ETV Bharat / state

ਸੁਰੱਖਿਆ ਦੀ ਮੰਗ ਨੂੰ ਲੈ ਕੇ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਹੜਤਾਲ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਦੀ ਇਕ ਮਹਿਲਾ ਡਾਕਟਰ ਨਾਲ ਨਿਜੀ ਸੁਰੱਖਿਆ ਮੁਲਾਜ਼ਮ ਵਲੋਂ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

asr1
author img

By

Published : Feb 5, 2019, 9:03 PM IST

doctors
Pic 2
ਘਟਨਾ ਰਾਤ ਕਰੀਬ 12 ਵਜੇ ਦੀ ਹੈ ਜਦੋਂ ਮਹਿਲਾ ਡਾਕਟਰ ਡਿਊਟੀ 'ਤੇ ਤਾਇਨਾਤ ਸੀ ਤੇ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਗਈ ਹੋਈ ਸੀ। ਇੱਥੇ ਹੀ ਬੱਸ ਨਹੀਂ ਜਦੋਂ ਕੁਝ ਸਮੇਂ ਬਾਅਦ ਦੂਜੀ ਮਹਿਲਾ ਡਾਕਟਰ ਪਾਰਕਿੰਗ ਵਿੱਚ ਗਈ ਤਾਂ ਸੁਰੱਖਿਆ ਮੁਲਾਜ਼ਮ ਨੇ ਉਸ ਨਾਲ ਵੀ ਛੇੜਛਾੜ ਕੀਤੀ ਅਤੇ ਉਹ ਭੱਜ ਕੇ ਹਸਪਤਾਲ ਅੰਦਰ ਚਲੀ ਗਈ।
Guru Nanak Hospital
pic 1
undefined

ਛੇੜਛਾੜ ਦੇ ਵਿਰੋਧ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਰੇ ਡਾਕਟਰ ਹੜਤਾਲ 'ਤੇ ਚਲੇ ਗਏ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰਾ ਦਿਨ ਹਸਪਤਾਲ ਦਾ ਕੰਮ ਬੰਦ ਰੱਖਿਆ।

Video
undefined

ਉਧਰ ਪੁਲਿਸ ਨੇ ਨਿਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਿਮ ਨੂੰ ਗ੍ਰਿਫਤਾਰ ਕਰ ਉਸ ਤੇ ਮਾਮਲਾ ਦਰਜ ਕਰ ਦਿਤਾ ਹੈ। ਦੋਸ਼ੀ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।

ਅੰਮ੍ਰਿਤਸਰ

ਬਲਜਿੰਦਰ ਬੋਬੀ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਇਕ ਮਹਿਲਾ ਡਾਕਟਰ ਨਾਲ ਨਿਜੀ ਸੁਰਕਸ਼ਾਂ ਕਰਮੀ ਵਲੋਂ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ । ਘਟਨਾ ਕਰੀਬ ਰਾਤ 12 ਵਜੇ ਦੀ ਹੈ ਜਦ ਮਹਿਲਾ ਡਾਕਟਰ ਡਿਊਟੀ ਤੇ ਆ ਤੈਨਾਤ ਸੀ ਤੇ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਗਈ ਹੋਈ ਸੀ । ਏਥੇ ਹੀ ਬੱਸ ਨਹੀਂ ਜਦ ਕੁਝ ਸਮੇਂ ਬਾਅਦ ਦੂਸਰੀ ਮਹਿਲਾ ਡਾਕਟਰ ਪਾਰਕਿੰਗ ਵਿੱਚ ਗਈ ਤਾਂ ਫਿਰ ਸੁਰਕਸ਼ ਕਰਮੀ ਵਲੋਂ ਉਸ ਨਾਲ ਵੀ ਛੇੜ ਛਾੜ ਕੀਤੀ ਗਈ ਅਤੇ ਉਹ ਆਪਣੇ ਭੱਜ ਕੇ ਹਸਪਤਾਲ ਅੰਧਰ ਚਲੀ ਗਈ।

ਛੇੜ ਛੇੜ ਦੇ ਵਿਰੋਧ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਰੇ ਡਾਕਟਰ ਹੜਤਾਲ ਤੇ ਚਲੇ ਗਏ ਹਨ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਵੇਰ ਤੋ ਹਸਪਤਾਲ ਦਾ ਕੰਮ ਬੰਦ ਕੀਤਾ ਹੋਇਆ ਹੈ।

Bite....ਜਸਮੀਤ ਮਹਿਲਾ ਡਾਕਟਰ

ਉਧਰ ਪੁਲਿਸ ਨੇ ਨਿਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਿਮ ਨੂੰ ਗ੍ਰਿਫਤਾਰ ਕਰ ਉਸ ਤੇ ਮਾਮਲਾ ਦਰਜ ਕਰ ਦਿਤਾ ਹੈ। ਦੋਸ਼ੀ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।

Bite....ਪ੍ਰੇਮ ਪਾਲ ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.