ETV Bharat / state

ਨਸ਼ਾ ਤਸਕਰਾ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਵਿੱਢੀ ਮੁਹਿੰਮ

author img

By

Published : Jul 26, 2019, 11:09 AM IST

ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਸ਼ਾ ਤਸਕਰਾਂ ਵਿਰੁੱਧ ਕੀਤੀ ਰੇਡ।

ਨਸ਼ਾ ਤਸਕਰਾ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਵਿੱਢੀ ਮੁਹਿੰਮ

ਅੰਮ੍ਰਿਤਸਰ : ਇਥੋਂ ਦੇ ਮਕਬੂਲਪੁਰਾ ਵਿੱਚ ਭਾਰੀ ਪੁਲਿਸ ਬਲ ਵੱਲੋਂ ਰੇਡ ਕਰ ਕੇ ਸਰਚ ਆਪ੍ਰੇਸ਼ਨ ਚਲਾਇਆ। ਪੁਲਿਸ ਮੁਤਾਬਕ ਗੁਪਤ ਸੂਚਨਾ ਸੀ ਕਿ ਇਸ ਜਗ੍ਹਾ ਉੱਤੇ ਡਰੱਗ ਡੀਲਰ ਡਰੱਗ ਸਪਲਾਈ ਕਰਨ ਵਾਸਤੇ ਪਹੁੰਚਦੇ ਹੀ ਰਹਿੰਦੇ ਹਨ।

ਵੇਖੋ ਵੀਡਿਓ।

ਪੁਲਿਸ ਅਧਿਕਾਰੀ ਜੇਐੱਸ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਨਸ਼ਿਆਂ ਵਿਰੁੱਧ ਹੁਣ ਅਜਿਹੇ ਆਪ੍ਰੇਸ਼ਨ ਚਲਦੇ ਰਹਿਣਗੇ ਅਤੇ ਜਲਦ ਹੀ ਨਸ਼ਾ ਤਸਕਰਾਂ ਨੂੰ ਸਲਾਖਾ ਅੰਦਰ ਸੁੱਟਿਆ ਜਾਵੇਗਾ।

ਇਹ ਵੀ ਪੜ੍ਹੋ : ਕਾਰਗਿਲ ਫ਼ਤਿਹ ਦਿਵਸ : 527 ਫ਼ੌਜੀਆਂ ਦੀ ਸ਼ਹੀਦੀ ਤੋਂ ਬਾਅਦ ਝੂਲਿਆ ਸੀ ਤਿਰੰਗਾ

Intro:ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਭਾਰੀ ਪੁਲਿਸ ਬਲ ਵੱਲੋਂ ਕੀਤੀ ਗਈ ਰੇਡ

ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੁਲਿਸ ਦੇ ਮੁਤਾਬਕ ਗੁਪਤ ਸੂਚਨਾ ਸੀ ਕਿ ਇਸ ਜਗ੍ਹਾ ਦੇ ਉੱਤੇ ਡਰੱਗ ਡੀਲਰ ਡਰੱਗ ਸਪਲਾਈ ਕਰਨ ਵਾਸਤੇ ਪਹੁੰਚਦੇ ਹੀ ਰਹਿੰਦੇ ਨੇBody:ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਭਾਰੀ ਪੁਲਿਸ ਬਲ ਵੱਲੋਂ ਕੀਤੀ ਗਈ ਰੇਡ

ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੁਲਿਸ ਦੇ ਮੁਤਾਬਕ ਗੁਪਤ ਸੂਚਨਾ ਸੀ ਕਿ ਇਸ ਜਗ੍ਹਾ ਦੇ ਉੱਤੇ ਡਰੱਗ ਡੀਲਰ ਡਰੱਗ ਸਪਲਾਈ ਕਰਨ ਵਾਸਤੇ ਪਹੁੰਚਦੇ ਹੀ ਰਹਿੰਦੇ ਨੇConclusion:ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਭਾਰੀ ਪੁਲਿਸ ਬਲ ਵੱਲੋਂ ਕੀਤੀ ਗਈ ਰੇਡ

ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੁਲਿਸ ਦੇ ਮੁਤਾਬਕ ਗੁਪਤ ਸੂਚਨਾ ਸੀ ਕਿ ਇਸ ਜਗ੍ਹਾ ਦੇ ਉੱਤੇ ਡਰੱਗ ਡੀਲਰ ਡਰੱਗ ਸਪਲਾਈ ਕਰਨ ਵਾਸਤੇ ਪਹੁੰਚਦੇ ਹੀ ਰਹਿੰਦੇ ਨੇ
ETV Bharat Logo

Copyright © 2024 Ushodaya Enterprises Pvt. Ltd., All Rights Reserved.