ETV Bharat / sports

BFI ਨੇ ਡੋਪਿੰਗ ਵਿਰੁੱਧ ਮਾਹਿਰਾਂ ਨੂੰ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ

ਬੀਐੱਫ਼ਆਈ ਦੇ ਸਕੱਤਰ ਨੇ ਕਿਹਾ ਹੈ ਇਹ ਬੇਹੱਦ ਨਿਰਾਸ਼ਾਜਨਕ ਜਿਸ ਨੂੰ ਮੰਨਜ਼ੂਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਦੋ ਮੁੱਕੇਬਾਜ਼ ਹਾਲ ਹੀ ਵਿੱਚ ਡੋਪਿੰਗ ਵਿੱਚ ਫੜ ਗਏ ਹਨ। ਜੇ ਇਹ ਮੁੱਕੇਬਾਜ਼ਾਂ ਵੱਲੋਂ ਜਾਣ-ਬੁੱਝ ਕੇ ਲਿਆ ਗਿਆ ਕਦਮ ਹੈ ਤਾਂ ਇਹ ਸਾਫ਼ ਹੈ ਕਿ ਇਸ ਦਾ ਮਕਸਦ ਧੋਖਾਧੜੀ ਹੈ।

boxing federation of india, doping in boxing, sports dope test
BFI ਨੇ ਡੋਪਿੰਗ ਵਿਰੁੱਧ ਮਾਹਿਰਾਂ ਨੂੰ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ
author img

By

Published : Dec 13, 2019, 2:16 AM IST

ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ੀ ਮਹਾਂਸੰਘ ਨੇ ਵੀਰਵਾਰ ਨੂੰ ਆਪਣੇ ਹਾਈ ਪਰਫ਼ਾਰਮੈਂਸ ਡਾਇਰੈਕਟਰਜ਼ ਅਤੇ ਮਾਹਿਰਾਂ ਤੋਂ ਡੋਪਿੰਗ ਨੂੰ ਲੈ ਕੇ ਸਖ਼ਤ ਨਿਗਰਾਨੀ ਰੱਖਣ ਨੂੰ ਕਿਹਾ ਹੈ ਤਾਂ ਕਿ ਅਜਿਹੀ ਧੋਖਾਧੜੀ ਕਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰੀ ਕੈਂਪ ਵਿੱਚ ਬਾਹਰ ਕੀਤਾ ਜਾਵੇ। ਬੀਐੱਸਆਈ ਨੇ ਨਾਲ ਡੋਪਿੰਗ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਹਰ 3 ਮਹੀਨੇ ਉੱਤੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਦੀ ਗੱਲ ਕਹੀ ਹੈ।

ਬੀਐੱਫ਼ਆਈ ਦੇ ਮਹਾਂਸਕੱਤਰ ਜੈ ਕੋਹਲੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਇਹ ਬੇਹੱਤ ਨਿਰਾਸ਼ਾਜਨਕ ਜਿਸ ਨੂੰ ਮੰਨਜ਼ੂਰ ਨਹੀਂ ਕੀਤਾ ਸਕਦਾ ਹੈ ਕਿ ਸਾਡੇ ਦੋ ਮੁੱਕੇਬਾਜ਼ ਹਾਲ ਹੀ ਵਿੱਚ ਡੋਪਿੰਗ ਵਿੱਚ ਫ਼ੜੇ ਗਏ ਹਨ। ਜੇ ਇਹ ਮੁੱਕੇਬਾਜ਼ ਵੱਲੋਂ ਜਾਣ-ਬੁੱਝ ਕੇ ਲਿਆ ਗਿਆ ਕਦਮ ਹੈ ਤਾਂ ਇਹ ਸਾਫ਼ ਹੈ ਕਿ ਇਸ ਦਾ ਮਕਸਦ ਧੋਖਾਧੜੀ ਹੈ ਅਤੇ ਅਸੀਂ ਇਸ ਨੂੰ ਕਬੂਲ ਨਹੀਂ ਕਰਨਾ ਚਾਹੀਦਾ। ਧੋਖਾਧੜੀ ਨਾਲ ਜਿੱਤ ਹਾਸਲ ਕਰਨ ਕਿਸੇ ਤਰ੍ਹਾਂ ਕਬੂਲ ਨਹੀਂ ਕੀਤਾ ਜਾਵੇਗਾ।

boxing federation of india, doping in boxing, sports dope test
BFI ਨੇ ਡੋਪਿੰਗ ਵਿਰੁੱਧ ਮਾਹਿਰਾਂ ਨੂੰ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ

ਉਨ੍ਹਾਂ ਲਿਖਿਆ ਜੇ ਮੁੱਕੇਬਾਜ਼ ਨਿਰਦੋਸ਼ ਹੈ ਅਤੇ ਇਹ ਅਸਲ ਗ਼ਲਤੀ ਹੈ ਤਾਂ ਅਸੀਂ ਖਿਡਾਰੀ ਦੇ ਨਾਲ ਖੜਾ ਹੋਣਾ ਚਾਹੀਦਾ। ਭਵਿੱਖ ਵਿੱਚ ਇਸ ਤਰ੍ਹਾਂ ਦੀ ਗਤੀਵਿਧਿਆਂ ਨਾ ਹੋਵੇ ਇਸ ਦੇ ਲਈ ਜ਼ਰੂਰੀ ਹੈ ਕਿ ਸਖ਼ਤ ਨਿਗਰਾਨੀ ਕੀਤੀ ਜਾਵੇ। ਅਸੀਂ ਸਾਰੇ ਮੁੱਕੇਬਾਜ਼ਾਂ, ਮਾਹਿਰਾਂ, ਸਪੋਰਟਸ ਸਟਾਫ਼ ਨੂੰ ਇਸ ਬਾਰੇ ਵਿੱਚ ਜਾਣਕਾਰੀ ਦੇਣ ਦੀ ਜ਼ਰੂਰਤ ਹੈ, ਉਹ ਵੀ ਸਾਲ ਵਿੱਚ ਸਿਰਫ਼ 1 ਵਾਰ ਨਹੀਂ ਬਲਕਿ ਲਗਾਤਾਰ, ਜਿੱਥੋਂ ਤੱਕ ਹੋ ਸਕੇ ਹਰ 3 ਮਹੀਨਿਆਂ ਵਿੱਚ।

ਹਾਲ ਹੀ ਵਿੱਚ ਏਸ਼ੀਆਈ ਖੇਡਾਂ ਵਿੱਚ ਚਾਂਦੀ ਤਮਗ਼ਾ ਜੇਤੂ ਸੁਮਿਤ ਸਾਂਗਵਾਨ ਅਤੇ ਨੀਰਜ਼ ਫ਼ੋਗਾਟ ਡੋਪ ਵਿੱਚ ਫੜੇ ਗਏ ਹਨ।

Intro:Body:

sports_2

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.