ETV Bharat / state

SGPC ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਪੰਜਾਬ ਸਰਕਾਰ ‘ਤੇ ਤੰਜ - SGPC ਮੈਂਬਰ

ਪੰਜਾਬ ਸਰਕਾਰ (Government of Punjab) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਦੀ ਸੁਰੱਖਿਆ ਵਾਪਸ ਲੈਣ ਐੱਸ.ਜੀ.ਪੀ.ਸੀ. ਦੇ ਮੈਂਬਰਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਐੱਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਦਿੱਤੀ ਸੁਰੱਖਿਆ ਜਥੇਦਾਰ ਸਾਹਿਬ ਦਾ ਸਤਿਕਾਰ ‘ਤੇ ਸਨਮਾਨ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਤੇ ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਕੇਜਰੀਵਾਲ ਨੇ ਜਿਹੜੀ ਸੁਰੱਖਿਆ ਅੱਜ ਵਾਪਸ ਬੁਲਾਈ ਹੈ ਉਹ ਕਿੰਨੀ ਦੀ ਮਾਨਸਿਕਤਾ ਦੀ ਸੋਚ ਦੇ ਮਾਲਕ ਹਨ ਇਹ ਦਰਸਾਉਂਦੀ ਹੈ।

SGPC ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਪੰਜਾਬ ਸਰਕਾਰ ‘ਤੇ ਤੰਜ

author img

By

Published : May 29, 2022, 7:58 AM IST

ਅੰਮ੍ਰਿਤਸਰ: ਪੰਜਾਬ ਸਰਕਾਰ (Government of Punjab) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਦੀ ਸੁਰੱਖਿਆ ਵਾਪਸ ਲੈਣ ਐੱਸ.ਜੀ.ਪੀ.ਸੀ. ਦੇ ਮੈਂਬਰਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਐੱਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਦਿੱਤੀ ਸੁਰੱਖਿਆ ਜਥੇਦਾਰ ਸਾਹਿਬ ਦਾ ਸਤਿਕਾਰ ‘ਤੇ ਸਨਮਾਨ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਤੇ ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਕੇਜਰੀਵਾਲ ਨੇ ਜਿਹੜੀ ਸੁਰੱਖਿਆ ਅੱਜ ਵਾਪਸ ਬੁਲਾਈ ਹੈ ਉਹ ਕਿੰਨੀ ਦੀ ਮਾਨਸਿਕਤਾ ਦੀ ਸੋਚ ਦੇ ਮਾਲਕ ਹਨ ਇਹ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ (Mann Government) ਸਿੱਖ ਕੌਮ ਪ੍ਰਤੀ ਕਿਸ ਤਰ੍ਹਾਂ ਦਾ ਸਲੀਕਾ ਰੱਖਦੀ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਮਾਨ ਸਰਕਾਰ (Mann Government) ਨਫ਼ਰਤ ਵਾਲੀ ਭਾਵਨਾ ਦਰਸਾਈ ਹੈ। ਇਸ ਗੱਲ ‘ਤੇ ਸਿੱਖ ਕੌਮ ਨੂੰ ਇਨ੍ਹਾਂ ‘ਤੇ ਕੋਈ ਨਾਰਾਜ਼ਗੀ ਜਾ ਗਿਲਾ ਨਹੀਂ ਹੈ।

SGPC ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਪੰਜਾਬ ਸਰਕਾਰ ‘ਤੇ ਤੰਜ

ਇਸ ਗੱਲ ਦਾ ਸਿੱਖ ਨੌਜਵਾਨਾਂ ‘ਚ ਕਾਫ਼ੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਸਿੱਖ ਨੌਜਵਾਨ ਸਿੰਘ ਸਾਹਿਬ ਦੀ ਸੁਰੱਖਿਆ ਕਰਨ ਦਾ ਜ਼ਿੰਮਾ ਚੁੱਕ ਰਹੇ ਹਨ ਆਪਣੇ ਹੱਥਾਂ ਵਿੱਚ ਸ਼ਸਤਰ ਲੈ ਕੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਬੈਠੇ ਹਨ। ਸਰਕਾਰਾਂ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮੂੰਹ ਬੰਦ ਕਰਨਾ ਚਾਹੁੰਦੀਆਂ ਹਨ। ਇਹ ਮੂੰਹ ਬੰਦ ਨਹੀਂ ਹੋਣਾ ਇਨ੍ਹਾਂ ਦੇ ਖ਼ਿਲਾਫ਼ ਅੱਗ ਉਗਲਦੀ ਹੀ ਰਹੂਗੀ ਇਹ ਇਨ੍ਹਾਂ ਦੀ ਸੋਚ ਦੇ ਪ੍ਰਤੀ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਵੀ ਚੇਤਾਉਣਾ ਚਾਹੁੰਦੇ ਹਾਂ ਇਹ ਤੁਸੀਂ ਭੁੱਲ ਜਾਓ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ (Jathedar of Sri Akal Takht Sahib) ਨੂੰ ਆਪਣੀ ਬੋਲੀ ਬੁਲਾਓਗੇ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੇ ਜਥੇਦਾਰ ਹਨ, ਵਿਸ਼ਵ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਇਤਰਾਜ਼ਯੋਗ ਕੋਈ ਬੋਲੀ ਬੋਲਦਾ ਹੈ, ਸਭ ਤੋਂ ਪਹਿਲਾਂ ਸਿੰਘ ਸਾਹਿਬ ਉਸ ਦੇ ਖ਼ਿਲਾਫ਼ ਐਕਸ਼ਨ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲੀ ਹੈ ਇਹ ਕੌਮ ਦੀ ਤਰਜਮਾਨੀ ਕਰਦੇ ਹਨ।

ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਜੋ ਸਾਡੀਆਂ ਪਰੰਪਰਾਵਾਂ ਰਹਿਤ ਮਰਿਆਦਾ ਹਨ ਉਹਦੇ ਅਨੁਕੂਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਹੈ ਕੌਮ ਨੂੰ ਜਾਗ੍ਰਿਤ ਕਰਨ ਤੇ ਸੁਚੇਤ ਕਰਨਾ ਸਿੱਖ ਖ਼ਾਲਸਾ ਆਜ਼ਾਦ ਤੇ ਆਜ਼ਾਦ ਹਸਤੀ ਹੈ ਸਿੰਘ ਸਾਹਿਬ ਇਸ ਦੇ ਵਿੱਚ ਵਿਚਰ ਰਹੇ ਹਨ ਇਹ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ।

ਇਹ ਵੀ ਪੜ੍ਹੋ:ਬੱਚੇ ਨੇ SSP ਬਣਦਿਆਂ ਹੀ ਦਿੱਤੀ ਇਹ ਵੱਡੀ ਚਿਤਾਵਨੀ ! ਅਫਸਰਾਂ ਨੇ ਮਾਰੇ ਸਲੂਟ

ETV Bharat Logo

Copyright © 2025 Ushodaya Enterprises Pvt. Ltd., All Rights Reserved.