ਅੰਮ੍ਰਿਤਸਰ: ਅੰਮ੍ਰਿਤਸਰ ਹਾਲ ਬਾਜ਼ਾਰ (Amritsar Hall Bazaar) ਦੇ ਅੰਦਰ ਕੈਰੋ ਮਾਰਕੀਟ (Cairo Market) ਵਿੱਚ ਰਾਤ ਦੇ ਸਮੇਂ ਇੱਕ ਫੈਕਟਰੀ ਦੇ ਗੁਦਾਮ (Cloth warehouse) ਵਿੱਚ ਅੱਗ ਲੱਗੀ। ਜਿਸ ਤੋਂ ਬਾਅਦ ਮੌਕੇ 'ਤੇ ਦਮਕਲ ਵਿਭਾਗ (Fire department) ਦੀਆਂ ਗੱਡੀਆਂ ਨੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਵਿੱਚ ਕੀਤਾ।
ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਪੜਾ ਗੋਦਾਮ (Cloth warehouse) ਦੇ ਮਾਲਕ ਨੇ ਦੱਸਿਆ ਕਿ ਵੀਰਵਾਰ ਦਾ ਦਿਨ ਹੋਣ ਕਰਕੇ ਦੁਕਾਨ ਬੰਦ ਕਰਨ ਸਮੇਂ ਉਨ੍ਹਾਂ ਵੱਲੋਂ ਮੰਦਿਰ ਵਿੱਚ ਚਿਰਾਗ ਜਗਾਇਆ ਗਿਆ ਸੀ। ਜਿਸ ਤੋਂ ਬਾਅਦ ਕੀ ਚਰਾਗ ਦੀ ਲਪਟਾਂ ਨੇ ਭਿਆਨਕ ਅੱਗ (Terrible fire) ਦਾ ਰੂਪ ਧਾਰਨ ਕਰ ਲਿਆ। ਉਨ੍ਹਾਂ ਦੱਸਿਆ ਕਿ ਮਾਲਕ ਦੀ ਕਿਰਪਾ ਨਾਲ ਫੈਕਟਰੀ (Cloth warehouse) ਦੇ ਵਿੱਚ ਕੋਈ ਵੀ ਮਾਲੀ 'ਤੇ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਵੈਸੇ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਮੌਕੇ 'ਤੇ ਦਮਕਲ ਵਿਭਾਗ ਦੀਆਂ ਗੱਡੀਆਂ (Fire department) ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।
ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਹਰ ਦਿਨ ਕੋਈ ਨਾ ਕਈ ਵਾਰਦਾਤ ਵਾਪਰ ਦੀ ਹੀ ਰਹਿੰਦੀ ਹੈ। ਜਿਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਪਰ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ (Amritsar Police) ਵੀ ਇਹਨਾਂ ਚੋਰਾਂ ਦੇ ਲਗਾਮ ਪਾਉਣ ਲਈ ਤਿਆਰ ਪਰ ਤਿਆਰ ਦੇਖਣ ਨੂੰ ਮਿਲ ਰਹੀ ਹੈ। ਜਿਸ ਤਹਿਤ ਲਗਾਤਾਰ ਚੋਰਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਜਿਸ ਤਹਿਤ ਹੀ ਇੱਕ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪੁਲਿਸ (Amritsar Police) ਨੇ ਪਿੰਡ ਮਾਹਲ ਦੇ ਕੋਲੋਂ ਡਾਕਟਰ ਦੀ ਗੱਡੀ (doctor's car) ਖੋਹਣ ਵਿੱਚ 3 ਦੋਸ਼ੀ ਕਾਬੂ ਕੀਤੇ ਹਨ।
ਇਹ ਵੀ ਪੜ੍ਹੋ:- ਖੇਤੀ ਕਾਨੂੰਨਾਂ ਨੂੰ ਇੱਕ ਸਾਲ ਹੋਇਆ ਪੂਰਾ, ਵਿਰੋਧੀ ਹੋਏ ਆਹਮੋ-ਸਾਹਮਣੇ