya Enterprises Pvt. Ltd., All Rights Reserved.