ETV Bharat / sports

ਆਈਪੀਐੱਲ : ਦਿੱਲੀ ਨੇ ਬੈਂਗਲੁਰੂ ਨੂੰ 3 ਦੌੜਾਂ ਨਾਲ ਹਰਾ ਕੇ ਗੱਡਿਆ ਜਿੱਤ ਦਾ ਝੰਡਾ - Mion Ali

ਬੈਂਗਲੁਰੂ ਦੇ ਚਿੰਨਾਸੁਆਮੀ ਮੈਦਾਨ 'ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪਿਟਲਜ਼ ਵਿਚਾਲੇ ਖੇਡੇ ਗਏ ਮੈਚ ਵਿੱਚ ਦਿੱਲੀ ਨੇ ਬੈਂਗਲੁਰੂ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ।

ਆਈਪੀਐੱਲ : ਦਿੱਲੀ ਨੇ ਬੈਂਗਲੁਰੂ ਨੂੰ 3 ਦੌੜਾਂ ਨਾਲ ਹਰਾ ਕੇ ਗੱਡਿਆ ਜਿੱਤ ਦਾ ਝੰਡਾ
author img

By

Published : Apr 7, 2019, 8:27 PM IST

Updated : Apr 7, 2019, 11:54 PM IST

ਬੈਂਗਲੁਰੂ : ਕਗਿਸੋ ਰਬਾਡਾ (21/4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪਿਟਲਜ਼ ਨੇ ਐਮ.ਚਿੰਨਾਸੁਆਮੀ ਮੈਦਾਨ 'ਚ ਖੇਡੇ ਗਏ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਦੇ 12ਵੇਂ ਸੈਸ਼ਨ ਦੇ 20ਵੇਂ ਮੈਚ ਵਿੱਚ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾ ਕੇ 149 ਦੌੜਾਂ 'ਤੇ ਹੀ ਰੋਕ ਦਿੱਤਾ।
ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 33 ਗੇਂਦਾਂ 'ਤੇ 1 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 41 ਅਤੇ ਮੋਇਨ ਅਲੀ ਨੇ 18 ਗੇਂਦਾਂ 'ਤੇ 1 ਚੌਕਾ ਅਤੇ 3 ਛੱਕਿਆਂ ਦੀ ਮਦਦ ਨਾਲ 32 ਦੌੜਾਂ ਦਾ ਯੋਗਦਾਨ ਪਾਇਆ।
ਦਿੱਲੀ ਲਈ ਰਬਾਡਾ ਦੇ 4 ਵਿਕਟਾਂ ਤੋਂ ਇਲਾਵਾ ਕ੍ਰਿਸ ਮੋਰਿਸ ਨੇ ਦੋ ਅਤੇ ਅਕਸ਼ਰ ਪਟੇਲ ਤੇ ਸੰਦੀਪ ਲਾਮਿਛਾਨੇ ਨੇ ਇੱਕ-ਇੱਕ ਵਿਕਟ ਲਿਆ।

Intro:Body:

njkcnckl

Conclusion:
Last Updated : Apr 7, 2019, 11:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.