ਨਵੀਂ ਦਿੱਲੀ— ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ (commonwealth games 2022) 2022 ਬੈਡਮਿੰਟਨ ਮੁਕਾਬਲੇ 'ਚ ਮਹਿਲਾ ਸਿੰਗਲ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਅਤੇ ਉਸ ਨੂੰ ਚੈਂਪੀਅਨ ਦਾ ਚੈਂਪੀਅਨ ਐਲਾਨ ਦਿੱਤਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਅਤੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਵਿਸ਼ਵ ਦੀ 13ਵੇਂ ਨੰਬਰ ਦੀ ਖਿਡਾਰਨ ਮਿਸ਼ੇਲ ਨੂੰ 21-15, 21-13 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪਹਿਲਾ ਵਿਅਕਤੀਗਤ ਸੋਨ ਤਮਗਾ ਜਿੱਤਿਆ।
-
🏸LAKSHYA ACHIEVED 🥇!!
— SAI Media (@Media_SAI) August 8, 2022 " class="align-text-top noRightClick twitterSection" data="
Our young sensation @lakshya_sen clinches the GOLD after a solid comeback, winning 2-1 (19-21 21-9 21-16) against Tze Yong (MAS) in the Badminton MS Gold Medal bout at the #CommonwealthGames2022🥇#Cheer4India pic.twitter.com/FdSw6dWXrG
">🏸LAKSHYA ACHIEVED 🥇!!
— SAI Media (@Media_SAI) August 8, 2022
Our young sensation @lakshya_sen clinches the GOLD after a solid comeback, winning 2-1 (19-21 21-9 21-16) against Tze Yong (MAS) in the Badminton MS Gold Medal bout at the #CommonwealthGames2022🥇#Cheer4India pic.twitter.com/FdSw6dWXrG🏸LAKSHYA ACHIEVED 🥇!!
— SAI Media (@Media_SAI) August 8, 2022
Our young sensation @lakshya_sen clinches the GOLD after a solid comeback, winning 2-1 (19-21 21-9 21-16) against Tze Yong (MAS) in the Badminton MS Gold Medal bout at the #CommonwealthGames2022🥇#Cheer4India pic.twitter.com/FdSw6dWXrG
ਪ੍ਰਧਾਨ ਮੁਰਮੂ ਨੇ ਸਿੰਧੂ ਦੀ ਜਿੱਤ ਤੋਂ ਬਾਅਦ ਟਵੀਟ ਕੀਤਾ, ਸਿੰਧੂ ਨੇ ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ 'ਚ ਇਤਿਹਾਸਕ ਸੋਨ ਤਮਗਾ ਜਿੱਤ ਕੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਤੁਸੀਂ ਕੋਰਟ 'ਤੇ ਆਪਣੀ ਜਾਦੂਈ ਖੇਡ ਨਾਲ ਲੱਖਾਂ ਲੋਕਾਂ ਨੂੰ ਮੋਹਿਤ ਕੀਤਾ। ਤੁਹਾਡੀ ਸ਼ਾਨਦਾਰ ਜਿੱਤ ਨਾਲ, ਸਾਡਾ ਤਿਰੰਗਾ ਉੱਚਾ ਲਹਿਰਾਇਆ ਗਿਆ ਹੈ ਅਤੇ ਬਰਮਿੰਘਮ ਵਿੱਚ ਸਾਡਾ ਰਾਸ਼ਟਰੀ ਗੀਤ ਗੂੰਜ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਨੂੰ 'ਚੈਂਪੀਅਨ ਆਫ ਚੈਂਪੀਅਨ' ਦੱਸਿਆ ਹੈ। ਮੋਦੀ ਨੇ ਟਵੀਟ ਕੀਤਾ, ''ਬੇਮਿਸਾਲ ਪੀਵੀ ਸਿੰਧੂ ਚੈਂਪੀਅਨਜ਼ ਦੀ ਚੈਂਪੀਅਨ ਹੈ। ਉਹ ਵਾਰ-ਵਾਰ ਦਿਖਾਉਂਦੀ ਹੈ ਕਿ ਉਹ ਕਿੰਨੀ ਸ਼ਾਨਦਾਰ ਖਿਡਾਰਨ ਹੈ। ਉਸ ਦਾ ਸਮਰਪਣ ਅਤੇ ਵਚਨਬੱਧਤਾ ਪ੍ਰੇਰਨਾਦਾਇਕ ਹੈ। ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ: CWG 2022: ਸ਼ਰਤ ਕਮਲ ਤੇ ਨਿਖਤ ਜ਼ਰੀਨ ਸਮਾਪਤੀ ਸਮਾਰੋਹ 'ਚ ਝੰਡਾਬਰਦਾਰ ਹੋਣਗੇ