ETV Bharat / sports

IPL 2020: ਅਸੀਂ ਖਿਤਾਬ ਜਿੱਤ ਸਕਦੇ ਹਾਂ: ਪੋਂਟਿੰਗ - ਮੁੰਬਈ ਦੀ ਟੀਮ

ਰਿਕੀ ਪੋਂਟਿਗ ਨੇ ਕਿਹਾ ਜਿਸ ਤਰੀਕੇ ਨਾਲ ਅਸੀਂ ਇਸ ਸਾਰੇ ਟੂਰਨਾਮੈਂਟ ਵਿੱਚ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਅਸੀਂ ਖਿਤਾਬ ਜਿੱਤ ਸਕਦੇ ਹਾਂ।

ਮੁੱਖ ਕੋਚ ਰਿੱਕੀ ਪੋਂਟਿਗ
ਮੁੱਖ ਕੋਚ ਰਿੱਕੀ ਪੋਂਟਿਗ
author img

By

Published : Nov 10, 2020, 8:16 AM IST

ਦੁਬਈ: ਦਿੱਲੀ ਕੈਪਿਟਲਜ਼ ਦੀ ਟੀਮ ਪਹਿਲੀ ਵਾਰ ਆਈਪੀਐਲ ਦੇ ਫਾਈਨਲ 'ਚ ਪਹੁੰਚ ਗਈ ਹੈ ਅਤੇ ਪੂਰੀ ਟੀਮ ਇਸ ਵਾਰ ਖਿਤਾਬ ਜਿੱਤਣ ਲਈ ਬਹੁਤ ਜ਼ਿਆਦਾ ਭਰੋਸੇਮੰਦ ਦਿੱਖ ਰਹੀ ਹੈ। ਮੁੱਖ ਕੋਚ ਰਿੱਕੀ ਪੋਂਟਿਗ ਦਾ ਵੀ ਮੰਨਣਾ ਹੈ ਕਿ ਇਸ ਵਾਰ ਦਿੱਲੀ ਕੋਲ ਪਹਿਲੀ ਵਾਰ ਚੈਂਪੀਅਨ ਬਣਨ ਲਈ ਜਜ਼ਬਾ ਹੈ। ਦਿੱਲੀ ਦੀ ਟੀਮ ਨੂੰ ਮੰਗਲਵਾਰ ਨੂੰ ਦੁਬਈ ਵਿੱਚ ਚਾਰ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜਣਾ ਹੈ।

ਦਿੱਲੀ ਕੈਪਿਟਲਜ਼
ਦਿੱਲੀ ਕੈਪਿਟਲਜ਼

ਮੈਚ ਤੋਂ ਪਹਿਲਾਂ ਪੋਂਟਿੰਗ ਨੇ ਆਪਣੇ ਬਿਆਨ ਵਿੱਚ ਕਿਹਾ, “ਮੁੰਬਈ ਨੂੰ ਹਰਾਉਣ ਲਈ ਸਾਡੇ ਕੋਲ ਜਜ਼ਬੇ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅਸੀਂ ਇਸ ਪੂਰੇ ਟੂਰਨਾਮੈਂਟ ਵਿੱਚ ਖੇਡਿਆ ਹੈ, ਪ੍ਰਦਰਸ਼ਨ ਕੀਤਾ, ਸਥਿਤੀ ਸਾਡੇ ਅਨੁਸਾਰ ਹੈ। ਮੈਨੂੰ ਲਗਦਾ ਹੈ ਕਿ ਅਸੀਂ ਖਿਤਾਬ ਜਿੱਤ ਸਕਦੇ ਹਾਂ। ”

ਦਿੱਲੀ ਦੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਦਿੱਲੀ ਡੇਅਰਡੇਵਿਲਜ਼ ਵਜੋਂ ਖੇਡਦਿਆਂ, ਇਸ ਟੀਮ ਨੇ 2008 ਅਤੇ 2009 ਵਿੱਚ ਸੈਮੀਫਾਈਨਲ ਖੇਡਿਆ, ਪਰ ਉਸ ਤੋਂ ਬਾਅਦ ਕਈ ਸਾਲਾਂ ਤਕ ਪਲੇਆਫ ਨਹੀਂ ਖੇਡ ਸਕਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.