ETV Bharat / sports

Tokyo Olympics : ਟੀਮ ਇੰਡੀਆ ਨੂੰ ਵਧਾਈਆਂ ਦਾ ਲੱਗਿਆ ਤਾਂਤਾ

ਟੀਮ ਇੰਡੀਆ ਨੇ ਗਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਦਿਲਪ੍ਰੀਤ , ਗੁਰਜੰਟ ਤੇ ਹਾਰਦਿਕ ਨੇ ਦਾਗੇ ਗੋਲ। ਬ੍ਰਿਟੇਨ ਖਿਲਾਫ ਗੋਲ ਕਰਨ ਵਾਲੇ ਦਿਲਪ੍ਰੀਤ ਤੇ ਗੁਰਜੰਟ ਪੰਜਾਬ ਦੇ ਪੁੱਤਰ ਹਨ।

ਟੀਮ ਇੰਡੀਆ ਨੂੰ ਵਧਾਈਆਂ ਦਾ ਲੱਗਿਆ ਤਾਂਤਾ
ਟੀਮ ਇੰਡੀਆ ਨੂੰ ਵਧਾਈਆਂ ਦਾ ਲੱਗਿਆ ਤਾਂਤਾ
author img

By

Published : Aug 1, 2021, 8:01 PM IST

ਟੋਕੀਓ : ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਮੈਚ ਜਿੱਤਣ ਨਾਲ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਦਾਖਲਾ। ਅਗਲਾ ਮੁਕਾਬਲਾ 3 ਅਗਸਤ ਨੂੰ ਬੈਲਜ਼ੀਅਮ ਨਾਲ।

  • Stellar performance by the Indian Men’s Hockey team at #TokyoOlympics to beat Great Britain by 3-1 & entering Olympic top 4 after 41 years. Happy to note that all 3 goals were scored by Punjab players Dilpreet Singh, Gurjant Singh & Hardik Singh. Congratulations…go for Gold! 🇮🇳 pic.twitter.com/MgQiLFOf8K

    — Capt.Amarinder Singh (@capt_amarinder) August 1, 2021 " class="align-text-top noRightClick twitterSection" data=" ">

ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਨੇ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ ਅਤੇ 41 ਸਾਲਾਂ ਬਾਅਦ ਓਲੰਪਿਕ ਸਿਖਰ 4 ਵਿੱਚ ਦਾਖਲ ਹੋਇਆ। ਇਹ ਨੋਟ ਕਰਦਿਆਂ ਖੁਸ਼ੀ ਹੋਈ ਕਿ ਸਾਰੇ 3 ਗੋਲ ਪੰਜਾਬ ਦੇ ਖਿਡਾਰੀ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਨੇ ਕੀਤੇ। ਵਧਾਈਆਂ ਗੋਲਡ ਲਈ ਖੇਡੋ।

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ।

  • Indian Hockey team, well played!

    👍👍👍

    — Rahul Gandhi (@RahulGandhi) August 1, 2021 " class="align-text-top noRightClick twitterSection" data=" ">

ਇਹ ਵੀ ਪੜ੍ਹੋ:Tokyo Olympics : ਗਰੇਟ ਬ੍ਰਿਟੇਨ ਨੂੰ ਹਰਾ ਕੇੇ ਸੈਮੀਫਾਈਨਲ 'ਚ ਪਹੁੰਚੀ ਟੀਮ ਇੰਡੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.