ETV Bharat / state

ਘਰ 'ਚ ਅੱਗ ਲੱਗਣ ਕਾਰਨ ਕੀਮਤੀ ਸਮਾਨ ਸੜ੍ਹ ਕੇ ਸੁਆਹ - ਘਰ ਚ ਲੱਗੀ ਅੱਗ

ਅੰਮ੍ਰਿਤਸਰ 'ਚ ਇੱਕ ਘਰ 'ਚ ਅਚਾਨਕ ਅੱਗ ਲੱਗ ਗਈ। ਘਰ ਚ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਬਚਾਅ ਰਿਹਾ ਕਿ ਪਰਿਵਾਰ ਘਰ ਤੋਂ ਬਾਹਰ ਪਾਰਕ 'ਚ ਬੈਠਾ ਸੀ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣੋਂ ਬੱਚ ਗਿਆ।

fire
ਫ਼ੋਟੋ
author img

By

Published : Jan 22, 2020, 3:55 AM IST

ਅੰਮ੍ਰਿਤਸਰ: ਚੋਂਕੀ ਕਬੀਰ ਪਾਰਕ ਦੇ ਇਲਾਕਾ ਕੌਠੀ ਨੰਬਰ 93 ਨੂੰ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ ਤਿੰਨ ਵਜੇ ਦੇ ਕਰੀਬ ਉਹ ਸਾਰਾ ਪਰਿਵਾਰ ਘਰ ਦੇ ਨਜਦੀਕ ਪਾਰਕ ਵਿਚ ਬੈਠੇ ਹੋਏ ਸਨ ਤੇ ਬੇਟਾ ਸੁਪ੍ਰੀਤ ਕੰਮ ਤੇ ਗਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀਆ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਹੈ, ਜਦ ਉਹ ਘਰ ਪੁੱਜੇ ਤਾਂ ਉਪਰਲੇ ਕਮਰੇ ਵਿਚ ਅੱਗ ਲੱਗੀ ਹੋਈ ਸੀ।

ਵੀਡੀਓ

ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ ਪਰ ਅੱਗ ਲੱਗਣ ਨਾਲ ਉਨ੍ਹਾਂ ਦੇ ਘਰ ਦੇ ਡਬਲ ਬੈਡ, ਗੱਦੇ, ਐਲਈਡੀ, ਰੂਮ ਹੀਟਰ, ਬਿਸਤਰੇ, ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ।

ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮੋਕੇ ਤੇ ਪਹੁੰਚ ਕੇ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ।

Intro:ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ

ਚੋਂਕੀ ਕਬੀਰ ਪਾਰਕ ਦੇ ਇਲਾਕਾ ਕਬੀਰ ਪਾਰਕ ਕੌਠੀ ਨੰਬਰ 93 ਨੂੰ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੱੜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਸਰਬਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਬੀਰ ਪਾਰਕ ਨੇ ਦੱਸਿਆ ਕਿ 3.30 ਦੇ ਕਰੀਬ ਉਹ ਸਾਰਾ ਪਰਿਵਾਰ ਘਰ ਦੇ ਨਜਦੀਕ ਪਾਰਕ ਵਿਚ ਬੈਠੇBody:ਹੋਏ ਸਨ ਤੇ ਬੇਟਾ ਸੁਪ੍ਰੀਤ ਕੰਮ ਤੇ ਗਿਆ ਹੋਇਆ ਸੀ, ਕਿ ਅਚਾਨਕ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਘਰ ਵਿਚੋਂ ਧੂੰਆ ਨਿਕਲਦੇ ਵੇਖੇ ਗੁਆਂਢੀਆ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਹੈ, ਜਦ ਉਹ ਘਰ ਪੁੱਜੇ ਤਾਂ ਉਪਰੀ ਛੱਤ ਦੇ ਕਮਰੇ ਵਿਚ ਅੱਗ ਲੱਗੀ ਹੋਈ ਸੀ, ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਪਰ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਇਸ ਅੱਗConclusion:ਨਾਲ ਕੋਈ ਜਾਨੀ ਨੁਕਸਾਨ ਤੇ ਨਹੀ ਹੋਇਆ, ਪਰ ਅੱਗ ਲੱਗਣ ਨਾਲ ਉਨ੍ਹਾਂ ਦੇ ਘਰ ਦੇ ਡਬਲ ਬੈਡ, ਗੱਦੇ, ਅੇਲਈਡੀ, ਰੂਮ ਹੀਟਰ, ਬਿਸਤਰੇ, ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਸ ਚੋਂਕੀ ਕਬੀਰ ਪਾਰਕ ਨੂੰ ਸੂਚਿਤ ਕਰ ਦਿੱਤਾ ਹੈ, ਪੁਲਸ ਨੇ ਮੋਕੇ ਤੇ ਪਹੁੰਚ ਕੇ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ।
ਬਾਈਟ: ਸੁਰਪ੍ਰੀਤ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.