ETV Bharat / state

ਜਿਹੜੇ ਲੱਭ ਰਹੇ ਆਪਦਾ 'ਚ ਅਫਸਰ, ਅੱਜ ਹੋਣਗੇ ਬੇਨਕਾਬ: ਜਾਖੜ

ਬਿਗ ਬ੍ਰਕਿੰਗ
ਬਿਗ ਬ੍ਰਕਿੰਗ
author img

By

Published : May 31, 2021, 8:29 AM IST

Updated : May 31, 2021, 4:22 PM IST

12:46 May 31

ਜਿਹੜੇ ਲੱਭ ਰਹੇ ਆਪਦਾ 'ਚ ਅਵਸਰ, ਅੱਜ ਹੋਣਗੇ ਬੇਨਕਾਬ: ਜਾਖੜ

ਵੇਖੋ ਵੀਡੀਓ

ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਜਾਖੜ ਨੇ ਕਿਹਾ -

  • ਮਸਲਾ ਜਲਦੀ ਹੱਲ ਕੀਤਾ ਜਾਵੇਗਾ।
  • ਅੱਜ ਦੀ ਮੀਟਿੰਗ ਵਿੱਚ, ਹਰ ਕੋਈ ਆਪਣੀ ਰਾਇ ਪ੍ਰਗਟ ਕਰ ਰਿਹਾ ਹੈ।  
  • ਜਾਖੜ ਨੇ ਬਾਦਲ ਨੂੰ ਇਹ ਕਹਿ ਕੇ ਫਟਕਾਰ ਲਗਾਈ ਕਿ ਉਹ ਕੋਰੋਨਾ ਵਾਇਰਸ ਸੰਕਟ ਦੌਰਾਨ ਮਗਰਮੱਛ ਦੇ ਹੰਝੂ ਵਹਾ ਰਹੇ ਹਨ।

"ਕੁਝ ਲੋਕ ਆਪਦਾ ਵਿੱਚ ਮੌਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀ ਅੱਜ ਬੇਨਕਾਬ ਹੋ ਜਾਣਗੇ। ਜਿਹੜੇ ਲੋਕ ਪਾਰਟੀ ਵਿੱਚ ਰਹਿੰਦੇ ਹੋਏ ਪਿੱਠ 'ਤੇ ਛੁਰਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀ ਸਾਹਮਣੇ ਆਉਣਗੇ ਤਾਂ ਜੋ ਪਾਰਟੀ ਇਕਜੁੱਟ ਹੋ ਕੇ ਚੋਣ ਕਰ ਸਕਣ।"

12:28 May 31

ਇਹ ਮੀਟਿੰਗ 2022 ਦੇ ਚੌਣਾਵੀ ਰੋਡ ਮੈਪ ਲਈ ਬੁਲਾਈ: ਹਰੀਸ਼ ਰਾਵਤ

ਵੇਖੋ ਵੀਡੀਓ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਤਿੰਨ ਮੈਂਬਰੀ ਪੈਨਲ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਮੀਟਿੰਗ 2022 ਦੇ ਚੌਣਾਵੀ ਰੋਡ ਮੈਪ ਲਈ ਬੁਲਾਈ ਹੈ। 

12:18 May 31

3-ਮੈਂਬਰੀ ਪੈਨਲ ਦੀ ਮੀਟਿੰਗ ਨੂੰ ਛੱਡ ਸੁਨੀਲ ਜਾਖੜ ਨਿਕਲੇ

ਵੇਖੋ ਵੀਡੀਓ

ਤਿੰਨ ਮੈਂਬਰ ਪੈਨਲ ਦੀ ਮੀਟਿੰਗ ਨੂੰ ਵਿੱਚ ਵਿਚਾਲੇ ਛੱਡ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਿਕਲੇ। 

12:10 May 31

ਬੇਅਦਬੀ ਦੇ ਘੜੇ 'ਚ ਕਾਂਗਰਸ ਇੱਕ ਹੈ: ਰੰਧਾਵਾ

ਵੇਖੋ ਵੀਡੀਓ

ਸੁਖਜਿੰਦਰ ਸਿੰਘ ਰੰਧਾਵਾ ਨੇ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਜਾਣ ਤੋਂ ਵੇਲੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਦੇ ਘੜੇ 'ਚ ਕਾਂਗਰਸ ਇੱਕ ਹੈ। 

12:06 May 31

ਗਿਲਜੀਆਂ ਨੇ ਬੇਅਦਬੀ ਮਾਮਲੇ 'ਤੇ ਸਭ ਨੂੰ ਠਹਿਰਾਇਆ ਜ਼ਿੰਮੇਵਾਰ

ਸੰਗੀਤ ਸਿੰਘ ਗਿਲਜੀਆਂ ਨੇ ਕਿਹਾ ਕਿ-

  • ਬੇਅਦਬੀ ਮਾਮਲੇ ਵਿੱਚ ਅਸੀਂ ਸਾਰੇ ਜ਼ਿੰਮੇਵਾਰ ਹਾਂ .. ਮੈਂ ਵੀ ਜ਼ਿੰਮੇਵਾਰ ਹਾਂ ..
  • ਅਸੀਂ ਅੱਜ ਇਸ ਦਾ ਫੈਸਲਾ ਕਰਾਂਗੇ।
  • ਗਿਲਜੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਰਾਹੁਲ ਗਾਂਧੀ ਦਾ ਆਇਆ ਸੀ ਕਾਲ

11:31 May 31

ਅਸੀਂ ਇੱਥੇ ਆਏ ਹਾਂ ਕਿਉਂਕਿ ਸਾਨੂੰ ਹਾਈ ਕਮਾਂਡ ਨੇ ਬੁਲਾਇਆ :ਪਵਨ ਅਦੀਆ

ਪਵਨ ਅਦੀਆ ਨੇ ਲੜਾਈ ਦੀ ਗੱਲ ਮੰਨਣ ਤੋਂ ਕੀਤਾ ਇਨਕਾਰ

ਪਵਨ ਅਦੀਆ ਨੇ  ਕਿਹਾ-

  • ਅਸੀਂ ਇੱਥੇ ਆਏ ਹਾਂ ਕਿਉਂਕਿ ਸਾਨੂੰ ਹਾਈ ਕਮਾਂਡ ਨੇ ਬੁਲਾਇਆ ਹੈ।

11:28 May 31

ਲੜਾਈ ਹਰ ਪਰਿਵਾਰ 'ਚ ਹੁੰਦੀ ਹੈ ਜਿਸ ਨੂੰ ਅਸੀਂ ਜਲਦ ਸੁਲਝਾ ਲਵਾਂਗੇ: ਰਾਜਕੁਮਾਰ ਚੱਬੇਵਾਲ

ਰਾਜਕੁਮਾਰ ਚੱਬੇਵਾਲ ਨੇ ਕਿਹਾ -

  • ਕੈਪਟਨ ਦੀ ਸਰਕਾਰ ਨੇ 4.5 ਸਾਲ 'ਚ ਆਪਣੇ 80 ਫੀਸਦ ਵਾਅਦੇ ਕੀਤੇ ਪੂਰੇ
  • ਲੜਾਈ ਹਰ ਪਰਿਵਾਰ 'ਚ ਹੁੰਦੀ ਹੈ ਜਿਸ ਨੂੰ ਅਸੀਂ ਜਲਦ ਸੁਲਝਾ ਲਵਾਂਗੇ

11:15 May 31

3-ਮੈਂਬਰੀ ਪੈਨਲ ਦੀ ਪੰਜਾਬ ਕਾਂਗਰਸ ਵਿਧਾਇਕਾਂ ਨਾਲ ਮੀਟਿੰਗ ਸ਼ੁਰੂ

  • 15 ਗੁਰੂਦੁਆਰਾ ਰਕਾਬਗੰਜ ਰੋਡ ਵਿਖੇ ਇਕੱਠ ਹੋਏ ਵਿਧਾਇਕ
  • ਉੱਚ ਪੱਧਰੀ ਕਮੇਟੀ ਅੱਜ 25 ਵਿਧਾਇਕਾਂ ਨੂੰ ਮਿਲੇਗੀ
  • ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ:
  • ਕਮੇਟੀ 25-25 ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮਿਲੇਗੀ
  • ਕੈਪਟਨ ਅਤੇ ਸਿੱਧੂ ਵੀ ਆਉਣਗੇ ਦਿੱਲੀ
  • ਹਾਈ ਕਮਾਂਡ ਦੇ ਫੈਸਲੇ ਨੂੰ ਸਾਰੇ ਕਰਨਗੇ ਸਵੀਕਾਰ
  • ਆਪਸ ਵਿੱਚ ਲੜ ਕੇ ਵਿਰੋਧੀਆਂ ਦਾ ਮੁਕਾਬਲਾ ਕਰਨ ਦਾ ਕਰ ਰਹੇ ਹਾਂ ਅਭਿਆਸ
  • ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਖੁੱਲ੍ਹ ਕੇ ਘੁੰਮ ਰਹੇ ਹਨ
  • ਪੰਜਾਬ ਦੇ ਲੋਕ ਇਨਸਾਫ ਚਾਹੁੰਦੇ ਹਨ

06:30 May 31

ਕੰਗਣਾ ਰਣੌਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ

  • ਕੰਗਣਾ ਰਣੌਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ
  • ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ  ਅੰਮ੍ਰਿਤਸਰ ਪੰਹੁਚੀ
  • ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਲਈ ਪੁੱਜੀ
  • ਕੰਗਣਾ ਪਰਿਵਾਰ ਸਣੇ ਆਈ ਹੈ ਦਰਬਾਰ ਸਾਹਿਬ
  • ਪੁਲਿਸ ਫੋਰਸ ਨੇ ਪੁਖ਼ਤਾ ਪ੍ਰਬੰਧ ਕੀਤੇ 

Last Updated : May 31, 2021, 4:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.