ਚੰਡੀਗੜ੍ਹ : 1983 ਕ੍ਰਿਕਟ ਵਿਸ਼ਵ ਕੱਪ ਦੀ ਜੇਤੂ ਭਾਰਤੀ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਬੇਸ਼ੱਕ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਉਨਾਂ ਦੀ ਉਹ ਯਾਦਗਾਰ ਪਾਰੀ ਹਰ ਭਾਰਤੀ ਦੇ ਜਹਿਨ 'ਚ ਜਿੰਦਾ ਰਹੇਗੀ ਜਿਸ ਦੀ ਬਦੌਲਤ ਭਾਰਤੀ ਟੀਮ ਵਿਸ਼ਾਵ ਕੱਪ ਜੇਤੂ ਬਣੀ ਸੀ। ਦਰਅਸਲ ਇਹ ਤਸਵੀਰਾਂ 1983 ਵਿਸ਼ਵ ਕੱਪ ਦੇ ਸੈਮੀਫਾਈਨ ਮੁਕਾਬਲੇ ਦੀਆਂ ਨੇ ਜਦੋਂ ਭਾਰਤੀ ਟੀਮ ਨੇ ਇੰਗਲੈਂਡ ਨੂੰ ਮਾਤ ਦੇ ਕੇ ਵਿਸ਼ਵ ਕੱਪ ਦੇ ਫਾਈਨਲ 'ਚ ਪਰਵੇਸ ਕੀਤਾ ਸੀ। ਇਸ ਸੈਮੀਫਾਈਨਲ ਮੈਚ 'ਚ ਯਸ਼ਪਾਲ ਸ਼ਰਮਾ ਨੇ ਇੱਕ ਯਾਦਗਰ ਪਾਰੀ ਖੇਡੀ । ਤੁਸੀ ਵੀ ਵੇਖੋ ਯਸ਼ਪਾਲ ਸ਼ਰਮਾ ਦੀ ਉਹ ਯਾਦਗਾਰ ਪਾਰੀ।
ਇਹ ਵੀ ਪੜ੍ਹੋ:1983 ਵਰਲਡ ਕੱਪ ਦੀ ਜੇਤੂ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦਾ ਦੇਹਾਂਤ