ETV Bharat / sports

IPL 2020: ਕੁੰਬਲੇ, ਨਰੇਨ ਅਤੇ ਸਟੇਨ ਦੇ ਇਸ ਵਿਸ਼ੇਸ਼ ਕਲੱਬ ਵਿੱਚ ਸ਼ਾਮਿਲ ਹੋਏ ਰਾਸ਼ਿਦ ਖਾਨ - Rashid Khan

ਆਈਪੀਐਲ -13 ਵਿੱਚ ਰਾਸ਼ਿਦ ਖਾਨ ਨੇ 16 ਮੈਚਾਂ ਵਿੱਚ 5.38 ਦੀ ਇਕਾਨਮੀ ਦਰ ਨਾਲ 20 ਵਿਕਟਾਂ ਲਈਆਂ।

IPL 2020:ਕੁੰਬਲੇ, ਨਰੇਨ ਅਤੇ ਸਟੇਨ ਦੇ ਇਸ ਵਿਸ਼ੇਸ਼ ਕਲੱਬ ਵਿਚ ਸ਼ਾਮਿਲ ਹੋਏ ਰਾਸ਼ਿਦ ਖਾਨ

author img

By

Published : Nov 10, 2020, 1:08 PM IST

ਨਵੀਂ ਦਿੱਲੀ: ਸਨਰਾਇਜਰਜ਼ ਹੈਦਰਾਬਾਦ ਬੇਸ਼ਕ ਆਈਪੀਐਲ ਦੇ 13 ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ ਪਰ ਉਨ੍ਹਾਂ ਦੇ ਅਫਗਾਨੀ ਲੈਗ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੇ ਇਸ ਸੀਜ਼ਨ ਵਿੱਚ ਇੱਕ ਦੌੜ ਘੱਟ ਦਿੰਦੇ ਹੋਏ ਵਿਕਟ ਲਏ ਹਨ। ਰਾਸ਼ਿਦ ਨੇ ਇਸ ਸੀਜ਼ਨ ਵਿੱਚ 20 ਵਿਕਟਾਂ ਲਈਆਂ ਹਨ ਅਤੇ ਉਹ ਖ਼ਾਸ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੇ ਇੱਕ ਸੀਜ਼ਨ ਵਿੱਚ 15 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।

ਰਾਸ਼ਿਦ ਖਾਨ
ਰਾਸ਼ਿਦ ਖਾਨ

ਇਸ ਸੀਜ਼ਨ ਵਿੱਚ ਰਾਸ਼ਿਦ ਦਾ ਇਕਾਨਮੀ ਦਰ 5.37 ਹੈ। ਰਾਸ਼ਿਦ 2013 ਤੋਂ ਬਾਅਦ ਪਹਿਲਾ ਗੇਂਦਬਾਜ਼ ਹੈ ਜਿਸ ਨੇ ਆਪਣੀ ਇਕਾਨਮੀ ਦਰ ਨੂੰ 6 ਦੌੜਾਂ ਤੋਂ ਹੇਠਾਂ ਰੱਖਦੇ ਹੋਏ 15 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।

ਸਾਬਕਾ ਭਾਰਤੀ ਲੈਗ ਸਪਿਨਰ ਅਨਿਲ ਕੁੰਬਲੇ, ਜੋ ਇਸ ਸਮੇਂ ਕਿੰਗਜ਼ ਇਲੈਵਨ ਪੰਜਾਬ ਦੇ ਕੋਚ ਹਨ, ਨੇ 2009 ਵਿੱਚ 5.86 ਦੀ ਇਕਾਨਮੀ ਦਰ ਨਾਲ ਕੁੱਲ 21 ਵਿਕਟਾਂ ਹਾਸਲ ਕੀਤੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.