ETV Bharat / sports

13 ਸਾਲ ਪਹਿਲਾਂ ਅੱਜ ਦੇ ਦਿਨ ਜਿੱਤਿਆ ਸੀ ਭਾਰਤ ਨੇ ਟੀ-20 ਵਿਸ਼ਵ ਕੱਪ

ਇਹ ਦਿਨ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖ਼ਾਸ ਹੈ ਕਿਉਂਕਿ ਭਾਰਤ ਨੇ 13 ਸਾਲ ਪਹਿਲਾਂ ਇਸ ਦਿਨ ਆਪਣਾ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ ਸੀ। ਦੱਖਣੀ ਅਫਰੀਕਾ ਦੇ ਜੋਨਸਬਰਗ ਦੇ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾਇਆ ਸੀ।

13-years-ago-india-beats-pakistan-to-become-t20-champion
ਟੀ -20 ਵਿਸ਼ਵ ਕੱਪ ਦੇ 13 ਸਾਲ
author img

By

Published : Sep 24, 2020, 5:21 PM IST

ਹੈਦਰਾਬਾਦ: ਸਾਲ 2007 ਵਿੱਚ 23 ਸਤੰਬਰ ਨੂੰ ਵਿਸ਼ਵ ਟੀ -20 ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਸੀ। ਪਹਿਲੀ ਵਾਰ ਟੀ-20 ਵਰਲਡ ਦੀ ਟੀਮ ਭਾਰਤ ਪਹਿਲੀ ਚੈਂਪੀਅਨ ਬਣੀ ਸੀ। ਮਹਿੰਦਰ ਸਿੰਘ ਧੋਨੀ ਇਸ ਟੀਮ ਦੀ ਅਗਵਾਈ ਕਰ ਰਹੇ ਸਨ। ਇਸ ਦਿਨ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇਹ ਮੈਚ ਟੀ -20 ਵਰਲਡ ਕੱਪ ਦਾ ਪਹਿਲਾ ਟੂਰਨਾਮੈਂਟ ਸੀ ਜਿਸ ਦੀ ਮੇਜ਼ਬਾਨੀ ਦੱਖਣੀ ਅਫ਼ਰੀਕਾ ਵੱਲੋਂ ਕੀਤੀ ਗਈ ਸੀ।

India beat Pakistan by five runs
ਭਾਰਤ ਨੇ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾਇਆ

ਇਹ ਦਿਨ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਹੈ ਕਿਉਂਕਿ ਭਾਰਤ ਨੇ 13 ਸਾਲ ਪਹਿਲਾਂ ਇਸ ਦਿਨ ਆਪਣਾ ਪਹਿਲਾ ਟੀ -20 ਵਰਲਡ ਕੱਪ ਜਿੱਤਿਆ ਸੀ।

ਜੌਨਸਬਰਗ ਦੇ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਪੰਜ ਦੌੜਾਂ ਨਾਲ ਹਰਾਇਆ।ਉਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਦੂਜਾ ਮੈਚ ਸੀ।

India defeated Pakistan
ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤ ਹਾਸਲ ਕੀਤੀ

ਹਾਲਾਂਕਿ, ਗਰੁੱਪ ਮੈਚ ਵਿੱਚ ਪਾਕਿਸਤਾਨ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਦੱਸ ਦੇਈਏ ਕਿ ਇਸ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਟੀਮ ਇੰਡੀਆ ਪਹਿਲੇ ਬੱਲੇਬਾਜ਼ੀ ਕਰਨ ਲਈ ਉਤਰੀ ਜਿਸ ਦਾ ਪਹਿਲਾ ਵਿਕਟ ਯੂਸਫ ਪਠਾਨ ਦੇ ਰੂਪ ਵਿੱਚ ਡਿੱਗਿਆ ਜਿਨ੍ਹਾਂ ਨੇ 15 ਦੌੜਾਂ ਬਣਾਈਆਂ, ਜਿਸਨੂੰ ਸ਼ੋਏਬ ਮਲਿਕ ਨੇ ਕੈਚ ਦੇ ਦਿੱਤਾ। ਰੌਬਿਨ ਉਥੱਪਾ ਵੀ ਅੱਠ ਦੌੜਾਂਬਣਾ ਕੇ ਪੈਵੇਲੀਅਨ ਪਰਤਗਏ। ਗੌਤਮ ਗੰਭੀਰ ਨੇ ਧਮਾਕੇਦਾਰ ਪਾਰੀ ਖੇਡੀ ਅਤੇ 54 ਗੇਂਦਾਂ ਵਿੱਚ ਅੱਠ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ।ਗੰਭੀਰ ਨਾਲ 63 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਯੁਵਰਾਜ ਸਿੰਘ ਵੀ ਆਪਣਾ ਵਿਕਟ ਖੋਹ ਬੈਠੇ। ਉਮਰ ਗੁਲ ਨੇ ਐਮਐਸ ਧੋਨੀ (6) ਦਾ ਵਿਕਟ ਵੀ ਲਿਆ। ਹਾਲਾਂਕਿ ਰੋਹਿਤ ਸ਼ਰਮਾ ਨੇ ਫਿਰ ਪਾਰੀ ਲਈ ਅਤੇ ਭਾਰਤ ਲਈ 157/5 ਦੌੜਾਂ ਬਣਾਈਆਂ।

Mahendra Singh Dhoni
ਮਹਿੰਦਰ ਸਿੰਘ ਧੋਨੀ

ਫਿਰ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦਾ ਪਹਿਲਾ ਵਿਕਟ ਪਹਿਲੇਹੀ ਓਵਰ ਵਿੱਚ ਆਊਟਹੋ ਗਿਆ। ਆਰਪੀ ਸਿੰਘ ਨੇ ਮੁਹੰਮਦ ਹਫੀਜ਼ ਅਤੇਫਿਰ ਤੁਰੰਤ ਕਾਮਰਾਨ ਅਕਮਲ ਨੂੰ ਆਊਟ ਕੀਤਾ। ਸ਼੍ਰੀਸੰਤ ਦੇ ਮਹਿੰਗੇ ਓਵਰ ਤੋਂ ਬਾਅਦ ਇਮਰਾਨ ਨਜ਼ੀਰ (31) ਨੂੰ ਆਊਟ ਕੀਤਾ। ਫਿਰ ਯੂਨਿਸ ਖਾਨ, ਸ਼ੋਏਬ ਮਲਿਕ, ਯਸੀਰ ਅਰਾਫਤ ਦੀਆਂ ਵਿਕਟਾਂ ਲਗਾਤਾਰ ਡਿੱਗ ਗਈਆਂ ਅਤੇ ਪਾਕਿਸਤਾਨ ਦਾ ਸਕੋਰ 77/6 ਤੱਕ ਸਿਮਟ ਗਿਆ। ਫਿਰ ਮਿਸਬਾਹ ਨੇ ਕੁਝ ਸਮੇਂ ਲਈ ਪਾਕਿਸਤਾਨ ਦੀ ਜਿੱਤ ਦੀਆਂ ਉਮੀਦਾਂ ਨੂੰ ਜਗਾਏ ਰੱਖਿਆ ਪਰ ਸਫ਼ਲ ਨਹੀਂ ਹੋ ਸਕੇ।

ਇਸ ਮੈਚ ਵਿੱਚ ਇਰਫਾਨ ਪਠਾਨ ਮੈਨ ਆਫ ਦਿ ਮੈਚ ਬਣੇ। ਉਨ੍ਹਾਂ ਨੇ 4 ਓਵਰ ਪਾਏ ਅਤੇ ਤਿੰਨ ਵਿਕਟਾਂ ਸਿਰਫ 16 ਦੌੜਾਂ 'ਤੇ ਲਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.