ETV Bharat / sports

ਹਾਕੀ ਇੰਡੀਆ ਪੁਰਸਕਾਰ : ਮਨਪ੍ਰੀਤ ਤੇ ਰਾਣੀ ਰਾਮਪਾਲ ਦੌੜ 'ਚ ਸਭ ਤੋਂ ਮੋਹਰੀ - ਹਾਕੀ ਦੇ ਚੋਟੀ ਦੇ ਖਿਡਾਰੀ

ਹਾਕੀ ਇੰਡੀਆ ਸਲਾਨਾ ਪੁਰਸਕਾਰਾਂ ਦੇ ਲਈ ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਲਲਿਤ ਕੁਮਾਰ ਉਪ-ਪ੍ਰਧਾਨ ਅਤੇ ਰਾਣੀ ਰਾਮਪਾਲ ਨੂੰ ਅਲੱਗ-ਅਲੱਗ ਵਰਗਾਂ ਵਿੱਚ ਚੁਣਿਆ ਗਿਆ ਹੈ।

manpreet singh and rani rampal in the race for hockey india awards
ਹਾਕੀ ਇੰਡੀਆ ਪੁਰਸਕਾਰ : ਮਨਪ੍ਰੀਤ ਤੇ ਰਾਣੀ ਰਾਮਪਾਲ ਦੌੜ 'ਚ ਸਭ ਤੋਂ ਮੋਹਰੀ
author img

By

Published : Mar 4, 2020, 11:26 AM IST

ਨਵੀਂ ਦਿੱਲੀ : ਹਾਕੀ ਇੰਡੀਆ ਨੇ ਰਾਸ਼ਟਰੀ ਟੀਮ ਦੇ ਕਪਤਾਨਾਂ ਮਨਪ੍ਰੀਤ ਸਿੰਘ ਅਤੇ ਰਾਣੀ ਰਾਮਪਾਲ ਨੂੰ 8 ਮਾਰਚ ਨੂੰ ਦਿੱਤੇ ਜਾਣ ਵਾਲੇ ਆਪਣੇ ਤੀਸਰੇ ਸਲਾਨਾ ਪੁਰਸਕਾਰਾਂ ਦੇ ਲਈ ਮੰਗਲਵਾਰ ਨੂੰ ਐਲਾਨੇ ਗਏ ਨਾਂਆਂ ਵਿੱਚ ਧਰੁਵ ਬੱਤਰਾ ਸਾਲ ਦੇ ਸਰਵਸ਼੍ਰੇਠ ਖਿਡਾਰੀ ਦੇ ਲਈ ਪੁਰਸ਼ ਵਰਗ ਅਤੇ ਮਹਿਲਾ ਵਰਗ ਵਿੱਚ ਚੁਣਿਆ ਗਿਆ ਹੈ।

ਇਸ ਪੁਰਸਕਾਰ ਸਮਾਰੋਹ ਵਿੱਚ ਕੁੱਲ 1.30 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦੇ ਨਾਲ ਜੇਤੂਆਂ ਨੂੰ ਟਾਫ਼ੀਆਂ ਦਿੱਤੀਆਂ ਜਾਣਗੀਆਂ। ਹਾਕੀ ਇੰਡੀਆ ਨੇ ਪਿਛਲੇ ਸਾਲ (2019) ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੰਗਲਵਾਰ ਨੂੰ ਜਾਰੀ ਨਾਂਮੰਕਣ ਵਿੱਚ ਥਾਂ ਦਿੱਤੀ ਹੈ। ਐੱਫ਼ਆਈਐੱਚ ਪੁਰਸਕਾਰ ਵਿੱਚ ਸਰਵਸ਼੍ਰੇਠ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਕਪਤਾਨ ਮਨਪ੍ਰੀਤ ਸਿੰਘ ਨੂੰ ਟੀਮ ਨੂੰ ਟੋਕਿਓ ਓਲੰਪਿਕ ਵਿੱਚ ਥਾਂ ਪੱਕੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਨਾਮੰਕਿਤ ਕੀਤਾ ਗਿਆ ਹੈ।

manpreet singh and rani rampal in the race for hockey india awards
ਮਨਪ੍ਰੀਤ ਸਿੰਘ।

ਸਰਵਸ਼੍ਰੇਠ ਪੁਰਸ਼ ਖਿਡਾਰੀ ਦੇ ਨਾਮੰਕਣ ਵਿੱਚ ਉਨ੍ਹਾਂ ਦੇ ਨਾਲ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸੁਰਿੰਦਰ ਕੁਮਾਰ ਵੀ ਸ਼ਾਮਲ ਹਨ। ਇਸ ਦੇ ਜੇਤੂ ਨੂੰ ਟ੍ਰਾਫ਼ੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਹਾਲ ਹੀ ਵਿੱਚ ਵੱਖਰਾ 'ਵਿਸ਼ਵ ਗੇਮਜ਼ ਐਥਲੀਟ ਆਫ਼ ਈਅਰ' ਦਾ ਪੁਰਸਕਾਰ ਜਿੱਤਣ ਵਾਲੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੇ ਨਾਲ ਦੀਪ ਗ੍ਰੇਸ ਏਕਾ, ਗੁਰਜੀਤ ਕੌਰ ਅਤੇ ਸਵਿਤਾ ਸਾਲ ਦੀ ਸਰਵਸ਼੍ਰੇਠ ਮਹਿਲਾ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ : ਰਣਜੀ ਟ੍ਰਾਫ਼ੀ : ਫ਼ਾਇਨਲ ਮੁਕਾਬਲੇ ਲਈ ਰਿਧੀਮਾਨ ਸਾਹਾ ਬਣੇ ਬੰਗਾਲ ਟੀਮ ਦਾ ਹਿੱਸਾ

ਜੁਗਰਾਸ ਸਿੰਘ ਸਾਲ ਦਾ ਸਰਵਸ਼੍ਰੇਠ ਉਦੀਮਾਨ ਖਿਡਾਰੀ 2019 (ਅੰਡਰ-21 ਪੁਰਸ਼) ਦੇ ਪੁਰਸਕਾਰ ਦੇ ਲਈ ਵਿਵੇਕ ਸਾਗਰ ਪ੍ਰਸਾਦ ਸਭ ਤੋਂ ਦਾਅਵੇਦਾਰ ਹੋਣਗੇ। 10 ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਇਸ ਪੁਰਸਕਾਰ ਦੀ ਦੌੜ ਵਿੱਚ ਵਿਵੇਕ ਨੂੰ ਦਿਲਪ੍ਰੀਤ ਸਿੰਘ, ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਮੋਰ ਤੋਂ ਟੱਕਰ ਮਿਲੇਗੀ।

ਅਸੁੰਤਾ ਲਾਕੜਾ ਸਾਲ ਦਾ ਸਰਵਸ਼੍ਰੇਠ ਉਦੀਮਾਨ ਖਿਡਾਰੀ-2019 (ਅੰਡਰ-21 ਮਹਿਲਾ) ਦੀ ਦੌੜ ਵਿੱਚ ਸਲੀਮਾ ਟੇਟੇ ਅਤੇ ਸ਼ਰਮਿਲਾ ਦੇਵੀ ਦੇ ਨਾਲ ਸ਼ਾਮਲ ਹਨ। ਰਾਣੀ ਦਾ ਨਾਮੰਕਣ ਧਨਰਾਜ ਪਿੱਲੇ ਸਾਲ ਦੇ ਸਰਵਸ਼੍ਰੇਠ ਫ਼ਾਰਵਰਡ ਦੇ ਲਈ ਵੀ ਹੋਇਆ ਹੈ।

ਵਿਵੇਕ ਸਾਗਰ ਪ੍ਰਸਾਦ।

5 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਪੁਰਸਕਾਰ ਦੇ ਲੀ ਉਨ੍ਹਾਂ ਨੂੰ ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਅਤੇ ਨਵਨੀਤ ਕੌਰ ਤੋਂ ਟੱਕਰ ਮਿਲੇਗੀ। ਬਲਜੀਤ ਸਿੰਘ ਸਾਲ ਦੇ ਸਰਵਸ਼੍ਰੇਠ ਗੋਪਕੀਪਰ ਦੇ ਪੁਰਸਕਾਰ ਦੇ ਲਈ ਪੀਆਰ ਸ਼੍ਰੀਜੇਸ਼ ਤੋਂ ਇਲਾਵਾ ਕ੍ਰਿਸ਼ਣਾ ਬੀ ਪਾਠਕ, ਰਜਨੀ ਇਤਮੁਰਪ ਅਤੇ ਸਵਿਤਾ ਨੂੰ ਨਾਮੰਕਣ ਮਿਲਿਆ ਹੈ।

ਪੀਆਰ ਸ਼੍ਰੀਜੇਸ਼।

ਮਨਪ੍ਰੀਤ, ਵਿਵੇਕ ਸਾਗਰ ਦੇ ਨਾਲ ਮੋਨਿਕਾ ਅਤੇ ਨੇਹਾ ਗੋਇਲ ਦਾ ਨਾਮੰਕਣ ਅਜੀਤ ਪਾਲ ਸਿੰਘ ਦੇ ਸਰਵਸ਼੍ਰੇਠ ਮੱਧਵਰਤੀ ਦੇ ਖਿਡਾਰੀ ਦੇ ਲਈ ਹੋਇਆ ਹੈ ਜਦਕਿ ਪ੍ਰਗਟ ਸਿੰਘ ਪੁਰਸਕਾਰ (ਰੱਖਿਆ ਲਾਇਨ ਦੇ ਸਰਵਸ਼੍ਰੇਠ ਖਿਡਾਰੀ) ਦੀ ਦੌੜ ਵਿੱਚ ਦੀਪ ਗ੍ਰੇਸ, ਹਰਮਨਪ੍ਰੀਤ ਸਿੰਘ, ਸੁਰਿੰਦਰ ਅਤੇ ਵਰੁਣ ਕੁਮਾਰ ਸ਼ਾਮਲ ਹੈ। ਮੇਜਰ ਧਿਆਨ ਚੰਦ ਉਮਰ ਭਰ ਉਪਲੱਭਧੀ ਪੁਰਸਕਾਰ ਦੇ ਜੇਤੂ ਦੇ ਨਾਂਅ ਦਾ ਐਲਾਨ ਪੁਰਸਕਾਰ ਸਮਾਰੋਹ ਦੌਰਾਨ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.