ETV Bharat / state

ਪਾਣੀ ਨੂੰ ਲੈ ਕੇ ਚੱਲੀਆਂ ਗੋਲੀਆਂ, ਹੋਈ ਭੰਨ-ਤੋੜ - amritsar

ਪਾਣੀ ਦੀ ਮੁਸ਼ਕਲ ਨੂੰ ਲੈ ਕੇ ਅੰਮ੍ਰਿਤਸਰ ਦੇ ਚੌਂਕ-ਚਬੂਤਰਾ 'ਚ ਦੋ ਧਿਰ ਆਪਸ ਵਿੱਚ ਭਿੜ ਗਏ। ਮਾਮਲਾ ਇਨ੍ਹਾਂ ਵੱਧ ਗਿਆ ਕਿ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਅਤੇ ਭੰਨ-ਤੋੜ ਕੀਤੀ।

ਫ਼ੋਟੋ
author img

By

Published : May 7, 2019, 7:58 PM IST

ਅੰਮ੍ਰਿਤਸਰ: ਇਥੋਂ ਦੇ ਕਸਬਾ ਚੌਕ ਚਬੂਤਰਾ 'ਚ ਪਾਣੀ ਦੀ ਮੁਸ਼ਕਲ ਨੂੰ ਲੈ ਕੇ ਆਪਸੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਣੀ ਦੀ ਮੁਸ਼ਕਲ ਦੇ ਚੱਲਦਿਆਂ 2 ਧਿਰਾਂ ਆਪਸ 'ਚ ਭਿੜ ਗਈਆਂ। ਮਾਮਲਾ ਇੰਨਾ ਵੱਧ ਗਿਆ ਕਿ ਇੱਕ ਧਿਰ ਨੇ ਦੂਜੇ 'ਤੇ ਗੋਲੀਆਂ ਚੱਲਾ ਦਿੱਤੀਆਂ ਅਤੇ ਘਰ ਦੀ ਭੰਨ-ਤੋੜ ਕੀਤੀ।

ਵੀਡੀਓ

ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਜਦੋਂ ਪਾਣੀ ਆਉਂਦਾ ਹੈ ਤਾਂ ਜੋ ਮੋਟਰ ਪਹਿਲਾਂ ਚਲਾ ਦਿੰਦਾ ਉਸ ਨੂੰ ਤਾਂ ਪਾਣੀ ਮਿਲ ਜਾਂਦਾ ਪਰ ਬਾਕੀ ਲੋਕਾਂ ਨੂੰ ਪਾਣੀ ਨਹੀਂ ਮਿਲਦਾ। ਇਸ ਦੇ ਚੱਲਦਿਆਂ ਉਨ੍ਹਾਂ ਨੇ ਜੋਤੀ ਨਾਂਅ ਦੀ ਔਰਤ ਨੂੰ ਮੋਟਰ ਬੰਦ ਕਰਨ ਲਈ ਕਿਹਾ ਪਰ ਉਸ ਨੇ ਮੋਟਰ ਬੰਦ ਕਰਨ ਦੀ ਥਾਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਟਕਰਾਅ ਹੋ ਗਿਆ।

ਉਧਰ, ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

Download link 

ਔਰਤਾਂ ਵਿਚ ਹੋਏ ਪਾਣੀ ਦੇ ਵਿਵਾਦ ਤੇ ਚਲਿਆ ਗੋਲੀਆਂ
ਕੁਝ ਲੋਕਾਂ ਦੇ ਘਰ ਪਿਹਲੇ ਹੋਣ ਦੀ ਵਜਹ ਦੇ ਕਾਰਨ ਸਰਕਾਰੀ ਪਾਣੀ ਆਂ ਦੇ ਕਾਰਨ ਉਹ ਮੋਟਰਾਂ ਛੱਡ ਲਿੰਦੇ ਨੇ ਜਿਸ ਕਰਨ ਪਿਛਲੇ ਘਰਾਂ ਵਿਚ ਪਾਣੀ ਨਹੀਂ ਆਂਦਾ
ਗਿਲਵਾਲੀ ਗੇਟ ਵਿਖੇ ਚੋਕ ਚਬੂਤਰਾ ਵਿਚ ਹਮਲਵਾਰੋ ਨੇ ਸੋਮਵਾਰ ਦੇਰ ਰਾਤ ਜਮਕਰ ਚਲਾਏ ਇੱਟ ਪੱਥਰ
ਰਵੀ ਨਾ ਯੁਵਕ ਦੇ ਘਰ ਕੀਤੀ ਤੋੜਭੰਨ ,ਪਰਿਵਾਰ ਦੇ ਲੋਕਾਂ ਨੇ ਚੈਟ ਤੇ ਭੱਜ ਕੇ ਜਾਨ ਬਚਾਈ
ਪਾਣੀ ਨੂੰ ਲੈਕੇ ਹੋਇਆ ਵਿਵਾਦ
ਕਿਸੀ ਦੇ ਜਖਮੀ ਹੋਣ ਦੀ ਖ਼ਬਰ ਨਹੀਂ
ਐਂਕਰ; ਅੰਮ੍ਰਿਤਸਰ ਦੇ ਚੋਕ ਚਬੂਤਰਾ  ਵਿਚ ਪਾਣੀ ਨੂੰ ਲੈਕੇ ਦੋ ਔਰਤਾਂ ਵਿਚ ਹੋਇਆ ਵਿਵਾਦ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦ ਇਕ ਔਰਤ ਦੇ ਘਰ ਦੇ ਪੂਨਮ ਨਾ ਦੀ ਦੂਜੀ ਔਰਤ ਘਰ ਆਕੇ ਤੋੜਭੰਨ ਕਰਨ ਲੱਗ ਪਏ ਤੇ ਫਾਇਰਿੰਗ ਵੀ ਕੀਤੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ
ਵੀ/ਓ.... ਪੀੜਿਤ ਮਹਿਲਾ ਪੂਨਮ ਦੇ ਕਿਹਾਂ ਅਨੁਸਾਰ ਪਾਣੀ ਦੀ ਇਥੇ ਬੜੀ ਦਿਕੱਤ ਹੈ ਮੋਟਰ ਚਾਲਾਂ ਤੋਂ ਬਾਦ ਵੀ ਕਈ ਵਾਰ ਪਾਣੀ ਨਹੀਂ ਆਂਦਾ ਜੋ ਗਲੀ ਕੇ ਹਸੂਰੁ ਵਿਚ ਘਰ ਹੈ ਉਨ੍ਹਾਂ ਦੇ ਪਾਣੀ ਆ ਜਾਂਦਾ ਹੈ ਤੇ ਪਿਛਲੇ ਘਰ ਵਿਚ ਪਾਣੀ ਨਹੀਂ ਆਂਦਾ ਪੂਨਮ ਨੇ ਨਾਲ ਦੀ ਰਿਹਣਾ ਵਾਲੀ ਜੋਯਤੀ ਨਾ ਦੀ ਔਰਤ ਨੂੰ ਸਿਰਫ ਇਨ੍ਹਾਂ ਕਿਹਾ ਕਿ ਥੋੜੀ ਦੇਰ ਲਈ ਮੋਟਰ ਬੰਦ ਕਰ ਦੇ ਇਨ੍ਹੇ ਵਿਚ ਉਸਦਾ ਘਰਵਾਲਾ ਰਿੰਕੂ ਬਾਹਰ ਆਕੇ ਗਾਲ੍ਹਾਂ ਕੱਢਣ ਲੱਗ ਪਿਆ ਜਦੋ ਪੂਨਮ ਆਪਣੇ ਘਰ ਵਾਪਿਸ ਆ ਗਈ ਤੇ ਥੋੜੀ ਦੇਰ ਵਿਚ ਰਿੰਕੂ ਆਪਣੇ ਕੁਝ ਸਾਥੀਆਂ ਨੂੰ ਨਾਲ ਲੈਕੇ ਤੋੜਭੰਨ ਕੀਤੀ ਤੇ ਗੋਲੀਆਂ ਵੀ ਚਲਾਈਆਂ
ਬਾਈਟ। .. ਪੂਨਮ
ਵੀ/ਓ.... ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ , ਪੁਲਿਸ ਦੇ ਕਿਹਣ ਅਨੁਸਾਰ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ
ਬਾਈਟ। ... ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.