ਦੁਬਈ: ਪਹਿਲਾਂ ਟਾਸ ਜਿੱਤ ਕੇ ਆਸਟਰੇਲੀਆ ਨੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਸੀ। ਇਸਦੇ ਚੱਲਦੇ ਨਿਊਜ਼ੀਲੈੇਂਡ ਨੇ ਆਸਟੇਰਲੀਆ ਦੇ ਸਾਹਮਣੇ 20 ਓਵਰਾਂ ਦੇ ਵਿੱਚ 173 ਦਾ ਟੀਚਾ ਰੱਖਿਆ ਜਿਸਨੂੰ ਆਸਟੇਰਲੀਆ ਨੇ ਬੜੇ ਹੀ ਆਸਾਨੀ ਨੇ ਹਾਸਿਲ ਕਰਕੇ ਨਿਊਜ਼ੀਲੈਂਡ ’ਤੇ ਜਿੱਤ ਹਾਸਿਲ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਕੇ ਆਸਟਰੇਲੀਆ ਫਾਈਨਲ ਦੇ ਵਿੱਚ ਪਹੁੰਚੀ ਸੀ।
-
Australia wins #T20WorldCup21 by beating New Zealand with 8 wickets in 18.5 overs in the final match in Dubai
— ANI (@ANI) November 14, 2021 " class="align-text-top noRightClick twitterSection" data="
(Photo credit: ICC) https://t.co/73GxmC5QQj pic.twitter.com/9sPz1eyKq4
">Australia wins #T20WorldCup21 by beating New Zealand with 8 wickets in 18.5 overs in the final match in Dubai
— ANI (@ANI) November 14, 2021
(Photo credit: ICC) https://t.co/73GxmC5QQj pic.twitter.com/9sPz1eyKq4Australia wins #T20WorldCup21 by beating New Zealand with 8 wickets in 18.5 overs in the final match in Dubai
— ANI (@ANI) November 14, 2021
(Photo credit: ICC) https://t.co/73GxmC5QQj pic.twitter.com/9sPz1eyKq4
ਇਸ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟਾਸ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਜੋ ਵਿਸ਼ਵ ਕੱਪ ਵਿੱਚ ਫੈਸਲਾਕੁੰਨ ਰਿਹਾ ਹੈ।
ਇਹ ਵੀ ਪੜ੍ਹੋ: ਨਿਊਜੀਲੈਂਡ ਦੇ ਖਿਲਾਫ਼ ਟੀ 20 'ਚ ਕਪਤਾਨੀ ਰੋਹਿਤ ਨੂੰ, ਕੋਹਲੀ ਨੂੰ ਆਰਾਮ, ਹਾਰਦਿਕ ਪੰਡਿਆ ਬਾਹਰ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (New Zealand captain Ken Williamson) ਨੇ ਕਿਹਾ ਅਸੀਂ ਵੀ ਫੀਲਡਿੰਗ ਦਾ ਫੈਸਲਾ ਲੈਂਦੇ। ਇਹ ਇੱਕ ਚੰਗੀ ਵਿਕਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਓਸ ਦੇ ਬਾਰੇ ਕੌਣ ਜਾਣਦਾ ਹੈ। ਸਾਡੀ ਟੀਮ ਵਿੱਚ ਇੱਕ ਤਬਦੀਲੀ ਹੈ, ਕੋਨਵੇ ਬਾਹਰ ਹੈ ਅਤੇ ਸੀਫਰਟ ਅੰਦਰ ਹੈ। ਇਹ ਅਜੀਬ ਹੈ ਕਿ ਉਹ ਖੁੰਝ ਗਿਆ ਪਰ ਇੱਕ ਟੀਮ ਦੇ ਤੌਰ 'ਤੇ ਸਾਨੂੰ ਚੁਣੌਤੀ 'ਤੇ ਧਿਆਨ ਕੇਂਦ੍ਰਿਤ ਹੋਵੇਗਾ।
ਟੀਮਾਂ...
ਆਸਟ੍ਰੇਲੀਆ
ਡੇਵਿਡ ਵਾਰਨਰ, ਐਰੋਨ ਫਿੰਚ (ਸੀ), ਮਿਸ਼ੇਲ ਮਾਰਸ਼, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮੈਥਿਊ ਵੇਡ (ਡਬਲਯੂ.ਕੇ.), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।
ਨਿਊੇਜ਼ੀਲੈਂਡ
ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਸੀ), ਟਿਮ ਸੇਫਰਟ (ਡਬਲਯੂ), ਗਲੇਨ ਫਿਲਿਪਸ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਟਿਮ ਸਾਊਦੀ, ਈਸ਼ ਸੋਢੀ, ਟ੍ਰੇਂਟ ਬੋਲਟ।
ਇਹ ਵੀ ਪੜ੍ਹੋ: ਟੀ-20 ਵਿਸ਼ਵ ਕੱਪ:ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਨਿਊਜੀਲੈਂਡ, ਇੰਗਲੈਂਡ ਨੂੰ ਦਿੱਤੀ ਕਰਾਰੀ ਹਾਰ