ETV Bharat / state

ਸਿੱਧੂ ਤਾਂ ਨਕਾਰਿਆਂ ਹੋਇਆ ਨੇਤਾ-ਮਲਿਕ

ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਮੈਂਬਰ ਬਣੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਤੋਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅੰਮ੍ਰਿਤਸਰ ਦੇ ਕੰਪਨੀ ਬਾਗ਼ ਪੁੱਜੇ ਅਤੇ ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾਇਆ।

ਫ਼ੋਟੋ।
author img

By

Published : Jul 28, 2019, 12:40 PM IST

ਅੰਮ੍ਰਿਤਸਰ: ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਮੈਂਬਰ ਬਣੋ ਮੁਹਿੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸਦੇ ਚਲਦਿਆਂ ਐਤਵਾਰ ਨੂੰ ਭਾਜਪਾ ਵਰਕਰਾਂ ਨੇ ਕੰਪਨੀ ਬਾਗ਼ ਵਿੱਚ ਕੈਂਪ ਲਗਾਇਆ ਅਤੇ ਸੈਰ ਕਰਨ ਆਏ ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾਇਆ।

ਵੇਖੋ ਵੀਡੀਓ

ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸਵੇਰੇ-ਸਵੇਰੇ ਕੰਪਨੀ ਬਾਗ਼ ਪੁੱਜੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪੰਜਾਬ ਵਿਚ ਦੋ ਲੱਖ ਮੈਂਬਰ ਬਣਨ ਦਾ ਜੋ ਟੀਚਾ ਸੀ ਉਸ ਤੋਂ ਵੀ ਵੱਧ ਮੈਂਬਰ ਬਣ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ 'ਚ ਇੱਕ ਹੀ ਪਾਰਟੀ ਹੋਵੇਗੀ। ਉੱਥੇ ਹੀ ਮੀਡੀਆ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਾ ਦੇ ਨਕਾਰੇ ਹੋਏ ਨੇਤਾ ਹਨ ਕਿਉਂਕਿ ਜਦੋਂ ਦਾ ਉਹ ਪਾਕਿਸਤਾਨ ਜਾ ਕੇ ਬਾਜਵਾ ਨਾਲ ਜੱਫੀ ਪਾ ਕੇ ਆਏ ਹਨ ਉਸ ਵੇਲੇ ਤੋਂ ਹੁਣ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।

Intro:ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਭਜਾਪ ਦੇ ਮੇਮ੍ਬਰ ਬਣੋ ਮੁਹਿੰਮ ਬੜੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ ਉਸਦੇ ਚਲਦੇ ਅਜੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅੱਜ ਸਵੇਰੇ ਸਵੇਰੇ ਕੰਪਨੀਬਾਗ ਵਿਚ ਪੁੱਜੇ Body:ਉਨ੍ਹਾਂ ਸਵੇਰੇ ਸੈਰ ਕਾਰਨ ਆਂ ਵਾਲਿਆਂ ਲੋਕਾਂ ਨੂੰ ਭਾਜਪਾ ਦਾ ਮੇਮ੍ਬਰ ਬਣਾਇਆ ਇਸ ਮੌਕੇ ਤੇ ਖਾਸ ਗਲਬਾਤ ਕਰਦੇ ਹੋਏ ਸ਼ਵੇਤ ਮਲਿਕ ਜੀ ਨੇ ਕਿਹਾ ਕਿ ਭਾਜਪਾ ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਬ ਤੋਂ ਵੱਡੀ ਪਾਰਟੀ ਬਣ ਗਈ ਹੈ Conclusion:ਉਨ੍ਹਾਂ ਕਿ ਪੰਜਾਬ ਵਿਚ ਦੋ ਲੱਖ ਮੇਮ੍ਬਰ ਬਣਨ ਦਾ ਜੋ ਟੀਚਾ ਸੀ ,ਉਸਤੋਂ ਵੀ ਵੱਧ ਮੇਮ੍ਬਰ ਬਨਣ ਗਏ ਉਨ੍ਹਾਂ ਇਥੋਂ ਤਕ ਕਿਹਾ ਕਿ ਭਾਰਤ ਇਕ ਦੇਸ਼ ਤੇ ਇਕ ਹੀ ਪਾਰਟੀ ਹੋਵੇਗੀ , ਉਥੇ ਹੀ ਮੀਡੀਆ ਵਲੋਂ ਨਵਜੋਤ ਸਿੰਘ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਾ ਦੇ ਨਕਾਰੇ ਹੋਏ ਨੇਤਾ ਨੇ , ਕਿਉਕਿ ਜਦੋ ਦ ਉਹ ਪਾਕਿਸਤਾਨ ਜਾਕੇ ਬਾਜਵਾ ਨਾਲ ਜੱਫੀ ਪਾਕੇ ਆਏ ਨੇ ਉਸ ਵੇਲੇ ਤੋਂ ਹੁਣ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ
ਬਾਈਟ : ਸ਼ਵੇਤ ਮਲਿਕ ( ਪੰਜਾਬ ਭਾਜਪਾ ਪ੍ਰਧਾਨ )
ETV Bharat Logo

Copyright © 2024 Ushodaya Enterprises Pvt. Ltd., All Rights Reserved.