ETV Bharat / state

ਅੰਮ੍ਰਿਤਸਰ ’ਚ ਕੋਰੋਨਾ ਬਲਾਸਟ-11 ਦੀ ਹੋਈ ਮੌਤ, 742 ਨਵੇਂ ਮਾਮਲੇ

author img

By

Published : Apr 19, 2021, 9:09 AM IST

ਅੰਮ੍ਰਿਤਸਰ ‘ਚ ਅੱਜ ਉਸ ਸਮੇਂ ਸ਼ਹਿਰ ਵਾਸੀਆਂ ਸਹਿਮ ਫੈਲ ਗਿਆ ਜਦੋਂ ਬੀਤੇ 24 ਘੰਟਿਆਂ ਵਿੱਚ ਕੋਰੋਨਾ ਨਾਲ 11 ਲੋਕਾਂ ਦੀ ਮੌਤ ਅਤੇ 742 ਨਵੇਂ ਮਰੀਜ਼ ਦੇ ਸਾਹਮਣੇ ਆਉਣ ਦੀ ਖ਼ਬਰ ਆਈ।

ਅੰਮ੍ਰਿਤਸਰ ’ਚ ਕੋਰੋਨਾ ਬਲਾਸਟ-11 ਦੀ ਹੋਈ ਮੌਤ, 742 ਨਵੇਂ ਮਾਮਲੇ
ਅੰਮ੍ਰਿਤਸਰ ’ਚ ਕੋਰੋਨਾ ਬਲਾਸਟ-11 ਦੀ ਹੋਈ ਮੌਤ, 742 ਨਵੇਂ ਮਾਮਲੇ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਅੱਜ ਉਸ ਸਮੇਂ ਸ਼ਹਿਰ ਵਾਸੀਆਂ ਸਹਿਮ ਫੈਲ ਗਿਆ ਜਦੋਂ ਬੀਤੇ 24 ਘੰਟਿਆਂ ਵਿੱਚ ਕੋਰੋਨਾ ਨਾਲ 11 ਲੋਕਾਂ ਦੀ ਮੌਤ ਅਤੇ 742 ਨਵੇਂ ਮਰੀਜ਼ ਦੇ ਸਾਹਮਣੇ ਆਉਣ ਦੀ ਖ਼ਬਰ ਆਈ।

ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ 742 ਮਰੀਜਾਂ ਵਿੱਚ 596 ਨਵੇਂ ਮਰੀਜ਼ ਹਨ ਅਤੇ 146 ਪਹਿਲਾਂ ਤੋਂ ਹੀ ਕੋੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀ ਹਨ। ਜਿਨ੍ਹਾਂ ਨਾਲ ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 27023 ਹੋ ਗਈ ਹੈ, ਜਿੰਨਾ ਵਿੱਚੋ 22039 ਮਰੀਜ਼ਾਂ ਦੇ ਠੀਕ ਹੋਣ ਅਤੇ 819 ਮੌਤ ਹੋ ਜਾਣ ਨਾਲ ਇਸ ਸਮੇ ਇਥੇ 41 65 ਐਕਟਿਵ ਮਰੀਜ਼ ਜ਼ੇਰੇ ਇਲਾਜ ਹਨ।

ਜਿਨ੍ਹਾਂ 11 ਦੀ ਮੌਤ ਹੋਈ ਹੈ ਉਨ੍ਹਾਂ ਵਿੱਚ 75 ਸਾਲਾ ਪ੍ਰਮਜੀਤ ਸਿੰਘ ਵਾਸੀ ਮਹਿਲਾਵਾਲਾ , 73 ਸਾਲਾ ਨਰਿੰਦਰ ਕੌਰ ਵਾਸੀ ਕੋਟ ਖਾਲਸਾ, 75 ਸਾਲਾ ਪਿਆਰਾ ਸਿੰਘ ਵਾਸੀ ਨਿਊ ਪ੍ਰਤਾਪ ਨਗਰ, 53 ਸਾਲਾ ਸੀਮਾ ਵਾਸੀ ਨਿਊ ਅੰਮ੍ਰਿਤਸਰ, 63 ਸਾਲਾ ਅਮਰੀਕ ਨਿਊ ਆਜ਼ਾਦ ਨਗਰ,69 ਸਾਲਾ ਪ੍ਰਮਿੰਦਰ ਸਿੰਘ ਵਾਸੀ ਮੈਡੀਕਲ ਇਨਕਲੇਵ, 80 ਸਾਲਾ ਹਰਭਜਨ ਸਿੰਘ ਵਾਸੀ ਮਹਿਲਾਵਾਲਾ, 55 ਸਾਲਾ ਕੁਲਦੀਪ ਕੌਰ ਵਾਸੀ ਮਕਬੂਲਪੁਰਾ, 68 ਸਾਲਾ ਮਿਲਖਾ ਸਿੰਘ ਵਾਸੀ ਨਿਊ ਅੰਮ੍ਰਿਤਸਰ, 65 ਸਾਲਾ ਅਨਿਆਇਤ ਜਇਸਵਾਲ,60 ਸਾਲਾ ਜੋਗਿੰਦਰ ਸਿੰਘ ਵਾਸੀ ਬਾਸਰਕੇ ਗਿੱਲਾਂ ਦੇ ਨਾਮ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.