ETV Bharat / sports

ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ: ਭਾਰਤ ਨੇ ਬੰਗਲਾਦੇਸ਼ ਨਾਲ ਖੇਡਿਆ ਡਰਾਅ - India play draw against bangladesh

ਵਿਸ਼ਵ ਕੱਪ ਕੁਆਲੀਫ਼ਾਈਰ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਵਿਰੁੱਧ 1-1 ਨਾਲ ਡਰਾਅ ਖੇਡਿਆ। ਭਾਰਤ ਵੱਲੋਂ ਆਦਿਲ ਖ਼ਾਨ ਨੇ 88ਵੇਂ ਮਿੰਟ ਉੱਤੇ ਗੋਲ ਕੀਤਾ।

ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ : ਭਾਰਤ ਨੇ ਬੰਗਲਾਦੇਸ਼ ਨਾਲ ਖੇਡਿਆ ਡਰਾਅ
author img

By

Published : Oct 16, 2019, 3:31 PM IST

ਕੋਲਕਾਤਾ: ਆਦਿਲ ਖ਼ਾਨ ਦੇ 89ਵੇਂ ਮਿੰਟ ਉੱਤੇ ਕੀਤੇ ਗਏ ਸ਼ਾਨਦਾਰ ਗੋਲ ਦੀ ਮਦਦ ਨਾਲ ਭਾਰਤੀ ਫ਼ੁੱਟਬਾਲ ਟੀਮ ਨਾਲ ਇਥੇ ਖੇਡੇ ਗਏ ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ ਨੇ ਆਪਣੇ ਤੀਸਰੇ ਮੈਚ ਵਿੱਚ ਮੰਗਲਵਾਰ ਨੂੰ ਮੌਜੂਦਾ ਫ਼ੀਫ਼ਾ ਰੈਕਿੰਗ ਵਿੱਚ 187ਵੇਂ ਸਥਾਨ ਉੱਤੇ ਮੌਜੂਦ ਬੰਗਲਾਦੇਸ਼ ਨਾਲ ਡਰਾਅ ਖੇਡਿਆ। ਵਿਸ਼ਵ ਕੱਪ ਕੁਆਲੀਫ਼ਾਈਰ ਵਿੱਚ ਭਾਰਤ ਦਾ ਇਹ ਲਗਾਤਾਰ ਦੂਸਰਾ ਡਰਾਅ ਹੈ।

ਭਾਰਤੀ ਫ਼ੁੱਟਬਾਲ ਟੀਮ ਵੱਲੋਂ ਕੀਤਾ ਗਿਆ ਟਵਿਟ।
ਭਾਰਤੀ ਫ਼ੁੱਟਬਾਲ ਟੀਮ ਵੱਲੋਂ ਕੀਤਾ ਗਿਆ ਟਵਿਟ।

ਇਸ ਮੈਚ ਵਿੱਚ ਬੰਗਲਾਦੇਸ਼ ਲਈ ਸਾਦਉਦੀਨ ਨੇ 42ਵੇਂ ਮਿੰਟ ਉੱਤੇ ਜਦਕਿ ਭਾਰਤ ਵੱਲੋਂ ਆਦਿਲ ਖ਼ਾਨ ਨੇ 89ਵੇਂ ਮਿੰਟ ਉੱਤੇ ਗੋਲ ਕੀਤਾ। ਬੰਗਲਾਦੇਸ਼ ਨਾਲ ਡਰਾਅ ਖੇਡਣ ਤੋਂ ਬਾਅਦ ਭਾਰਤੀ ਟੀਮ ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ ਵਿੱਚ ਗਰੁੱਪ-ਈ ਵਿੱਚ ਦੋ ਅੰਕਾਂ ਦੇ ਨਾਲ ਚੌਥੇ ਸਥਾਨ ਉੱਤੇ ਹੈ।

ਭਾਰਤੀ ਫ਼ੁੱਟਬਾਲ ਟੀਮ।
ਭਾਰਤੀ ਫ਼ੁੱਟਬਾਲ ਟੀਮ।

ਏਸ਼ੀਆਈ ਚੈਂਪੀਅਨ ਕਤਰ ਇਸ ਗਰੁੱਪ ਵਿੱਚ 3 ਮੈਚਾਂ ਵਿੱਚ 2 ਜਿੱਤਿਆ ਅਤੇ ਇੱਕ ਡਰਾਅ ਦੇ ਨਾਲ 7 ਅੰਕ ਲੈ ਕੇ ਚੋਟੀ ਉੱਤੇ ਹੈ। ਦੂਸਰੇ ਨੰਬਰ ਉੱਤੇ ਓਮਾਨ ਅਤੇ ਤੀਸਰੇ ਨੰਬਰ ਉੱਤੇ ਅਫ਼ਗਾਨਿਸਤਾਨ ਦੀ ਟੀਮ ਹੈ। ਬੰਗਲਾਦੇਸ਼ ਤਿੰਨ ਮੈਚਾਂ ਤੋਂ ਬਾਅਦ 5ਵੇਂ ਨੰਬਰ ਉੱਤੇ ਹੈ।

ਫ਼ੀਫ਼ਾ ਰੈਕਿੰਗ ਵਿੱਚ 104ਵੇਂ ਨੰਬਰ ਉੱਤੇ ਮੌਜੂਦ ਭਾਰਤ ਨੂੰ ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ ਵਿੱਚ ਹੁਣ ਤੱਕ ਇੱਕ ਵੀ ਜਿੱਤ ਨਹੀਂ ਮਿਲੀ ਹੈ। ਓਮਾਨ ਵਿਰੁੱਧ ਉਸ ਨੂੰ 1-2 ਨਾਲ ਹਾਰ ਮਿਲੀ ਸੀ ਜਦਕਿ ਏਸ਼ੀਆਈ ਚੈਂਪੀਅਨ ਕਤਰ ਵਿਰੁੱਧ ਉਸ ਨੇ ਵਧੀਆ ਖੇਡ ਖੇਡਦੇ ਹੋਏ ਮੈਚ ਨੂੰ ਡਰਾਅ ਕੀਤਾ ਸੀ।

ਭਾਰਤ ਨੇ ਆਖ਼ਰੀ ਵਾਰ ਬੰਗਲਾਦੇਸ਼ ਨੂੰ 1999 ਵਿੱਚ ਸੈੱਫ਼ ਗੇਮਾਂ ਵਿੱਚ 1-0 ਨਾਲ ਹਰਾਇਆ ਸੀ। ਉੱਥੇ ਹੀ, ਭਾਰਤ ਆਖ਼ਰੀ ਵਾਰ ਬੰਗਲਾਦੇਸ਼ ਤੋਂ 2009 ਵਿੱਚ ਸੈੱਫ਼ ਗੇਮਾਂ ਵਿੱਚ ਹਾਰਿਆ ਸੀ। ਇਸ ਤੋਂ ਇਲਾਵਾ ਦੋਵੇਂ ਟੀਮਾਂ ਵਿਚਕਾਰ 2013 ਅਤੇ 2014 ਵਿੱਚ ਖੇਡੇ ਗਏ ਪਿਛਲੇ ਦੋ ਮੁਕਾਬਲੇ ਲੜੀਵਾਰ 1-1 ਅਤੇ 2-2 ਨਾਲ ਡਰਾਅ ਰਹੇ ਸਨ।

ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਈਰ : ਕੋਲਕਾਤਾ ਪਹੁੰਚੀ ਭਾਰਤੀ ਫ਼ੁੱਟਬਾਲ ਟੀਮ, ਬੰਗਲਾਦੇਸ਼ ਨਾਲ ਹੋਵੇਗਾ ਮੁਕਾਬਲਾ

Intro:Body:

gp

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.