ETV Bharat / state

ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ: ਨਵਜੋਤ ਕੌਰ ਸਿੱਧੂ - lok sabha election amritsar news

ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਲਈ ਉਹ ਬਾਦਲਾਂ ਵਿਰੁੱਧ ਕਿਤੇ ਵੀ ਜਾ ਕੇ ਚੋਣ ਪ੍ਰਚਾਰ ਕਰਨਗੇ।

Navjot Kaur Sidhu
author img

By

Published : Apr 22, 2019, 8:25 AM IST

ਅੰਮ੍ਰਿਤਸਰ: ਅਕਾਲੀ ਦਲ ਦੇ ਨਾਲ ਹਮੇਸ਼ਾ ਜੁਬਾਨੀ ਜੰਗ ਰੱਖਣ ਵਾਲੀ ਨਵਜੋਤ ਕੌਰ ਸਿੱਧੂ ਬਾਦਲ ਪਰਿਵਾਰ ਦੇ ਵਿਰੁੱਧ ਜਲਦ ਹੀ ਵੱਡਾ ਮੋਰਚਾ ਖੋਲਣ ਜਾ ਰਹੀ ਹੈ। ਉਹ ਬਠਿੰਡਾ ਹੌਟ ਸੀਟ 'ਤੇ ਬਾਦਲ ਪਰਿਵਾਰ ਦੇ ਵਿਰੁੱਧ ਲੋਕਾਂ 'ਚ ਹੁੰਘਾਰਾ ਭਰਨ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਬਾਦਲ ਪਰਿਵਾਰ ਨੂੰ ਵੋਟਾਂ ਨਾ ਪਾਉਣ।

ਵੀਡੀਓ
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਤੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਵੋਟਾਂ ਲੈਂਦਾ ਰਿਹਾ ਹੈ। ਬਾਦਲ ਪਰਿਵਾਰ ਨੇ ਜੋ ਜ਼ੁਲਮ ਕੀਤੇ ਹਨ, ਹੁਣ ਉਨ੍ਹਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ ਪਰ ਇਸ ਵਾਰ ਉਹ ਇਹੋ ਜਿਹਾ ਕੁੱਝ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਰਾਜਾ ਵਾੜਿੰਗ ਇੱਕ ਟਕੱਰ ਦੇਣ ਵਾਲਾ ਉਮੀਦਾਰ ਹੈ ਅਤੇ ਉਸ ਲਈ ਉਹ ਬਠਿੰਡਾ ਵਿੱਚ 10 ਤੋਂ 15 ਦਿਨਾਂ ਤੱਕ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕੀ ਅੱਜ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਇਸ ਲਈ ਨਵਜੋਤ ਨੂੰ ਬਾਦਲਾਂ ਵਿਰੁੱਧ ਕੀਤੇ ਵੀ ਜਾਣਾ ਹੋਵੇਗਾ ਤਾਂ ਉਹ ਜਾਣਗੇ। ਉਥੇ ਹੀ ਬਿਕਰਮ ਮਜੀਠੀਆ ਵਲੋਂ ਸਿੱਧੂ ਪਰਿਵਾਰ ਨੂੰ ਗੱਦਾਰ ਕਹੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਪਰਿਵਾਰ ਨੂੰ ਕਿਸੇ ਕੋਲੋਂ ਸਰਟੀਫੀਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਸਿੱਧੂ ਤੱਥਾਂ 'ਤੇ ਗੱਲ ਕਰਦਾ ਹੈ ਤੇ ਸਿੱਧੂ ਪਰਿਵਾਰ ਸੱਚ ਬੋਲਦਾ ਹੈ।

Aਕਾਲੀ ਦਲ ਦੇ ਨਾਲ ਹਮੇਸ਼ਾ ਨੁਬਾਨੀ ਜੰਗ  ਰਖਣ ਵਾਲੀ ਨਵਜੋਤ ਕੌਰ ਸਿਧੂ ਬਾਦਲ ਪਰਿਵਾਰ ਦੇ ਖਿਲਾਫ਼ ਵਾਦਾ ਮੋਰਚਾ ਖੋਲਣ ਜਾਂ ਰਹੀ ਹੈ , ਇਸ ਦੇ ਵਿਚ ਓਹ ਭਟਿੰਡਾ ਹੋਤ ਸੀਟ ਤੇ ਬਦਲ ਪਰਿਵਾਰ ਦੇ ਖਿਲਾਫ਼ ਲੋਕਾ ਨੂ  ਹੁੰਗਾਰਾ ਭਰਨ ਵਾਸਤੇ ਜਾ ਰਹੇ ਹੈ ਕੀ ਲੋਕ ਇਸ ਵਾਰ ਬਦਲ ਪਰਿਵਾਰ ਨੂ ਵੋਟਾ ਨਾ ਪਾਨ , ਅੰਮ੍ਰਿਤਸਰ ਦੇ ਵਿਚ ਪਤਰਕਾਰਾ ਦੇ ਨਾਲ ਗਲਬਾਤ ਦੌਰਾਨ ਉਹਨਾ ਨੇ ਆਖੇਯਾ ਕੀ ਬਦਲ ਪਰਿਵਾਰ ਹਮੇਸ਼ਾ ਤੋ ਪੰਜਾਬ ਦੇ ਭੋਲੇ ਭਲੇ ਲੋਕਾ ਨੂ ਪੈਸੇ ਦਾ ਲਾਲਚ ਦੇ ਕੇ ਉਹਨਾ ਕੋਲੋ ਵੋਟਾ ਲੇੰਦਾ ਰਿਹਾ ਹੈ ਅਤੇ ਬਦਲ ਪਰਿਵਾਰ ਨੇ ਜੋ ਜੁਲਮ ਕੀਤੇ ਹਨ ਉਹਨਾ ਤੋ ਲੀਕਾ ਦਾ ਧਯਾਨ ਭਟਕਾਂ ਦੀ ਕੋਸਿਸ਼ ਕਰਦਾ ਹਿਆ , ਪਰ ਇਸ ਵਾਰ ਓਹ ਏਹੋ ਜੀਹ ਨਹੀ ਹੋਣ ਦੇਣਗੇ ਉਹਨਾ ਨੇ ਆਖੇਯਾ ਕੀ ਰਾਜਾ ਵਾਰ੍ਰਿੰਗ ਇਕ ਟਕਕਰ ਦੇਣ ਵਾਲਾ ਉਮੀਦਾਰ ਹੈ ਅਤੇ ਉਸ ਵਾਸਤੇ ਓਹ ਕ੍ਲੇ ਭਟਿੰਡਾ ਦੇ ਵਿਚ ਦਸ ਤੋ 15 ਦਿਨਾ ਤਕ ਚੋਣ ਪਰਚਾਰ ਰਾਜੇ ਦੇ ਹਕ਼ ਵਿਚ ਕਰਨਗੇ , ਅਤੇ ਉਹਨਾ ਨੇ ਇਹ ਵੀ ਆਖੇਯਾ ਕੀ ਆਜ ਬਦਲ ਪਰਿਵਾਰ ਪੰਜਾਬ ਦਾ ਸਬ ਤੋ ਵਾਦਾ ਦੁਸ਼ਮਨ ਹੈ ਅਤੇ ਉਹਨਾ ਦੇ ਖਿਲਾਫ਼ ਉਹਨਾ ਨੂ ਕੀਤੇ ਵੀ ਜਾਣਾ ਹੋਏਗਾ ਉਹ ਜਾਣਗੇ ਅਤੇ ਇਹਨਾ ਦੇ ਪਰਿਵਾਰ ਨੇ ਸਤ੍ਯਾ ਨਾਸ਼ ਕੀਤਾ ਹਿਆ ਅਤੇ ਇਹ ਪਰਿਵਾਰ ਲੋਕਾ ਨੋ ਪੈਸੇ ਦੇ ਕੇ ਵੋਟ ਲੇੰਦਾ ਹੈ ਅਤੇ ਪੰਜਾਬ ਦੇ ਲੋਕਾ ਦਾ ਯਾਦਾਸ਼੍ਤ ਘਟ ਹੈ ਅਤੇ ਓਹ ਬਦਲ ਪਰਿਵਾਰ ਦੇ ਜ੍ਯਾਦਤੀ ਭੁਲ ਨਾ ਜਾਂ ਇਸ ਕਰ ਕੇ ਉਹ ਭਟਿੰਡਾ  ਜਾਣਗੇ , ਅਤੇ ਨਾਲ ਹੀ ਰਾਜਾ ਵਾਰ੍ਰਿੰਗ ਨੇ ਪਹਲਾ ਹੀ ਉਸ ਨੇ ਮੇਰੇ ਅਗੇ ਫਾਰਿਤਾਦ ਰਾਖੀ ਹ ਤੇ ਓਹ ਕਰੇੰਗੇ 

ਬਿਕਰਮ ਮਾਜਿਠਿਯਾ ਵਾਲੋ ਸਿਧੂ ਪਰਿਵਾਰ ਨੂ ਗਦ੍ਦਾਰ ਆਖੇ ਜਾਨੇ ਤੇ ਉਹਨਾ ਕਾ ਆਖਣਾ ਹੈ ਕੀ ਸਿਧੂ ਪਰਿਵਾਰ ਨੂ ਕਿਸੇ ਕੋਲੋ ਸਰਟੀਫੀਕੇਟ ਲੇਨ ਦੀ ਜਰੂਰਤ ਨਹੀ ਹੈ ਔਰ ਆਜ ਸਿਧੂ ਮਸਲੇ ਤੇ ਗਲ ਕਰ ਰਹੇ ਹਨ ਅਤੇ ਸਿਧੂ ਅਪ੍ਰਿਵਾਰ ਸਚ ਬੋਲਦਾ ਹੈ 

ਸੁਨੀ ਦੇਓਲ ਨੂ ਭਾਜਪਾ ਵਾਲੋ ਸੀਟ ਲੜਨ ਦੀ ਅਟਕਲਾ ਤੇ ਉਹਨਾ ਨੇ ਸੁੰਨੀ ਦੇਓਲ ਨੂ ਏਕ ਸਲਾਹ ਦੇਤੀ ਕੀ ਸਨੀ ਦੇਓਲ ਭਾਜਪਾ ਦੇ ਝਾਂਸੇ ਤੇ ਨਾ ਆਂ ਕ੍ਯੂਂ ਕੀ ਧਰਮਿੰਦਰ ਜੀ 15 ਦਿਨ ਬਾਅਦ ਮੈਦਾਨ ਛਡ ਕੇ ਭਜ ਗਏ ਹਨ ਅਤੇ ਕੋਈ ਵੀ ਸੇਲੇਬ੍ਰੇਤੀ ਇਥੇ ਨਹੀ ਰਹੰਦਾ ਜੇ ਕਰ ਸਨੀ ਦੇਓਲ ਲੋਕਾ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਉਹ ਨਾ ਆਵੇ ਜੇ ਕਰ ਓਹ ਪਾਰਟੀ ਵਾਸਤੇ ਸੀਟ ਜੀਤਾਨ ਵਾਸਤੇ ਆਯਾ ਹੈ ਤੇ ਉਹ ਨਾ ਆਏ ਤੇ ਉਸ ਵਾਸਤੇ ਚੰਗਾ ਹੋਵੇਗਾ  

Byte of Navjot kaur sidhu
ETV Bharat Logo

Copyright © 2025 Ushodaya Enterprises Pvt. Ltd., All Rights Reserved.