ETV Bharat / state

BJP Protest Against AAP: ਭਾਜਪਾ ਵਾਲਿਆਂ ਨੇ ਸੀਐਮ ਮਾਨ ਖਿਲਾਫ ਕੀਤੀ ਹਾਏ-ਹਾਏ, ਕਿਹਾ- ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਪੰਜਾਬ ਸਰਕਾਰ - Amritsar News

ਅੰਮ੍ਰਿਤਸਰ ਵਿਚ ਭਾਜਪਾ ਵੱਲੋ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪੁੱਜੇ ਤੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਦੇ ਨਾਲ ਚੱਲ ਰਹੀ ਹੈ। ਉਸਦੇ ਖ਼ਿਲਾਫ ਇਹ ਮੰਗ ਪੱਤਰ ਦੇਣ ਲਈ ਆਏ ਹਾਂ ਤੇ ਕਿਹਾ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਹੀ ਮਾੜੀ ਹੋ ਚੁੱਕੀ ਹੈ।

BJP Protest Against AAP: BJP protested against Bhagwant Mann in Amritsar
BJP Protest Against AAP: ਭਾਜਪਾ ਵਾਲਿਆਂ ਨੇ ਭਗਵੰਤ ਮਾਨ ਖਿਲਾਫ ਕੀਤੀ ਹਾਏ-ਹਾਏ
author img

By

Published : Mar 3, 2023, 7:43 PM IST

BJP Protest Against AAP: ਭਾਜਪਾ ਵਾਲਿਆਂ ਨੇ ਭਗਵੰਤ ਮਾਨ ਖਿਲਾਫ ਕੀਤੀ ਹਾਏ-ਹਾਏ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਖਿਲਾਫ ਅੱਜ ਭਾਜਪਾ ਆਗੂਆਂ ਵੱਲੋਂ ਨਿਸ਼ਾਨਾ ਸਾਧਿਆ ਗਿਆ। ਸੂਬੇ ਵਿਚ ਵੱਖ-ਵੱਖ ਥਾਵਾਂ ਉੱਤੇ ਧਰਨੇ ਲਾਏ ਗਏ। ਇਸ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਨਸ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਦੀ ਛੋੜੋ ਦਾ ਨਾਅਰਾ ਦਿੱਤਾ ਗਿਆ। ਅੰਮ੍ਰਿਤਸਰ ਵਿਚ ਭਾਜਪਾ ਵੱਲੋਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪੁੱਜੇ ਅਤੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਦੇ ਨਾਲ ਚਲ ਰਹੀ ਹੈ। ਉਸਦੇ ਖ਼ਿਲਾਫ ਇਹ ਮੰਗ ਪੱਤਰ ਦੇਣ ਲਈ ਆਏ ਹਾਂ। ਕਿਹਾ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਹੀ ਮਾੜੀ ਹੋ ਚੁੱਕੀ ਹੈ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਸਹਿਮੇ ਤੇ ਡਰੇ ਹੋਏ ਹਨ ਆਏ ਦਿਨ ਕਤਲ ਹੋ ਰਹੇ ਹਨ। ਗੈਂਗਸਟਰਵਾਦ ਵਧ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਤਬਾਹੀ ਮਚਾਈ ਹੋਈ ਹੈ। ਉਹ ਹੀ ਪੰਜਾਬ ਵਿੱਚ ਵੀ ਆਹੀ ਸਭ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਸ਼ਰਾਬ ਮਾਫੀਆ ਜੋ ਦਿੱਲੀ ਵਿੱਚ ਪੁਰਾ ਕਹਿਰ ਬਰਪਾ ਰਿਹਾ ਹੈ। ਉਹੀ ਪੰਜਾਬ ਵਿੱਚ ਪ੍ਰਾਈਵੇਟ ਠੇਕੇਦਾਰ ਕਰ ਰਹੇ ਹਨ ਨਾਲ ਧਰਨਾਕਾਰੀਆਂ ਨੇ ਕਿਹਾ ਦਿੱਲੀ ਦੇ ਡਿਪਟੀ ਸੀਐਮ ਜੇਲ ਦੀ ਹਵਾ ਖਾ ਰਿਹਾ।

ਨਸ਼ੇ ਵਿੱਚ ਡੁੱਬਾ ਪੰਜਾਬ ਭਗਵੰਤ ਮਾਨ ਗੱਦੀ ਛੱਡੋ: ਡੀਸੀ ਅੰਮਿਤਸਰ ਨੇ ਕਿਹਾ ਪੰਜਾਬ ਸਰਕਾਰ ਦੀ ਆਬਕਾਰੀ ਨਿਤੀ ਨੂੰ ਲੈਕੇ ਭਾਜਪਾ ਵੱਲੋ ਮੰਗ ਪੱਤਰ ਦਿੱਤਾ ਗਿਆ ਹੈ। ਅਸੀਂ ਇਹ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦੇਵਾਂਗੇ ਅੰਮ੍ਰਿਤਸਰ ਅੱਜ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਲੋਕਲ ਇਕਾਈ ਵੱਲੋਂ ਪੰਜਾਬ ਦੇ ਗਵਰਨਰ ਦੇ ਨਾਂ ਤੇ ਅੰਮ੍ਰਿਤਸਰ ਦੇ ਡੀਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 'ਤੇ ਸਵਾਲ ਚੁੱਕਦੇ ਹੋਏ ਇਹ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਭਾਜਪਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਮੌਜੂਦ ਸਨ ਉਨ੍ਹਾਂ ਵੱਲੋ ਇੱਕ ਨਾਅਰਾ ਦਿੱਤਾ ਗਿਆ। ਜਿਸ ਵਿੱਚ ਕਿਹਾ ਗਿਆ ਕਿ 'ਨਸ਼ੇ ਵਿੱਚ ਡੁੱਬਾ ਪੰਜਾਬ ਭਗਵੰਤ ਮਾਨ ਗੱਦੀ ਛੱਡੋ' ਭ੍ਰਿਸ਼ਟਾਚਾਰ ਵਿੱਚ ਡੁੱਬਿਆ ਪੰਜਾਬ ਭਗਵੰਤ ਮਾਨ ਗੱਦੀ ਛੱਡੋ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਲੁੱਟ ਮਚਾਈ ਸੀ। ਉਹੀ ਪੰਜਾਬ ਵਿੱਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਲੈਕੇ ਅਸੀ ਪੰਜਾਬ ਦੇ ਗਵਰਨਰ ਦੇ ਨਾਂ 'ਤੇ ਅੰਮ੍ਰਿਤਸਰ ਡੀਸੀ ਨੂੰ ਇਕ ਮੰਗ ਪੱਤਰ ਦੇਣ ਲਈ ਆਏ ਹਾਂ।

ਇਹ ਵੀ ਪੜ੍ਹੋ : Amritpal Singh reached Amritsar: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਿਹਾ - ਅਲਰਟ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਤੋਂ ਹੀ ਮੈਨੂੰ ਖ਼ਤਰਾ

ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ: ਜਿਹੜਾ ਐਕਸਾਇਜ ਰੇਵਨਯੂ ਨੂੰ ਘਟਾ ਦਿਤਾ ਉਹ ਹੀ ਪਾਲਿਸੀ ਪੰਜਾਬ ਵਿਚ ਲੈਕੇ ਆਏ ਹਨ ਹੁਣ ਪ੍ਰਾਈਵੇਟ ਠੇਕੇਦਾਰਾਂ ਦਾ ਮੁਨਾਫ਼ਾ ਪੰਜ ਪ੍ਰਸੈਂਟ ਤੋਂ 12 ਪ੍ਰਸੈਂਟ ਕਰ ਦਿੱਤਾ ਹੈ। ਜਿਸ ਦੇ ਚਲਦੇ ਇਨ੍ਹਾਂ ਦਾ ਡਿਪਟੀ ਸੀਐਮ ਨੇ ਮਨੀਸ਼ ਸਿਸੋਦੀਆ ਹੈ। ਅੱਜ ਜੇਲ ਦੀ ਹਵਾ ਖਾ ਰਿਹਾ ਹੈ ਉਸ ਤਰਾਂ ਦੀ ਪਾਲਿਸੀ ਪੰਜਾਬ ਵਿੱਚ ਲੈ ਕੇ ਆਏ ਹਨ। ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੋਈ ਹੈ ਆਏ ਦਿਨ ਕਤਲ ਹੋ ਰਹੇ ਹਨ। ਪੰਜਾਬ ਵਿੱਚ ਗੈਂਗਸਟਰ ਵਾਦ ਵਧ ਰਿਹਾ ਹੈ ਬੰਬ ਫਟ ਰਹੇ ਹਨ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਹੈ ਪੰਜਾਬ ਦੇ ਲੋਕ ਸਹਿਮੇ ਤੇ ਡਰੇ ਪਏ ਹਨ ਤੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕਹਿੰਦੇ ਹਾਂ ਭਗਵੰਤ ਮਾਨ ਗੱਦੀ ਛੱਡਣ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਪਈ ਹੈ।

ਲੋਕਲ ਇਕਾਈ ਵੱਲੋਂ ਆਪਣੇ ਸੰਵਿਧਾਨਕ ਹੱਕ: ਉਹਨਾਂ ਕਿਹਾ ਪੰਜਾਬ ਵਿਚ ਵੀ ਹੋਈ ਨਿਤੀ ਅਪਣਾ ਰਹੇ ਹਨ ਹਰਵਿੰਦਰ ਸੰਧੂ ਨੇ ਕਿਹਾ ਕਿ ਪੰਜਾਬ ਦਾ ਪੈਸਾ ਲੁੱਟ ਕੇ ਗੁਜਰਾਤ ਰਾਜਸਥਾਨ ਵਿਚ ਲੱਗਾ ਰਹੇ ਹਨ ਰਾਘਵ ਚੱਢਾ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਜਿਸਦੇ ਚੱਲਦੇ ਅੱਜ ਸੀ ਡੀ ਸੀ ਦਫ਼ਤਰ ਮੰਗ ਪੱਤਰ ਦੇਣ ਲਈ ਆਏ ਹਾਂ ਇਸ ਮੌਕੇ ਗੱਲਬਾਤ ਕਰਦੇ ਹੋਏ ਅੰਮਿਤਸਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਅੱਜ ਭਾਜਪਾ ਦੀ ਲੋਕਲ ਇਕਾਈ ਵੱਲੋਂ ਆਪਣੇ ਸੰਵਿਧਾਨਕ ਹੱਕਾਂ ਦਾ ਪ੍ਰਯੋਗ ਕਰਦੇ ਹੋਏ ਇਕ ਮੰਗ ਪੱਤਰ ਮੈਨੂੰ ਸੌਂਪਿਆ ਹੈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਆਬਕਾਰੀ ਨੀਤੀ 'ਤੇ ਸੁਆਲ ਚੁੱਕੇ ਹਨ ਮੈਂ ਉਨ੍ਹਾਂ ਦਾ ਮੰਗਪੱਤਰ ਲੈ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਭੇਜ ਦੇਵਾਂਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.