ਅੰਮ੍ਰਿਤਸਰ: ਚੋਣਾਂ ਤੋਂ ਬਾਅਦ ਉਮੀਦਵਾਰ ਹੁਣ ਆਪਣੇ ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾ ਰਹੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਉਨ੍ਹਾਂ ਨੂੰ ਇੰਨ੍ਹੇ ਦਿਨਾਂ ਬਾਅਦ ਘਰ ਵਿੱਚ ਬੈਠ ਕੇ ਬਹੁਤ ਵਧੀਆਂ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਬੰਦੇ ਨੂੰ ਪਰਿਵਾਰ ਦਾ ਤਿਆਗ ਕਰਨਾ ਪੈਂਦਾ ਹੈ।
ਸਿਆਸਤਦਾਨਾਂ ਨੂੰ ਕਰਨਾ ਪੈਂਦਾ ਪਰਿਵਾਰ ਦਾ ਤਿਆਗ: ਔਜਲਾ
ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਚੋਣਾਂ ਚ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਤੇ ਬੀਜੇਪੀ ਉਤੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਲੋਕ ਅਕਾਲੀ ਦਲ ਤੇ ਭਾਜਪਾ ਤੋਂ ਪਰੇਸ਼ਾਨ ਹਨ।
people annoyed with Akali and BJP
ਅੰਮ੍ਰਿਤਸਰ: ਚੋਣਾਂ ਤੋਂ ਬਾਅਦ ਉਮੀਦਵਾਰ ਹੁਣ ਆਪਣੇ ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾ ਰਹੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਉਨ੍ਹਾਂ ਨੂੰ ਇੰਨ੍ਹੇ ਦਿਨਾਂ ਬਾਅਦ ਘਰ ਵਿੱਚ ਬੈਠ ਕੇ ਬਹੁਤ ਵਧੀਆਂ ਲੱਗ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਬੰਦੇ ਨੂੰ ਪਰਿਵਾਰ ਦਾ ਤਿਆਗ ਕਰਨਾ ਪੈਂਦਾ ਹੈ।
Download link
https://we.tl/t-qSwzGA2Sa6
https://we.tl/t-qSwzGA2Sa6
ਅੱਜ ਗੁਰਜੀਤ ਸਿੰਘ ਔਜਲਾ ਜੋ ਕਾਨ੍ਹਰੇਸ ਪਾਰਟੀ ਦੇ ਲੋਕਸਭਾ ਦੇ ਉਮੀਦਵਾਰ ਸੀ ਉਨ੍ਹ
ਨੂੰ ਚੋਣਾਂ ਤੋਂ ਬਾਦ ਉਨ੍ਹਾਂ ਦੇ ਘਰ ਜਾਕੇ ਗੱਲ ਬਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਅੱਜ
ਮੇਨੂ ਬੜਾ ਵਾਦੀਆ ਲੱਗ ਰਿਹਾ ਹੈ ਕਿ ਅੱਜ ਮੈ ਆਪਣੇ ਪਰਿਵਾਰ ਨੂੰ ਸਮਾਂ ਦੇ ਸਕਿਆ ਹਾਂ ,
ਉਨ੍ਹਾਂ ਕਿਹਾ ਕੁਦਰਤ ਨੇ ਜਿਹੜੇ ਵੀ ਜੀਵ ਬਣਾਏ ਨੇ ਉਹ ਜਿਥੇ ਮਰਜੀ ਉਡ ਕੇ ਚਲੇ ਜਾਨ ਮੁੜ
ਆਪਣੇ ਆਲ੍ਹਣੇ ਵਿਚ ਵਾਪਿਸ ਆਣਾ ਹੁੰਦਾ ਹੈ , ਲੋਕਾਂਉ ਵੀ ਬੜੀ ਆਸ ਹੁੰਦੀ ਹੈ ਆਪਣੇ
ਨੇਤਾ ਤੇ ਤੇ ਉਨ੍ਹਾਂ ਆਸਾ ਤੇ ਵੀ ਖਾਰਾ ਉਤਰਨਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਰਾਜਨੀਤਿਕ
ਬੰਦੇ ਨੂੰ ਪਰਿਵਾਰਾਂ ਨੂੰ ਸਮਯ ਦੇਣਾ ਬੜਾ ਮੁਸ਼ਕਿਲ ਹੁੰਦਾ ਹੈ ਜਦੋ ਉਨ੍ਹਾਂ ਕੋਲੋਂ
ਪੁੱਛਿਆ ਕਿ ਇਸ ਵਾਰ ਪੋਲਿੰਗ ਬਹੁਤ ਘੱਟ ਹੋਈ ਹੈ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ
ਸਾਨੂ ਕੋਈ ਦਿਕਤ ਨਹੀਂ ਅਸੀਂ ਬੜੇ ਅਰਾਮ ਨਾਲ ਨਿਕਲ ਜਾਵਾਗੇ , ਜਿਵੇ ਅਕਾਲੀ ਦਲ ਤੋਂ ਵੀ
ਲੋਕ ਬਰਗਾੜੀ ਕਾਂਡ ਤੋਂ ਨਿਰਾਸ਼ ਨੇ ਵਰਕਰ ਭਾਜਪਾ ਵਲੋਂ ਤਿਨ ਚਾਰ ਧੜੇ ਬਣੇ ਦੇ ਕਰਨ ਵੀ
ਪੋਲਿੰਗ ਘਾਟ ਹੋਈਏ ਹੈ ਐਗਜ਼ਿਟ ਪੋਲਤੇ ਕਿਹਾ ਕਿ ਮੋਦੀ ਦੇ ਆਪਣੇ ਚੈਨਲ ਨੇ ਉਹ ਉਨ੍ਹਾਂ
ਨੂੰ ਖੁਸ਼ ਕਰ ਰਹੇ ਨੇ ਹੁਣ ਤੇ 23 ਮਈ ਨੂੰ ਹੀ ਪਤਾ ਲਗੇਗਾ ਕਿ ਲੋਕਾਂ ਨੇ ਕਿਸ ਨੂੰ ਵੋਟ
ਪਾਈ ਹੈ ਸਬ ਸਾਮਣੇ ਆ ਜਾਊਗਾ
ਬਾਈਟ। ... ਗੁਰਜੀਤ ਸਿੰਘ ਔਜਲਾ