ETV Bharat / state

ਪਿਸਤੌਲ ਦੀ ਨੌਕ ‘ਤੇ ਖੋਹੀ ਕਾਰ ਬਰਾਮਦ - Car recovered at gunpoint

ਪਿਸਤੌਲ ਦੀ ਨੌਕ ‘ਤੇ ਇੱਕ ਕਾਰ ਖੋਹਣ ਦਾ ਮਾਮਲਾ (A case of snatching a car at gunpoint) ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਏ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆ ਕਾਰ ਨੂੰ ਬਰਾਮਦ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਹਾਲੇ ਪੁਲਿਸ ਦੀ ਗਿਰਫ ਤੋਂ ਬਾਹਰ ਹਨ, ਪਰ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

ਪਿਸਤੌਲ ਦੀ ਨੌਕ ‘ਤੇ ਖੋਹੀ ਕਾਰ ਬਰਾਮਦ
ਪਿਸਤੌਲ ਦੀ ਨੌਕ ‘ਤੇ ਖੋਹੀ ਕਾਰ ਬਰਾਮਦ
author img

By

Published : Mar 29, 2022, 11:58 AM IST

ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਪਿਸਤੌਲ ਦੀ ਨੌਕ ‘ਤੇ ਇੱਕ ਕਾਰ ਖੋਹਣ ਦਾ ਮਾਮਲਾ (A case of snatching a car at gunpoint) ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਏ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆ ਕਾਰ ਨੂੰ ਬਰਾਮਦ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਹਾਲੇ ਪੁਲਿਸ ਦੀ ਗਿਰਫ ਤੋਂ ਬਾਹਰ ਹਨ, ਪਰ ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

ਪਿਸਤੌਲ ਦੀ ਨੌਕ ‘ਤੇ ਖੋਹੀ ਕਾਰ ਬਰਾਮਦ

ਦਰਅਸਲ ਮਾਨਾਵਾਲਾ ਨੇੜੇ ਲੁਧਿਆਣਾ (Ludhiana) ਤੋਂ ਪਰਤ ਰਹੇ ਪਤੀ ਪਤਨੀ ਤੋਂ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਇਹ ਕਾਰ ਖੋਈ ਸੀ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰਿਆਂ ਨੇ ਡਾਕਟਰ ਨੂੰ ਵੀ ਇੱਕ ਲੱਤ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ। ਮੌਕੇ ਤੋਂ ਕੁਝ ਦੂਰੀ 'ਤੇ ਮੌਜੂਦ ਕੁਝ ਲੋਕਾਂ ਨੇ ਇਹ ਸਾਰੀ ਘਟਨਾ ਆਪਣੇ ਮੋਬਾਈਲ ਕੈਮਰੇ 'ਚ ਕੈਦ (Captured in mobile camera) ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ:ਦਿੱਲੀ ਪੁਲਿਸ ਦੀ ਦਹਾਕਿਆਂ ਪੁਰਾਣੀ ਬਦਲੇਗੀ ਵਰਦੀ , NIFT ਕਰ ਰਹੀ ਹੈ ਤਿਆਰ

ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਿਕ ਡਾਕਟਰ ਜੋੜਾ ਲੁਧਿਆਣੇ ਤੋਂ ਅੰਮ੍ਰਿਤਸਰ (From Ludhiana to Amritsar) ਆਇਆ ਹੋਇਆ ਸੀ ਅਤੇ ਮਾਨਾਂ ਵਾਲਾ ਵਿਖੇ ਡਾਕਟਰ ਕੋਈ ਸਮਾਨ ਲੈਣ ਲਈ ਰੁਕਿਆ ਸੀ ਅਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਬੈਠੀ ਸੀ ਕਿ ਅਚਾਨਕ ਇੱਕ ਹਮਲਾਵਰ ਆ ਕੇ ਕਾਰ ਦੇ ਅੰਦਰ ਬੈਠ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ ਪਤਨੀ ਨੂੰ ਧੱਕਾ ਦੇ ਕੇ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਪਤਨੀ ਨੇ ਰੌਲਾ ਪਾਇਆ ਅਤੇ ਡਾਕਟਰ ਦੁਕਾਨ ਤੋਂ ਕਾਰ ਵੱਲ ਭੱਜਿਆ ਅਤੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਲੁਟੇਰੇ ਡਾਕਟਰ ਦੀ ਲੱਤ ਵਿੱਚ ਗੋਲੀ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਰਨਤਾਰਨ ਤੋਂ ਕਾਰ ਬਰਾਮਦ ਕਰ ਲਈ ਗਈ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ:ਨੌਜਵਾਨ ਦੇ ਕਤਲ ਦੀ ਖੌਫ਼ਨਾਕ ਵੀਡੀਓ ਆਈ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.