ETV Bharat / state

ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ - Attic Wagah border

ਤਾਲਾਬੰਦੀ ਦੌਰਾਨ ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਅੱਜ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਜੋ ਕਿ ਕਾਫ਼ੀ ਦਿਨਾਂ ਤੋਂ ਭਾਰਤ ਵਿੱਚ ਫਸੇ ਹੋਏ ਸਨ।

ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਹੋਏ ਆਪਣੇ ਵਤਨ ਰਵਾਨਾ, ਪਾਕਿਸਤਾਨ ਤੋਂ ਆ ਰਹੇ ਨੇ 114 ਭਾਰਤੀ

author img

By

Published : Jul 9, 2020, 5:21 PM IST

ਅੰਮ੍ਰਿਤਸਰ: ਤਾਲਾਬੰਦੀ ਦੌਰਾਨ ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਵੀਰਵਾਰ ਨੂੰ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਇਹ ਪਾਕਿਸਤਾਨੀ ਨਾਗਰਿਕ ਅਟਾਰੀ ਵਾਹਗਾ ਸਰਹੱਦ ਦੇ ਜ਼ਰੀਏ ਆਪਣੇ ਵਤਨ ਵਾਪਸ ਗਏ ਹਨ। ਉੱਥੇ ਹੀ ਪਾਕਿਸਤਾਨ ਤੋਂ 114 ਭਾਰਤੀ ਵੀ ਵਾਪਸ ਆਪਣੇ ਵਤਨ ਨੂੰ ਆ ਰਹੇ ਹਨ।

ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕ ਹੋਏ ਆਪਣੇ ਵਤਨ ਰਵਾਨਾ, ਪਾਕਿਸਤਾਨ ਤੋਂ ਆ ਰਹੇ ਨੇ 114 ਭਾਰਤੀ

ਇਸ ਸਬੰਧੀ ਪੁਲਿਸ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਤਾਲਾਬੰਦੀ ਕਰਕੇ ਪਾਕਿਸਤਾਨ ਦੇ ਇਹ ਕਰੀਬ 5-6 ਮਹੀਨਿਆਂ ਤੋਂ ਭਾਰਤ ਵਿੱਚ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 82 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉੱਥੇ ਹੀ ਐੱਸਡੀਐੱਮ ਸ਼ਿਵਰਾਜ ਬੱਲ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਭਾਰਤ ਦੇ 650 ਦੇ ਕਰੀਬ ਨਾਗਰਿਕ ਪਾਕਿਸਤਾਨ ਤੋਂ ਵਾਪਸ ਭਾਰਤ ਲਿਆਂਦੇ ਗਏ ਸਨ, ਇਸੇ ਤਹਿਤ ਅੱਜ 114 ਹੋਰ ਭਾਰਤੀ ਨਾਗਰਿਕ ਵਾਪਸ ਭਾਰਤ ਲਿਆਂਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 35 ਤੋਂ 40 ਦੇ ਕਰੀਬ ਨਾਗਰਿਕ ਜੰਮੂ-ਕਸ਼ਮੀਰ ਦੇ ਹਨ ਅਤੇ ਬਾਕੀ ਪੰਜਾਬ, ਯੂਪੀ, ਦਿੱਲੀ ਅਤੇ ਇੱਕ ਦੋ ਹੋਰ ਸੂਬਿਆਂ ਦੇ ਨਾਗਰਿਕ ਇਨ੍ਹਾਂ ਵਿੱਚ ਸ਼ਾਮਲ ਹਨ।

ਇਹ ਵੀ ਪੜੋ: ਵਿਕਾਸ ਦੂਬੇ ਨੂੰ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼, ਟਰਾਂਜਿਟ ਰਿਮਾਂਡ ‘ਤੇ ਭੇਜਿਆ ਜਾਵੇਗਾ ਯੂਪੀ

ETV Bharat Logo

Copyright © 2024 Ushodaya Enterprises Pvt. Ltd., All Rights Reserved.