ETV Bharat / state

ਨਵਰਾਤਰਿਆਂ ਦੇ 9 ਦਿਨ ਦੁਰਗਿਆਣਾ ਮੰਦਿਰ ਵਿੱਚ ਲੱਗੇਗਾ 'ਲੰਗੂਰ ਮੇਲਾ' - amritsar news

ਦੁਰਗਿਆਣਾ ਮੰਦਿਰ ਵਿੱਚ ਨਾਵਰਤਾਰਿਆਂ 'ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿੱਚ ਸਜਾ ਕੇ ਮੱਥਾ ਟੇਕਣ ਲਈ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਬੱਚਿਆਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਆਪਣੇ ਬੱਚਿਆਂ ਨੂੰ ਨਵਰਾਤਰਿਆਂ 'ਤੇ ਲੰਗੂਰ ਦੀ ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਆਉਂਦੇ ਹਨ।

ਫ਼ੋਟੋ।
author img

By

Published : Sep 29, 2019, 12:06 PM IST

ਅੰਮ੍ਰਿਤਸਰ: ਮਾਂ ਦੇ ਨਵਰਾਤਰੇ ਅੱਜ ਤੋਂ ਸ਼ੁਰੂ ਹੋ ਗਏ ਹਨ। ਐਤਵਾਰ ਨੂੰ ਮੰਦਿਰਾਂ ਵਿੱਚ ਮਾਤਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ। ਸਵੇਰ ਤੋਂ ਹੀ ਸ਼ਰਧਾਲੂ ਮਾਤਾ ਦਾ ਅਸ਼ੀਰਵਾਦ ਲੈਣ ਲਈ ਮੰਦਿਰਾਂ ਵਿੱਚ ਪਹੁੰਚ ਰਹੇ ਹਨ।

ਵੀਡੀਓ

ਇਸ ਦੌਰਾਨ ਸ਼ਹਿਰ ਦੇ ਦੁਰਗਿਆਣਾ ਮੰਦਿਰ ਵਿੱਚ ਨਾਵਰਤਾਰਿਆਂ 'ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿੱਚ ਸਜਾ ਕੇ ਮੱਥਾ ਟੇਕਣ ਲਈ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਬੱਚਿਆਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਆਪਣੇ ਬੱਚਿਆਂ ਨੂੰ ਨਾਵਰਤਰਿਆਂ 'ਤੇ ਲੰਗੂਰ ਦੀ ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਆਉਂਦੇ ਹਨ।

ਨਵਰਤਰਿਆਂ ਦੇ 9 ਦਿਨ ਦੁਰਗਿਆਣਾ ਮੰਦਿਰ 'ਚ ਇਹ ਲੰਗੂਰ ਮੇਲਾ ਚਲਦਾ ਹੈ। ਇਸ ਮੇਲੇ 'ਚ ਬੱਚੇ ਰੰਗ ਬਰੰਗੇ ਕੱਪੜਿਆਂ ਵਿੱਚ ਲੰਗੂਰ ਬਣਾ ਕੇ ਲੈ ਕੇ ਮੱਥਾ ਟੇਕਣ ਲਈ ਆਉੇਦੇ ਹਨ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਅੱਜ ਤੋਂ ਮਾਂ ਦੇ ਨਵਰਾਤਰੇ ਸ਼ੁਰੂ ਹੋ ਗਏ ਹਨ ਤੇ ਮੰਦਿਰਾਂ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਤਾਤਾ ਲੱਗਾ ਹੋਇਆ ਹੈ। ਸਵੇਰ ਤੋਂ ਹੀ ਸ਼ਰਧਾਲੂ ਮਾਤਾ ਦਾ ਅਧੀਰਵਾਦ ਲੈਣ ਲਈ ਮੰਦਿਰਾਂ ਵਿੱਚ ਪਹੁੰੱਚ ਰਹੇ ਹੈ।

Body:ਦੁਰਗਿਆਣਾ ਮੰਦਿਰ ਵਿੱਚ ਨਾਵਰਤਾਰਿਆ ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿਚ ਸਜਾ ਕੇ ਮੱਥਾ ਟੇਕਣ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀ ਬੱਚੇ ਦੀ ਮੰਨਤ ਪੂਰੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਨਾਵਰਤਰਿਆ ਤੇ ਲੰਗੂਰ ਦੀ2ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਇਥੇ ਆਉਂਦੇ ਹਨ।

Bite....., ਸ਼ਰਧਾਲੂ Conclusion:ਨਵਰਤਰਿਆ ਤੱਕ ਇਹ ਲੰਗੂਰ ਮੇਲਾ ਚਲਦਾ ਹੈ ਤੇ ਰੰਗ ਬਰੰਗੇ ਕੱਪੜਿਆਂ ਵਿੱਚ ਬੱਚੇ ਲੰਗੂਰ ਦੇ ਭੇਸ ਵਿੱਚ ਮੱਥਾ ਟੇਕਣ ਇਸ ਮੰਦਿਰ ਵਿੱਚ ਆਉਂਦੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.