ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ 'ਚ ਹੋਣਗੇ ਨਤਮਸਤਕ
LIVE: 'ਆਪ' ਦਾ ਸੀਐਮ ਚਹਿਰਾ ਹੋਵੇਗਾ ਸਿੱਖ: ਕੇਜਰੀਵਾਲ - ਵਿਧਾਨਸਭਾ ਚੋਣਾਂ
14:00 June 21
ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ 'ਚ ਹੋਣਗੇ ਨਤਮਸਤਕ
13:42 June 21
'ਆਪ' ਦਾ ਸੀਐਮ ਚਹਿਰਾ ਹੋਵੇਗਾ ਸਿੱਖ: ਕੇਜਰੀਵਾਲ
ਦਿੱਲੀ ਚ 24 ਘੰਟੇ ਬਿਜਲੀ ਹੋਈ-ਕੇਜਰੀਵਾਲ
ਪੰਜਾਬ ਦੇ ਲੋਕ ਚਹੁੰਦੇ ਹਨ ਬਦਲਾਅ-ਕੇਜਰੀਵਾਲ
'ਆਪ' ਨੂੰ ਇੱਕ ਮੌਕਾ ਦੇ ਕੇ ਦੇਖੋ-ਕੇਜਰੀਵਾਲ
ਕੇਜਰੀਵਾਲ ਦਾ 'ਆਪ' ਦੇ ਚਿਹਰੇ ਨੂੰ ਲੈਕੇ ਬਿਆਨ
ਸੀਐਮ ਚਿਹਰੇ ਨੂੰ ਲੈਕੇ ਚਰਚਾਵਾਂ ਚੱਲ ਰਹੀਆਂ
ਸਮਾਂ ਆਉਣ ਤੇ ਸਭ ਨੂੰ ਦੱਸਿਆ ਜਾਵੇਗਾ
ਸਿੱਖ ਸਮਾਜ ਤੋਂ ਹੋਵੇਗਾ ਆਪ ਦਾ ਸੀਐਮ ਚਿਹਰਾ
ਸੀਐਮ ਚਿਹਰੇ ਤੇ ਪੰਜਾਬ ਨੂੰ ਹੋਵੇਗਾ ਮਾਣ-ਕੇਜਰੀਵਾਲ
13:38 June 21
ਕੇਜਰੀਵਾਲ ਨੇ ਸੂਬਾ ਕਾਂਗਰਸ ਦੇ ਕਲੇਸ਼ ਨੂੰ ਲੈਕੇ ਚੁੱਕੇ ਸਵਾਲ
ਕੁਰਸੀ ਦੇ ਲਈ ਕੁੱਤੇ ਬਿੱਲਿਆਂ ਦੀ ਤਰ੍ਹਾਂ ਲੜ ਰਹੇ-ਕੇਜਰੀਵਾਲ
13:36 June 21
ਕੁੰਵਰ ਦੇ ਵਿਰੋਧੀ ਵੀ ਕੁੰਵਰ ਦੀ ਇਮਾਨਦਾਰੀ ਨੂੰ ਜਾਣਦੇ-ਕੇਜਰੀਵਾਲ
ਪੰਜਾਬ ਦਾ ਬੱਚਾ-ਬੱਚਾ ਕੁੰਵਰ ਨੂੰ ਜਾਣਦੈ-ਕੇਜਰੀਵਾਲ
ਬੇਅਦਬੀ ਮਾਮਲੇ ਚ ਕੁੰਵਰ ਨੇ ਇਨਸਾਫ ਦਿਵਾਉਣ ਲਈ ਕੀਤਾ ਸੰਘਰਸ਼-ਕੇਜਰੀਵਾਲ
ਸਾਰਾ ਸਿਸਟਮ ਕੁੰਵਰ ਦੇ ਖਿਲਾਫ਼ ਹੋਇਆ-ਕੇਜਰੀਵਾਲ
ਇਨਸਾਫ ਨਾ ਮਿਲਣ ਕਾਰਨ ਕੁੰਵਰ ਨੇ ਦਿੱਤਾ ਅਸਤੀਫਾ-ਕੇਜਰੀਵਾਲ
ਅਫਸਰ ਦੀ ਨੌਕਰੀ ਛੱਡਣਾ ਖੇਡ ਦੀ ਗੱਲ ਨਹੀਂ-ਕੇਜਰੀਵਾਲ
ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਛੱਡੀ ਨੌਕਰੀ-ਕੇਜਰੀਵਾਲ
ਆਪ ਬੇਅਦਬੀ ਦੇ ਮਾਸਟਰ ਮਾਈਂਡ ਨੂੰ ਦਿਵਾਏਗੀ ਸਜ਼ਾ-ਕੇਜਰੀਵਾਲ
13:34 June 21
ਪੰਜਾਬ ਦੇ ਲੋਕਾਂ ਨੂੰ ਅਪੀਲ: ਇੱਕ ਮੌਕਾ ਆਪ ਨੂੰ ਦੇ ਕੇ ਦੇਖੋ
ਕੁੰਵਰ ਵਿਜੈ ਪ੍ਰਤਾਪ ਮੇਰਾ ਮਿੱਤਰ
ਮੈਂ ਵੀ ਅਫਸਰ ਕੁੰਵਰ ਵੀ ਅਫਸਰ
ਕੁੰਵਰ ਵਿਜੈ ਪ੍ਰਤਾਪ ਆਗੂ ਨਹੀਂ
ਸਾਡੀ ਆਗੂਆਂ ਦੀ ਪਾਰਟ ਨਹੀਂ
ਕੁੰਵਰ ਵਿਜੈ ਪ੍ਰਤਾਪ ਦਾ ਪਾਰਟੀ 'ਚ ਸੁਆਗਤ
13:33 June 21
ਬਰਗਾੜੀ ਕਾਂਡ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੁਆਵਾਂਗੇ: ਕੇਜਰੀਵਾਲ
ਪੰਜਾਬ ਆਪਣੇ ਬੁਰੇ ਦੌਰ ਵਿੱਚੋਂ ਗੁਜਰ ਰਿਹੈ
13:29 June 21
ਅੰਮ੍ਰਿਤਸਰ ਤੋਂ ਨਵੀਂ ਕ੍ਰਾਂਤੀ ਦੀ ਕਰ ਰਹੇ ਸ਼ੁਰੂਆਤ-ਕੁੰਵਰ
ਸਾਰੀਆਂ ਸਿਆਸੀ ਪਾਰਟੀਆਂ ਮਿਲੀਆਂ ਹੋਈਆਂ
ਹਰ ਵਿਅਕਤੀ ਨੂੰ ਮਿਲੇਗਾ ਇਨਸਾਫ-ਕੁੰਵਰ
ਪੰਜਾਬ ਕਰੇਗਾ ਤਰੱਕੀ-ਕੁੰਵਰ
ਜੋ ਡਿਊਟੀ ਲੱਗੀ ਵਧੀਆ ਤਰੀਕੇ ਨਾਲ ਕੰਮ ਕਰਾਂਗਾ-ਕੁੰਵਰ
13:27 June 21
ਨਵੀਂ ਕ੍ਰਾਂਤੀ ਦੀ ਹੋ ਰਹੀ ਸ਼ੁਰੂਆਤ-ਕੁੰਵਰ
ਨਵੀਂ ਕ੍ਰਾਂਤੀ ਦੀ ਹੋ ਰਹੀ ਸ਼ੁਰੂਆਤ-ਕੁੰਵਰ
ਪੰਜਾਬ ਦੇ ਵਿੱਚ ਹੋ ਰਹੀ ਲੁੱਟ ਖਸੁੱਟ-ਕੁੰਵਰ
ਪੰਜਾਬ ਦੇ ਵਿੱਚ ਹਰ ਮਾਫ਼ੀਆ ਚੱਲ ਰਿਹਾ-ਕੁੰਵਰ
13:25 June 21
ਕੁੰਵਰ ਨੇ ਬੇਅਦਬੀ ਮਾਮਲੇ 'ਚ ਸਰਕਾਰੀ ਵਕੀਲਾਂ 'ਤੇ ਚੁੱਕੇ, ਸਵਾਲ

ਮੈਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਮਿਲਿਆ, ਸਾਥ-ਕੁੰਵਰ
ਅਸੀਂ ਰਾਜਨੀਤੀ ਦੀ ਬਦਲਾਂਗੇ, ਦਿਸ਼ਾ-ਕੁੰਵਰ
13:22 June 21
ਬੇਅਦਬੀ ਦੇ ਦੋਸ਼ੀ ਹੀ SIT ਨੂੰ ਨਿਰਦੇਸ਼ ਦੇ ਰਹੇ ਸਨ: ਕੁੰਵਰ ਵਿਜੈ ਪ੍ਰਤਾਪ
ਰਾਜਨੀਤੀ ਨੂੰ ਨਵੀਂ ਦਿਸ਼ਾ ਦਵਾਂਗੇ: ਕੁੰਵਰ ਵਿਜੈ ਪ੍ਰਤਾਪ
ਜਨਤਾ ਦਾ ਪਾਵਰ ਜਨਤਾ ਦੇ ਹੱਥ ਰਹੇਗੀ: ਕੁੰਵਰ ਵਿਜੈ ਪ੍ਰਤਾਪ

13:20 June 21
ਕੁੰਵਰ ਵਿਜੈ ਪ੍ਰਤਾਪ ਨੇ ਕੇਜਰੀਵਾਲ ਦਾ ਕੀਤਾ ਧੰਨਵਾਦ

ਅਸੀਂ ਕੋਈ ਰਾਜਨੀਤੀ ਨਹੀਂ ਕਰਨ ਜਾਂ ਰਹੇ-ਕੁੰਵਰ ਵਿਜੈ ਪ੍ਰਤਾਪ
ਰਾਜਨੀਤੀ 'ਤੇ ਲੁਟੇਰਿਆਂ ਦਾ ਰਾਜ-ਕੁੰਵਰ
ਬੇਅਦਬੀ ਦਾ ਪੰਜਾਬ ਦੀ ਧਰਤੀ 'ਤੇ ਨਹੀਂ ਮਿਲਿਆ ਇਨਸਾਫ਼
13:18 June 21
ਭਗਵੰਤ ਮਾਨ ਨੇ ਵਿਰੋਧੀਆਂ ਤੇ ਸਾਧੇ ਨਿਸ਼ਾਨੇ
ਭਗਵੰਤ ਮਾਨ ਨੇ ਵਿਰੋਧੀਆਂ ਤੇ ਸਾਧੇ ਨਿਸ਼ਾਨੇ
ਮਾਨ ਨੇ ਕੁੰਵਰ ਵਿਜੈ ਪ੍ਰਤਾਪ ਦਾ ਪਾਰਟੀ ਚ ਸ਼ਾਮਿਲ ਹੋਣ ਤੇ ਕੀਤਾ ਸੁਆਗਤ
ਆਪ ਹਰ ਆਮ ਬੰਦੇ ਦੀ ਪਾਰਟੀ-ਮਾਨ
ਸਾਡੀ ਪਾਰਟੀ 'ਚ ਹਰ ਆਮ ਬੰਦੇ ਨੂੰ ਪ੍ਰਤੀਨਿਧਤਾ ਮਿਲਦੀ ਹੈ-ਭਗਵੰਤ ਮਾਨ
ਮਾਨ ਨੇ ਕੇਜਰੀਵਾਲ ਦੇ ਗਾਏ ਸੋਹਲੇ
ਸਰਕਾਰੀ ਨੌਕਰੀ ਛੱਡ ਆਏ ਸਨ, ਕੇਜਰੀਵਾਲ
ਲੱਖਾਂ ਲੋਕਾਂ ਦੀਆਂ ਭਾਵਨਾਵਾਂ ਬੇਅਦਬੀ ਨਾਲ ਜੁੜੀਆਂ
13:17 June 21
13:12 June 21

ਸਾਡੀ ਪਾਰਟੀ ਚ ਹਰ ਆਮ ਬੰਦੇ ਨੂੰ ਪ੍ਰਤੀਨਿਧਤਾ ਮਿਲਦੀ ਹੈ-ਭਗਵੰਤ ਮਾਨ
ਮਾਨ ਨੇ ਕੇਜਰੀਵਾਲ ਦੇ ਗਾਏ ਸੋਹਲੇ
ਸਰਕਾਰੀ ਨੌਕਰੀ ਛੱਡ ਆਏ ਸਨ ਕੇਜਰੀਵਾਲ

12:55 June 21
ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਸਰਕਟ ਹਾਊਸ ਪਹੁੰਚੇ
ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਸਰਕਟ ਹਾਊਸ ਪਹੁੰਚੇ, ਆਪ ਆਗੂ ਰਾਘਵ ਚੱਡਾ ਨੇ ਕੀਤਾ ਸਵਾਗਤ
12:44 June 21
ਕੇਜਰੀਵਾਲ ਏਅਰਪੋਰਟ ਤੋਂ ਸਰਕਟ ਹਾਊਸ ਲਈ ਰਵਾਨਾ
ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੇ; ਆਮ ਆਦਮੀ ਪਾਰਟੀ ਦੇ ਸਮਰਥਕ ਹੋਏ ਇਕੱਠੇ
ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਤੋਂ ਹੋਏ ਸਰਕਟ ਹਾਊਸ ਲਈ ਰਵਾਨਾ
12:20 June 21
ਕੇਜਰੀਵਾਲ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਕਾਲੀਆ ਝੰਡੀਆਂ ਦਿਖਾਈਆਂ
ਆਪ ਸੁਪਰੀਮੋ ਕੇਜਰੀਵਾਲ ਦੇ ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ 'ਤੇ ਪਹੁੰਚਣ ਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਉਹਨਾ ਨੂੰ ਕਾਲੀਆ ਝੰਡੀਆਂ ਦਿਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ,ਅਕਾਲੀ ਦਲ ਵੱਲੋਂ ਏਅਰਪੋਰਟ ਦੇ ਬਾਹਰ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਲਗਾਏ ਗਏ।
12:09 June 21
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ 'ਚ
ਅੰਮ੍ਰਿਤਸਰ: ਪੰਜਾਬ 'ਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਲੈਕੇ ਦੰਗਲ ਭੱਖ ਚੁੱਕਿਆ ਹੈ। ਹਰ ਸਿਆਸੀ ਪਾਰਟੀ ਵਲੋਂ ਆਪਣੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਕਿਆਸ ਲਗਾਏ ਜਾ ਹਨ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ 'ਚ ਚੋਣਾਂ ਦਾ ਬਿਗੁਲ ਵਜਾਉਣ ਲਈ ਆ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨਾਲ ਪੰਜਾਬ ਤੋਂ ਸਾਂਸਦ ਭਗਵੰਤ ਮਾਨ ਅਤੇ ਹੋਰ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜਿਥੇ ਅਰਵਿੰਦ ਕੇਜਰੀਵਾਲ ਵਲੋਂ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਦੀ ਸਮਾਂ ਸਾਰਨੀ
- ਦੁਪਹਿਰ 12:10 'ਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ।
- ਏਅਰਪੋਰਟ ਤੋਂ ਅੰਮ੍ਰਿਤਸਰ ਸਰਕਟ ਹਾਊਸ ਜਾਣਗੇ।
- ਹੋਟਲ ਅਲਸਟੋਨੀਆ, ਕੰਫਰਟ ਇਨ ਦੁਪਹਿਰ 1:30 ਵਜੇ ਪ੍ਰੈਸ ਕਾਨਫਰੰਸ
- ਦੁਪਹਿਰ 2:30 ਵਜੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ
- ਦੁਪਹਿਰ 3 ਵਜੇ ਦੁਰਗਿਆਣਾ ਮੰਦਿਰ ਟੇਕਣਗੇ ਮੱਥਾ
ਕੁੰਵਰ ਵਿਜੇ ਪ੍ਰਤਾਪ 'ਆਪ' 'ਚ ਹੋ ਸਕਦੇ ਸ਼ਾਮਲ !
ਪੰਜਾਬ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਤਾਂ ਜੋ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਹੋਈਆਂ ਗਲਤੀਆਂ ਨੂੰ ਨਾ ਦੁਹਰਾਇਆ ਜਾਵੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਪਿਛਲੀ ਐੱਸ.ਆਈ.ਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਕਈ ਕਾਂਗਰਸੀ ਲੀਡਰ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।
ਕੇਜਰੀਵਾਲ ਗੋ ਬੈਕ ਦੇ ਹੋਰਡਿੰਗ
ਆਪ ਸੁਪਰੀਮੋ ਵਲੋਂ ਜਿਥੇ ਚੋਣਾਂ ਦੀ ਤਿਆਰੀ ਦੇ ਚੱਲਦਿਆਂ ਅੰਮ੍ਰਿਤਸਰ ਪਹੁੰਚਣਾ ਹੈ, ਉਥੇ ਹੀ ਯੂਥ ਕਾਂਗਰਸ ਦੇ ਆਗੂਆਂ ਵਲੋਂ ਅੰਮ੍ਰਿਤਸਰ 'ਚ ਕੇਜਰੀਵਾਲ Go Back ਦੇ ਹੋਰਡਿੰਗ ਵੀ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਆਪਣੇ ਦਿੱਲੀ 'ਚ ਲੋਕਾਂ ਨੂੰ ਸੁੱਖ ਸਹੂਲਤ ਦੇਣ ਫਿਰ ਪੰਜਾਬ ਦੀ ਚਿੰਤਾ ਕਰਨ।