ETV Bharat / state

ਜਨਤਕ ਤੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ: ਬਿਕਰਮ ਮਜੀਠੀਆ - ਤਹਿਸੀਲ ਕੰਪਲੈਕਸ ਮਜੀਠਾ

ਮਜੀਠਾ ਤੋਂ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ 'ਤੇ ਬੋਲਦਿਆ ਕਿਹਾ ਕਿ ਨਵਜੋਤ ਸਿੱਧੂ ਕਿਹੜੇ ਮਾਡਲ ਦੀਆਂ ਗੱਲਾਂ ਕਰ ਰਿਹਾ ਹੈ। ਉਸ ਦਾ ਆਪਣਾ ਮਾਡਲ ਵਿਗੜਿਆ ਪਿਆ ਹੈ।

ਜਨਤਕ ਦੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ
ਜਨਤਕ ਦੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ
author img

By

Published : Jan 28, 2022, 6:46 PM IST

Updated : Jan 29, 2022, 6:28 AM IST

ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਨੇ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਹਲਕਾ ਅੰਮ੍ਰਿਤਸਰ ਈਸਟ ਤੋਂ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਸਮੇਂ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠਾ ਤੋਂ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ 'ਤੇ ਬੋਲਦਿਆ ਕਿਹਾ ਕਿ ਨਵਜੋਤ ਸਿੱਧੂ ਕਿਹੜੇ ਮਾਡਲ ਦੀਆਂ ਗੱਲਾਂ ਕਰ ਰਿਹਾ ਹੈ। ਉਸ ਦਾ ਆਪਣਾ ਮਾਡਲ ਵਿਗੜਿਆ ਪਿਆ ਹੈ।

ਇਸ ਤੋਂ ਇਲਾਵਾਂ ਬਿਕਰਮ ਮਜੀਠੀਆਂ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਭੈਣ ਸੁਮਨ ਕੌਰ ਵੱਲੋਂ ਜੋ ਬਿਆਨ ਦਿੱਤੇ ਗਏ ਹਨ, ਅਜਿਹਾ ਸਮਾਂ ਰੱਬ ਕਿਸੇ ਨੂੰ ਨਾ ਦੇਵੇ। ਨਵਜੋਤ ਸਿੱਧੂ ਨੂੰ ਆਪਣੀ ਭੈਣ ਸੁਮਨ ਕੌਰ ਕੋਲੋ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾਂ ਨਵਜੋਤ ਸਿੱਧੂ ਨੂੰ ਆਪਣੀ ਮਾਂ ਕੋਲੋ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਜਨਤਕ ਦੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ

ਬਿਕਰਮ ਮਜੀਠੀਆਂ ਨੇ ਨਵਜੋਤ ਸਿੱਧੂ ਖਿਲਾਫ਼ ਮੈਦਾਨ ਵਿੱਚ ਉਤਰਨ ਦਾ ਕਾਰਨ ਪਾਰਟੀ ਤੇ ਲੋਕਾਂ ਦੀ ਮੰਗ ਦੱਸੀ ਹੈ। ਉਨਾਂ ਕਿਹਾ ਕਿ ਇਹ ਮੇਰਾ ਨਿੱਜੀ ਫ਼ੈਸਲਾ ਨਹੀ ਸੀ। ਇਸ ਤੋਂ ਇਲਾਵਾ ਲੋਕਾਂ ਨੇ ਕਾਗਜ਼ ਭਰਨ ਦੌਰਾਨ ਮੇਰੇ ਹੱਕ ਵਿੱਚ ਫਤਵਾ ਦੇ ਕੇ ਸਾਬਿਤ ਕੀਤਾ ਹੈ। ਸਿੱਧੂ ਨੇ ਅਜਿਹਾ ਕੋਈ ਬੰਦਾ ਨਹੀ ਛੱਡਿਆ, ਜਿਸ ਨੂੰ ਇਸ ਨੇ ਆਪਣਾ ਬਣਾ ਕੇ ਠੱਗਿਆ ਨਾ ਹੋਵੇ।

ਇਹ ਵੀ ਪੜੋ:- ਹਲਕਾ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਬਿਕਰਮ ਮਜੀਠੀਆ ਨੇ ਭਰੀ ਨਾਮਜ਼ਦਗੀ

Last Updated : Jan 29, 2022, 6:28 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.