ਅਜਨਾਲਾ : ਕਣਕ ਦੀ ਫ਼ਸਲ ਪੱਕਦਿਆਂ ਹੀ ਕਿਸਾਨ ਮੰਡੀਆਂ 'ਚ ਆਉਂਦੇ ਹਨ ਅਤੇ ਆਪਣੀ ਮਹਿਨਤ ਦੀ ਕਮਾਈ ਦੀ ਉੜੀਕ ਕਰਦੇ ਹਨ। ਅਕਸਰ ਹੀ ਕਿਸਾਨ ਆਪਣੇ ਹਾਲਾਤਾਂ ਤੋਂ ਨਾਖੁਸ਼ ਨਜ਼ਰ ਆਉਂਦੇ ਹਨ ਪਰ ਅਜਨਾਲਾ ਦੇ ਕਿਸਾਨ ਆਪਣੇ ਹਾਲਾਤਾਂ ਤੋਂ ਖੁਸ਼ ਹਨ।
ਪਿਛਲੇ ਸਾਲ ਨਾਲੋਂ ਹਾਲਾਤ ਹੁਣ ਬਹਿਤਰ ਹਨ: ਕਿਸਾਨ
ਈਟੀਵੀ ਭਾਰਤ ਨੇ ਅਜਾਨਾਲਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਾਡੇ ਹਾਲਾਤਾਂ 'ਚ ਬਹੁਤ ਸੁਧਾਰ ਹੋਇਆ ਹੈ।
ਫ਼ੋਟੋ
ਅਜਨਾਲਾ : ਕਣਕ ਦੀ ਫ਼ਸਲ ਪੱਕਦਿਆਂ ਹੀ ਕਿਸਾਨ ਮੰਡੀਆਂ 'ਚ ਆਉਂਦੇ ਹਨ ਅਤੇ ਆਪਣੀ ਮਹਿਨਤ ਦੀ ਕਮਾਈ ਦੀ ਉੜੀਕ ਕਰਦੇ ਹਨ। ਅਕਸਰ ਹੀ ਕਿਸਾਨ ਆਪਣੇ ਹਾਲਾਤਾਂ ਤੋਂ ਨਾਖੁਸ਼ ਨਜ਼ਰ ਆਉਂਦੇ ਹਨ ਪਰ ਅਜਨਾਲਾ ਦੇ ਕਿਸਾਨ ਆਪਣੇ ਹਾਲਾਤਾਂ ਤੋਂ ਖੁਸ਼ ਹਨ।
Download link
ਕਣਕ ਦੀ ਫ਼ਸਲ ਪੱਕਦੇ ਹੀ ਕਣਕ ਮੰਡੀਆਂ ਵਿਚ ਆਨੀ ਸ਼ੁਰੂ ਹੋ ਜਾਂਦੀ ਹੈ ਤੇ ਮੰਡੀਆਂ
ਵਿਚ ਕਿਸਾਨਾਂ ਦੇ ਚੇਹਰੇ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਇਸੇ ਗੱਲ ਤੇ ਅੱਜ ਦਾਣਾ ਮੰਡੀ
ਅਜਨਾਲਾ ਦਾ ਦੋਰਾ ਕੀਤਾ ਤੇ ਪਤਾ ਲਗਾ ਕਿ ਕਿਸਾਨ ਬੜੇ ਧੜੱਲੇ ਨਾਲ ਆਪਣੀ ਫ਼ਸਲ ਮੰਡੀਆਂ
ਵਿਚ ਲਿਆ ਰਹੇ ਨੇ ਉਨ੍ਹਾਂ ਦੇ ਚੇਹਰੇ ਤੇ ਖੁਸ਼ੀ ਦਿਖਾਈ ਦੇ ਰਹੀ ਸੀ ਪਰ ਮੌਸਮ ਖ਼ਰਾਬ ਹੋਣ
ਕਰਨ ਬਾਰਿਸ਼ ਦਾ ਡਰ ਵੀ ਸੱਤਾ ਰਿਹਾ ਸੀ ਇਸ ਸੰਬੰਧ ਵਿਚ ਜਦੋ ਕਿਸਾਨ ਵੀਰਾਂ ਨਾਲ ਗੱਲ
ਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦਾਣਾ ਮੰਡੀ ਵਿਚ ਪਿਛਲੀ ਵਾਰ ਦੇ
ਮੁਕਾਬਲੇ ਇਸ ਵਾਰ ਕੋਈ ਮੁਸ਼ਕਿਲ ਨਹੀਂ ਆ ਰਹੀ ਹੈ ਪਰ ਖਰਾਬ ਮੌਸਮ ਦਾ ਡਰ ਲੱਗ ਰਿਹਾ ਹੈ
ਕੀਤੇ ਬਾਰਿਸ਼ ਉਨ੍ਹਾਂ ਦੀ ਪੱਕੀ ਫ਼ਸਲ ਖ਼ਰਾਬ ਨ ਕਰ ਦੇ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਵਿਚ
ਥੋੜੀ ਬਹੁਤ ਬਾਰਦਾਨੇ ਦੀ ਕਮੀ ਆਂ ਰਹੀ ਹੈ ਪਰ ਉਹ ਵੀ ਇਨ੍ਹੀ ਜ਼ਿਆਦਾ ਨਹੀਂ
ਬਾਈਟ। .... ਕਿਸਾਨ
ਵੀ/ਓ....
ਇਸ ਸੰਬੰਧ ਵਿਚ ਮਾਰਕੀਟ ਕਮੇਟੀ ਅਜਨਾਲਾ ਦੇ ਸੈਕਟਰੀ ਹਰਜੋਤ ਸਿੰਘ ਨੇ ਕਿਹਾ ਕਿ ਜੋ
ਥੋੜੀ ਬਹੁਤ ਬਾਰਦਾਨੇ ਦੀ ਕਮੀ ਹੈ ਉਸਨੂੰ ਠੀਕ ਕਰ ਦਿਤਾ ਹੈ ਤੇ ਮਾਰਕੀਟ ਕਮੇਟੀ ਦੇ ਅਧੀਨ
ਆਨ ਵਾਲਿਆਂ ਸਾਰੀਆਂ ਮੰਡੀਆਂ ਵਿਚ ਪਿਛਲੀ ਵਾਰ 122 ਹਜਾਰ ਟਨ ਅਨਾਜ ਦੀ ਫ਼ਸਲ ਆਈ ਸੀ ਤੇ
ਹੁਣ ਤਕ 63100
ਟਨ ਅਨਾਜਆ ਚੁੱਕਾ ਹੈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਵੇਚਣ ਤੋਂ
ਬਾਦ ਉਹ ਆਪਣਾ ਜੇ ਫਾਰਮ ਜਰੂਰ ਲੈਕੇ ਜਾਨ
ਬਾਈਟ। ... ਹਰਜੋਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਅਜਨਾਲਾ