ETV Bharat / sports

ਪਾਕਿਸਤਾਨ ਨਾਲ ਮੇਚ ਖੇਡਣ 'ਤੇ ਏਆਈਐੱਫ਼ਐੱਫ਼ ਨੂੰ ਲੈਣਾ ਚਾਹੀਦੈ ਫ਼ੈਸਲਾ: ਭਾਸਕਰ ਗਾਂਗੁਲੀ - AIFF take decision on match with Pakistan

ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਭਾਸਕਰ ਗਾਂਗੁਲੀ ਨੇ ਕਿਹਾ ਪਾਕਿਸਤਾਨ ਨਾਲ ਮੇਚ ਖੇਡਣ 'ਤੇ ਫ਼ੈਸਲਾ ਲਵੇ ਸਰਬ ਭਾਰਤੀ ਫੁੱਟਬਾਲ ਮਹਾਸੰਘ।

ਭਾਸਕਰ ਗਾਂਗੁਲੀ
author img

By

Published : Feb 28, 2019, 12:38 PM IST

ਨਵੀਂ ਦਿੱਲੀ: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਭਾਸਕਰ ਗਾਂਗੁਲੀ ਨੇ ਦਾ ਕਹਿਣਾ ਹੈ ਕਿ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏਆਈਐੱਫ਼ਐੱਫ਼) ਨੂੰ ਪਾਕਿਸਤਾਨ ਨਾਲ ਮੇਚ ਖੇਡਣ ਸਬੰਧੀ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਇਹ ਨਿੱਜੀ ਰਾਏ ਹੈ ਕਿ ਮੈਚ ਜਦ ਨਿਰਪੱਖ ਸਥਾਨ 'ਤੇ ਹੋਣੇ ਹਨ ਤਾਂ ਭਾਰਤ ਨੂੰ ਖੇਡਣਾ ਚਾਹੀਦਾ ਹੈ।

ਭਾਸਕਰ ਨੇ ਕਿਹਾ ਕਿ ਇਹ ਇੱਕ ਅਜਿਹਾ ਫ਼ੈਸਲਾ ਹੈ ਜਿਸ ਨੂੰ ਏਆਈਐੱਫ਼ਐੱਫ਼ ਨੂੰ ਲੈਣ ਦੀ ਲੋੜ ਹੈ। ਫਿਲਹਾਲ, ਦੋਹਾਂ ਦੇਸ਼ਾਂ ਵਿਚਕਾਰ ਚੰਗੇ ਸਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ।

Intro:Body:

dd

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.