ETV Bharat / sports

ਸੱਤਵੀਂ ਵਾਰ ਫਾਰਮੂਲਾ ਖਿਤਾਬ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਏ ਹੈਮਿਲਟਨ - Turkish Grand Prix

ਤੁਰਕੀ ਗ੍ਰਾਂ ਪ੍ਰੀ ਦਾ ਖਿਤਾਬ ਜਿੱਤਣ ਤੋਂ ਬਾਅਦ ਲੂਯਿਸ ਹੈਮਿਲਟਨ ਲਈ ਸੋਸ਼ਲ ਮੀਡੀਆ ਤੇ ਵਧਾਈ ਸੁਨੇਹਿਆਂ ਦੀ ਝੜੀ ਲੱਗ ਗਈ।

HAMILTON TRENDS ON TWITTER AFTER HIS RECORD VICTORY
ਸੱਤਵੀਂ ਵਾਰ ਫਾਰਮੂਲਾ ਖਿਤਾਬ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਏ ਹੈਮਿਲਟਨ
author img

By

Published : Nov 16, 2020, 8:50 AM IST

ਹੈਦਰਾਬਾਦ: ਬ੍ਰਿਟੇਨ ਦੀ ਫਾਰਮੂਲਾ-1 ਡਰਾਈਵਰ ਮਰਸੀਡੀਜ਼ ਟੀਮ ਦੇ ਲੁਈਸ ਹੈਮਿਲਟਨ ਨੇ ਐਤਵਾਰ ਨੂੰ ਤੁਰਕੀ ਦਾ ਗ੍ਰਾਂ ਪ੍ਰੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਹੈਮਿਲਟਨ ਦਾ ਇਹ ਸੱਤਵਾਂ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਹੈ ਅਤੇ ਉਸ ਨੇ ਜਰਮਨੀ ਦੇ ਦਿੱਗਜ ਮਾਈਕਲ ਸ਼ੂਮਾਕਰ ਦੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਸਭ ਤੋਂ ਵੱਧ ਵਾਰ ਜਿੱਤਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ।

ਹੈਮਿਲਟਨ ਦੀ ਇਸ ਸੀਜ਼ਨ ਦੀ ਇਹ 10ਵੀਂ ਜਿੱਤ ਹੈ। ਰੇਸ ਖ਼ਤਮ ਹੋਣ ਤੋਂ ਬਾਅਦ ਰੇਸਿੰਗ ਪੁਆਇੰਟ ਦਾ ਸਰਜੀਓ ਪਰੇਜ਼ ਦੂਜੇ ਅਤੇ ਫੇਰਾਰੀ ਦਾ ਸੇਬੇਸਟੀਅਨ ਵਿਟਲ ਤੀਸਰੇ ਸਥਾਨ 'ਤੇ ਰਿਹਾ।

ਦੱਸ ਦੇਈਏ ਕਿ ਹੈਮਿਲਟਨ ਨੇ ਪਹਿਲੀ ਚੈਂਪੀਅਨਸ਼ਿਪ 2008 ਵਿੱਚ ਜਿੱਤੀ ਸੀ। ਅਨੁਭਵੀ ਰੇਸਰ ਹੈਮਿਲਟਨ ਦੁਆਰਾ ਆਪਣੀ ਟੀਮ ਮਰਸੀਡੀਜ਼ ਦੇ ਨਾਲ ਅੱਠ ਸੀਜ਼ਨ ਵਿੱਚ ਇਹ ਛੇਵਾਂ ਅਤੇ ਚੌਥਾ ਚੈਂਪੀਅਨਸ਼ਿਪ ਦਾ ਖਿਤਾਬ ਹੈ। ਇਹ ਉਸ ਦੇ ਕਰੀਅਰ ਦੀ 94ਵੀਂ ਜਿੱਤ ਹੈ। ਉਸ ਨੇ 2014, 2015, 2017, 2018 ਅਤੇ 2019 ਵਿੱਚ ਇਹ ਖਿਤਾਬ ਜਿੱਤਿਆ ਹੈ।

  • 7 x World Champion – that’s insane! Massively deserved. Surely one of the greatest achievements in the history of sports. Congratulations Lewis and enjoy the celebrations with your family and friends. #TurkishGP #F1

    — Nico Rosberg (@nico_rosberg) November 15, 2020 " class="align-text-top noRightClick twitterSection" data=" ">

ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਲੂਯਿਸ ਹੈਮਿਲਟਨ ਲਈ ਸੋਸ਼ਲ ਮੀਡੀਆ ਤੇ ਵਧਾਈ ਸੁਨੇਹਿਆਂ ਦੀ ਝੜੀ ਲੱਗ ਗਈ।

ਆਓ ਲੋਕਾਂ ਦੇ ਸੁਨੇਹਿਆਂ 'ਤੇ ਇੱਕ ਨਜ਼ਰ ਮਾਰੀਏ:

ETV Bharat Logo

Copyright © 2025 Ushodaya Enterprises Pvt. Ltd., All Rights Reserved.