ETV Bharat / state

Attack on Police:ਮੁਲਜ਼ਮਾਂ ਨੂੰ ਫੜਨ ਗਈ ਪੁਲੀਸ 'ਤੇ ਹਮਲਾ, SHO ਜ਼ਖ਼ਮੀ

ਅੰਮ੍ਰਿਤਸਰ ਵਿਚ ਸਰਾਏ ਅਮਾਨਤ ਖਾਂ ਦੇ ਐੱਸਐਚਓ (SHO) ਦੀਪਕ ਕੁਮਾਰ ਭਾਰੀ ਪੁਲਿਸ ਫੋਰਸ(Police force) ਨਾਲ ਪਿੰਡ ਬਿੱਧੀ ਚੰਦ ਛੀਨਾ ਰੇਡ ਕਰਨ ਪੁੱਜੇ ਅਤੇ ਪੁਲਿਸ (Police) ਵੱਲੋਂ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਨੂੰ ਜਦ ਆਪਣੀ ਹਿਰਾਸਤ ਵਿਚ ਲਿਆ ਤਾਂ ਉਸਦੇ ਪਰਿਵਾਰ ਦੇ ਕੁੱਝ ਲੋਕਾਂ ਨੇ ਪੁਲਿਸ 'ਤੇ ਹਮਲਾ (Attack on Police) ਕਰ ਦਿੱਤਾ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਦੌਰਾਨ ਐਸਐਚਓ(SHO) ਦੀਪਕ ਕੁਮਾਰ ਅਤੇ ਉਨ੍ਹਾਂ ਦੇ ਗੰਨਮੈਨ ਇੰਦਰਜੀਤ ਸਿੰਘ ਜ਼ਖ਼ਮੀ ਹੋ ਗਏ।

Attack:ਮੁਲਜ਼ਮਾਂ ਨੂੰ ਫੜਨ ਗਈ ਪੁਲੀਸ 'ਤੇ ਹਮਲਾ, SHO ਜ਼ਖ਼ਮੀ

author img

By

Published : Jun 2, 2021, 3:45 PM IST

ਅੰਮ੍ਰਿਤਸਰ:ਸਰਾਏ ਅਮਾਨਤ ਖਾਂ ਦੇ ਐੱਸਐਚਓ(SHO) ਦੀਪਕ ਕੁਮਾਰ ਭਾਰੀ ਪੁਲਿਸ ਫੋਰਸ (Police force) ਨਾਲ ਪਿੰਡ ਬਿੱਧੀ ਚੰਦ ਛੀਨਾ ਰੇਡ ਕਰਨ ਪੁੱਜੇ ਅਤੇ ਪੁਲਿਸ (Police) ਵੱਲੋਂ ਅਵਤਾਰ ਸਿੰਘ ਨਾਂਅ ਦੇ ਵਿਅਕਤੀ ਨੂੰ ਜਦ ਆਪਣੀ ਹਿਰਾਸਤ ਵਿਚ ਲਿਆ ਤਾਂ ਉਸਦੇ ਪਰਿਵਾਰ ਦੇ ਕੁੱਝ ਲੋਕਾਂ ਨੇ ਪੁਲਿਸ (Police)'ਤੇ ਹਮਲਾ ਕਰ ਦਿੱਤਾ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਦੌਰਾਨ ਐਸਐਚਓ ਦੀਪਕ ਕੁਮਾਰ ਅਤੇ ਉਨ੍ਹਾਂ ਦੇ ਗੰਨਮੈਨ ਇੰਦਰਜੀਤ ਸਿੰਘ ਜ਼ਖ਼ਮੀ ਹੋ ਗਏ।ਇਸ ਸੰਬੰਧੀ ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ (Police) ਪਾਰਟੀ ਉਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਐੱਸਐਚਓ ਦੇ ਬਿਆਨਾਂ ਦੇ ਆਧਾਰਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Attack:ਮੁਲਜ਼ਮਾਂ ਨੂੰ ਫੜਨ ਗਈ ਪੁਲੀਸ 'ਤੇ ਹਮਲਾ, SHO ਜ਼ਖ਼ਮੀ

ਇਸ ਮਾਮਲੇ ਬਾਰੇ ਜਦੋਂ ਸੰਪਰਦਾਇ (Denomination) ਦੇ ਮੁੱਖੀ ਬਾਬਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ (Police) ਨੇ ਲੋਹ ਲੰਗਰ ਵਾਲੀ ਜਗ੍ਹਾ ਲਿਆਂਦੀ ਜਾ ਰਹੀ ਕਣਕ ਦਾ ਗ਼ਲਤ ਮਾਮਲਾ ਦਰਜ ਕੀਤਾ ਅਤੇ ਹੁਣ ਪੁਲਿਸ ਵੱਲੋਂ ਅਵਤਾਰ ਸਿੰਘ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਜਦੋਂ ਪਰਿਵਾਰ ਨੇ ਇਸ ਤਰ੍ਹਾਂ ਕਰਨ ਤੋਂ ਪੁਲਿਸ ਨੂੰ ਰੋਕਿਆ ਤਾਂ ਇਸ ਧੱਕਾਮੁੱਕੀ ਨੂੰ ਪੁਲਿਸ ਨੇ ਹਮਲੇ ਦਾ ਨਾਂ ਦਿੱਤਾ ਹੈ ਜੋ ਗਲਤ ਹੈ।

ਦੱਸਦੇਈਏ ਕਿ ਬੀਤੀ ਦਿਨੀਂ ਪਿੰਡ ਬਿੱਧੀ ਚੰਦ ਛੀਨਾ ਵਿਚ ਸੰਪਰਦਾਇ ਬਾਬਾ ਬਿੱਧੀ ਚੰਦ ਦੇ ਲੋਹ ਲੰਗਰ ਦੇ ਗੁਰਦੁਆਰਾ ਸਾਹਿਬ ਜਿਸਦੀ ਫ਼ਸਲ ਤੇ ਪ੍ਰਸ਼ਾਸਨ ਨੇ 144 ਲਗਾਈ ਸੀ ਅਤੇ ਪੁਲਿਸ ਦੀ ਅਗਵਾਈ ਵਿਚ ਕਣਕ ਵੱਡ ਕੇ ਲਿਆਂਦੀ ਜਾ ਰਹੀ ਸੀ ਕਿ ਸੰਪਰਦਾਇ ਦੇ ਕੁੱਝ ਵਿਅਕਤੀਆਂ ਵਲੋਂ ਕਣਕ ਵਾਲਾ ਟਰੈਕਟਰ ਟਰਾਲਾ ਖੋਹ ਲਿਆ ਗਿਆ ਸੀ। ਜਿਸ ਤੇ ਪੁਲੀਸ ਨੇ 19 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਅਤੇ ਉਸ ਮਾਮਲੇ ਵਿਚ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਸ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਏ ਸਨ।ਇਸ ਦੌਰਾਨ ਹੀ ਪੁਲਿਸ ਪਾਰਟੀ ਉਤੇ ਹਮਲਾ ਹੋਇਆ ਹੈ।

ਇਹ ਵੀ ਪੜੋ:ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿਖਾਏ ਮਾਰਗ ’ਤੇ ਚੱਲਣ ਦੀ ਲੋੜ- ਜਥੇਦਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.