ETV Bharat / sports

ਟੋਕਿਓ 2020:NO SEX ਮੁਹਿੰਮ ਨੂੰ ਲੈ ਕੇ ਬਣਾਏ ਗੱਤੇ ਦੇ ਬੈੱਡ - Athlete

ਟੋਕਿਓ 2020 ਉਲੰਪਿਕ ਦੀਆਂ ਤਿਆਰੀਆਂ ਚੱਲ ਰਹੀਆ ਹਨ।ਕੋਰੋਨਾ ਮਹਾਂਮਾਰੀ (Corona epidemic) ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਟੋਕਿਓ 2020:NO SEX ਮੁਹਿੰਮ ਨੂੰ ਲੈ ਕੇ ਬਣਾਏ ਗੱਤੇ ਦੇ ਬੈੱਡ

author img

By

Published : Jul 20, 2021, 7:57 PM IST

ਚੰਡੀਗੜ੍ਹ: ਟੋਕਿਓ 2020 ਉਲੰਪਿਕ ਦੀਆਂ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆ ਹਨ।ਕੋਰੋਨਾ ਮਹਾਂਮਾਰੀ (Corona epidemic) ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਹਿਦਾਇਤਾਂ ਦਿੱਤੀਆਂ ਜਾ ਰਹੀਆ ਹਨ।ਉਥੇ ਹੀ ਇਸ ਵਾਰ ਗੱਤੇ ਦੇ ਬੈੱਡ ਲਗਾਏ ਗਏ ਹਨ।ਐਥਲੀਟ(Athlete) ਵਿਲੇਜ ਵਿਚ ਬੈੱਡਾਂ ਦੇ ਫਰੇਮ ਗੱਤੇ ਦੇ ਬਣਾਏ ਗਏ ਹਨ।ਇਹ ਬੈੱਡ 200 ਕਿਲੋਗ੍ਰਾਮ ਭਾਰ ਸਹਿ ਸਕਦੇ ਹਨ।

ਇਸ ਬਾਰੇ ਤਲਾਸ਼ੀ ਕੀਟਾਜੀਮਾ ਦਾ ਕਹਿਣਾ ਹੈ ਕਿ ਇਹ ਬਿਸਤਰੇ 200 ਕਿਲੋਗ੍ਰਾਮ ਭਾਰ ਸਹਿ ਸਕਦੇ ਹਨ।ਕੀਟਾਜੀਮਾ ਨੇ ਕਿਹਾ ਹੈ ਕਿ ਇਕ ਵਾਇਲਡ ਸੈਲੀਬ੍ਰੇਸ਼ਨ ਜਿਵੇ ਕਿ ਅਥਲੀਟ ਦੇ ਗੋਲਡ ਮੈਡਲ ਜਿੱਤਣ ਮਗਰੋ ਬੈੱਡ ਲਈ ਖਤਰਨਾਕ ਹੋ ਸਕਦੇ ਹਨ।ਇਹਨਾਂ ਬੈੱਡਾਂ ਉਤੇ ਕੁੱਦਣ ਨਾਲ ਇਹ ਟੁੱਟ ਸਕਦੇ ਹਨ।

ਐਥਲੀਟਾਂ ਲਈ 18000 ਬੈੱਡ ਅਤੇ ਗੱਦੇ ਬਣਵਾਏ ਹਨ।ਇਹਨਾਂ ਵਿਚੋਂ 8000 ਨੂੰ ਪੈਰਾਲੰਪਿਕ ਐਥਲੀਟਾ ਲਈ ਦੁਬਾਰਾ ਇਸਤੇਮਾਲ ਕੀਤਾ ਜਾਵੇਗਾ।ਇਹ ਬੈੱਡ ਦਾ ਫਰੇਮ ਕਾਰਡਬੋਰਡ ਨਾਲ ਬਣਿਆ ਹੋਇਆ ਹੈ।ਇਸ ਤੋਂ ਇਲਾਵਾ ਮਾਡਿਊਲਰ ਗੱਦੇ ਪੌਲੀਥੀਨ ਅਤੇ ਫਾਈਬਰ ਦੇ ਮਿਕਸਚਰ ਨਾਲ ਬਣੇ ਹੋਏ ਹ

ਗੱਤੇ ਦੇ ਬੈੱਡ ਬਣਾਉਣ ਨਾਲ ਨੋ ਸੈਕਸ ਮੁਹਿੰਮ ਨੂੰ ਵੀ ਫਾਇਦਾ ਹੋਵੇਗਾ।ਪ੍ਰਬੰਧਕਾਂ ਦਾ ਮੰਨਣਾ ਹੈ ਕਿ ਕੋਰੋਨਾ ਨੂੰ ਧਿਆਨ ਵਿਚ ਰੱਖਦੇ ਹੋਏ ਐਥਲੀਟ ਹਮਬਿਸਤਰ ਹੋਣ ਉਤੇ ਵੀ ਰੋਕ ਲਗਾਈ ਹੈ ਅਤੇ ਗੱਤੇ ਦੇ ਬੈੱਡ ਉਤੇ ਹਮਬਿਸਤਰ ਹੋਣਾ ਮੁਸ਼ਕਿਲ ਹੋਵੇਗਾ।

ਇਹ ਵੀ ਪੜੋ:VIRAL VIDEO: ਸ਼ਿਕਾਰ ਕਰਦੇ ਹੋਏ ਲਾਲ ਪੁੰਛ ਵਾਲੇ ਬਾਜ ਦੀ ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.