ETV Bharat / sports

ਸਚਿਨ ਤੇਂਦੁਲਕਰ ਨੇ ਅਸਮ ਦੇ ਹਸਪਤਾਲ ਵਿੱਚ ਡਾਕਟਰੀ ਉਪਕਰਣ ਕੀਤੇ ਦਾਨ

ਤੇਂਦੁਲਕਰ ਦੀ ਸੰਸਥਾ ਨੇ ਮੱਧ ਪ੍ਰਦੇਸ਼ ਦੇ ਆਦਿਵਾਸੀ ਭਾਈਚਾਰਿਆਂ ਨੂੰ ਪੋਸ਼ਣ ਅਤੇ ਦਵਾਈ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਹੈ।

ਸਚਿਨ ਤੇਂਦੁਲਕਰ ਨੇ ਅਸਮ ਦੇ ਹਸਪਤਾਲ ਵਿੱਚ ਡਾਕਟਰੀ ਉਪਕਰਣ ਕੀਤੇ ਦਾਨ
ਸਚਿਨ ਤੇਂਦੁਲਕਰ ਨੇ ਅਸਮ ਦੇ ਹਸਪਤਾਲ ਵਿੱਚ ਡਾਕਟਰੀ ਉਪਕਰਣ ਕੀਤੇ ਦਾਨ
author img

By

Published : Nov 14, 2020, 1:11 PM IST

ਨਵੀਂ ਦਿੱਲੀ: ਪ੍ਰਸਿੱਧ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਅਸਮ ਦੇ ਇੱਕ ਚੈਰੀਟੇਬਲ ਹਸਪਤਾਲ ਵਿੱਚ ਡਾਕਟਰੀ ਉਪਕਰਣ ਦਾਨ ਕੀਤੇ। ਜਿਸ ਤਹਿਤ ਪਛੜੇ ਪਰਿਵਾਰਾਂ ਦੇ 2 'ਯੂਨੀਸੈਫ ਦੇ ਸਦਭਾਵਨਾ ਦੂਤ' ਹੋਣ ਦੇ ਕਾਰਨ, ਤੇਂਦੁਲਕਰ ਨੇ ਅਸਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਸਥਿਤ ਮਕੁੰਡਾ ਹਸਪਤਾਲ ਵਿਖੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) ਅਤੇ ਨਿਓਨਟਲ ਇੰਟੈਂਸਿਵ ਕੇਅਰ ਯੂਨਿਟ (ਐਨਆਈਸੀਯੂ) ਨੂੰ ਲੋੜੀਂਦਾ ਉਪਕਰਣ ਦਾਨ ਕੀਤੇ।

ਤੇਂਦੁਲਕਰ ਦੀ ਸੰਸਥਾ ਨੇ ਮੱਧ ਪ੍ਰਦੇਸ਼ ਦੇ ਆਦਿਵਾਸੀ ਭਾਈਚਾਰਿਆਂ ਨੂੰ ਪੋਸ਼ਣ ਅਤੇ ਦਵਾਈ ਮੁਹੱਈਆ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ ਹੈ।

ਮਕੁੰਡਾ ਹਸਪਤਾਲ ਦੇ ਬਾਲ ਮਾਹਰ ਡਾਕਟਰ ਵਿਜੈ ਆਨੰਦ ਇਸਮਾਈਲ ਨੇ ਇਸ ਸਹਾਇਤਾ ਲਈ ਤੇਂਦੁਲਕਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਸਚਿਨ ਤੇਂਦੁਲਕਰ ਸੰਸਥਾ ਦੀ ਸਹਾਇਤਾ ਨਾਲ ਏਕਮ ਸੰਸਥਾ ਦੇ ਸਾਥ ਨਾਲ ਗਰੀਬ ਲੋਕਾਂ ਦੇ ਘੱਟ ਖਰਚੇ ਵਿੱਚ ਅਸੀਂ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। "

ETV Bharat Logo

Copyright © 2024 Ushodaya Enterprises Pvt. Ltd., All Rights Reserved.