ETV Bharat / sports

Hockey FIH Series: ਭਾਰਤ ਨੇ ਫ਼ਾਈਨਲ 'ਚ ਪੋਲੈਂਡ ਨੂੰ ਹਰਾ ਕੇ ਕੀਤੀ ਜਿੱਤ ਹਾਸਲ - hockey

ਪੋਲੈਂਡ ਨੇ ਬਰਾਬਰੀ ਕਰਨ ਵਿੱਚ ਦੇਰ ਨਾ ਕਰਦਿਆ ਖੇਡ ਦੇ 25 ਵੇਂ ਮਿੰਟ ਵਿੱਚ ਮਾਤੇਇਯੁਸਜ ਹੁਲਵੋਈ ਨੇ ਪੋਲੈਂਡ ਲਈ ਇੱਕ ਗੋਲ ਕੀਤਾ, ਜੋ ਕਿ ਫੀਲਡ ਗੋਲ ਸੀ।

India Won Hockey against poland
author img

By

Published : Jun 10, 2019, 6:43 AM IST

ਭੁਵਨੇਸ਼ਵਨਰ: ਭਾਰਤੀ ਟੀਮ ਨੇ FIH Series Final ਦੇ ਆਪਣੇ ਦੂਜੇ ਮੈਚ ਵਿੱਚ ਪੋਲੈਂਡ ਨੂੰ 3-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਖਾਤੇ ਵਿੱਚ ਤਿੰਨ ਅੰਕ ਹੋਰ ਜਮ੍ਹਾ ਕਰ ਲਏ। ਭਾਰਤ ਨੇ ਪੋਲੈਂਡ ਦੇ ਮਜ਼ਬੂਤ ਡਿਫੈਂਸ ਸਾਹਮਣੇ ਸ਼ਾਨਦਾਰ ਖੇਡ ਖੇਡਦਿਆਂ ਤਿੰਨ ਗੋਲੇ ਕੀਤੇ।

ਭਾਰਤ ਲਈ 21ਵੇਂ ਮਿੰਟ ਵਿੱਚ ਮਨਪ੍ਰੀਤ ਸਿੰਘ ਨੇ ਬਹੁਤ ਵਧੀਆ ਫਲਿੱਕ ਦੇ ਤੌਰ 'ਤੇ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਲੈ ਆਉਂਦਾ।

ਪੋਲੈਂਡ ਵਲੋਂ ਬਰਾਬਰੀ ਦੇ ਸਕੋਰ ਜ਼ਿਆਦਾ ਦੇਰ ਬੋਰਡ ਉੱਤੇ ਬਣੇ ਨਹੀਂ ਰਹਿ ਸਕੇ, ਕਿਉਂਕਿ ਕਪਤਾਨ ਮਨਪ੍ਰੀਤ ਸਿੰਘ ਨੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਮਨਪ੍ਰੀਤ ਨੇ ਇਹ ਗੋਲ ਸਿਮਰਨਜੀਤ ਵਲੋਂ ਦਿੱਤੇ ਪਾਸ ਤੋਂ ਕੀਤਾ। ਮੇਜ਼ਬਾਨ ਟੀਮ ਲਈ ਤੀਜਾ ਗੋਲ ਹਰਮਨਪ੍ਰੀਤ ਸਿੰਘ ਨੇ 36ਵੇਂ ਮਿੰਟ 'ਚ ਕੀਤਾ। ਇਸ ਮਿੰਟ ਵਿੱਚ ਭਾਰਤ ਨੂੰ ਪੇਨਲਟੀ ਕਾਰਨਰ ਮਿਲਿਆ ਜੋ ਗੋਲ ਵਿੱਚ ਬਦਲ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਰੂਸ ਨੂੰ 10-0 ਨਾਲ ਹਰਾਇਆ ਸੀ।

Intro:Body:

HOckey India

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.