ETV Bharat / sports

ਮੁਹੰਮਦ ਯੂਸਫ਼ ਨੇ ਵਿਰਾਟ ਨੂੰ ਦੱਸਿਆ ਮਹਾਨ ਖਿਡਾਰੀ - mohd. yousuf said virat is at top

ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਮੁਹੰਮਦ ਯੂਸਫ਼ ਨੇ ਟਵੀਟਰ ਉੱਤੇ ਲਾਈਵ ਦੌਰਾਨ ਇੱਕ ਫ਼ੈਨ ਵੱਲੋਂ ਕੋਹਲੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਹਲੀ ਇਸ ਸਮੇਂ ਨੰਬਰ 1 ਖਿਡਾਰੀ ਹਨ।

ਮੁਹੰਮਦ ਯੂਸਫ਼ ਨੇ ਵਿਰਾਟ ਨੂੰ ਦੱਸਿਆ ਚੋਟੀ 'ਤੇ, ਕਿਹਾ- ਮਹਾਨ ਖਿਡਾਰੀ

author img

By

Published : May 4, 2020, 11:20 PM IST

ਲਾਹੌਰ: ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਮਹੁੰਮਦ ਯੂਸਫ਼ ਨੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ 'ਵਧੀਆ ਖਿਡਾਰੀ' ਦੱਸਿਆ ਅਤੇ ਇਸ ਸਮੇਂ ਦੁਨੀਆ ਵਿੱਚ ਨੰਬਰ 1 ਬੱਲੇਬਾਜ਼ ਦੱਸਿਆ ਹੈ।

ਟਵਿੱਟਰ ਉੱਤੇ ਲਾਈਵ ਦੌਰਾਨ ਇੱਕ ਫ਼ੈਨ ਵੱਲੋਂ ਕੋਹਲੀ ਬਾਰੇ ਪੁੱਛੇ ਜਾਣ ਉੱਤੇ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਮੁਹੰਮਦ ਯੂਸਫ਼ ਨੇ ਕਿਹਾ ਕਿ ਇਸ ਸਮੇਂ ਨੰਬਰ 1, ਗ੍ਰੇਟ ਪਲੇਅਰ।

ਮੁਹੰਮਦ ਯੂਸਫ਼ ਨੇ ਵਿਰਾਟ ਨੂੰ ਦੱਸਿਆ ਚੋਟੀ 'ਤੇ, ਕਿਹਾ- ਮਹਾਨ ਖਿਡਾਰੀ
ਵਿਰਾਟ ਕੋਹਲੀ।

ਕੋਹਲੀ ਨੇ ਹੁਣ ਤੱਕ 86 ਟੈਸਟ ਮੈਟ, 248 ਇੱਕ ਰੋਜ਼ਾ ਅਤੇ 82 ਟੀ20 ਮੈਚ ਖੇਡੇ ਹਨ, ਜਿਸ ਵਿੱਚ ਲੜੀਵਾਰ ਉਨ੍ਹਾਂ ਨੇ 7240, 11867 ਅਤੇ 2794 ਦੌੜਾਂ ਬਣਾਈਆਂ ਹਨ। ਜਦ ਕਿ ਕੋਹਲੀ ਦੀ ਇੱਕ ਰੋਜ਼ਾ ਮੈਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਵੀ ਸੰਨ 2012 ਵਿੱਚ ਪਾਕਿਸਤਾਨ ਵਿਰੁੱਧ ਬਣਿਆ ਸੀ।

ਮੁਹੰਮਦ ਯੂਸਫ਼ ਜੋ ਕਿ 90 ਦੇ ਦਹਾਕੇ ਦੇ ਧਮਾਕੇਦਾਰ ਬੱਲੇਬਾਜ਼ ਸਨ। ਯੂਸਫ਼ ਨੇ 288 ਟੈਸਟ ਮੈਚ, 90 ਇੱਕ ਰੋਜ਼ਾ ਅਤੇ 3 ਟੀ20 ਮੈਚ ਖੇਡੇ ਹਨ। ਯੂਸਫ਼ ਨੂੰ ਟਵਿੱਟਰ ਉੱਤੇ ਇਹ ਵੀ ਪੁੱਛਿਆ ਗਿਆ ਕਿ ਚਿੱਟੀ-ਬਾਲ ਕ੍ਰਿਕਟ ਦਾ ਸਭ ਤੋਂ ਵਧੀਆ ਕਪਤਾਨ ਕੌਣ ਹੈ ਤਾਂ ਯੂਸਫ਼ ਨੇ ਇਸ ਦੇ ਲਈ ਨਿਊਜ਼ੀਲੈਂਡ ਦੇ ਕੀਪਰ ਕੇਨ ਵਿਲੀਅਮਸਨ ਨੂੰ ਚੁਣਿਆ ਹੈ।

ਤੁਹਾਨੂੰ ਦੱਸ ਦਈਏ ਕਿ ਯੂਸਫ਼ ਪਾਕਿਸਤਾਨ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਚੌਥੇ ਖਿਡਾਰੀ ਹਨ। ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਰਿਕੀ ਪੌਂਟਿੰਗ, ਜੈਕ ਕਾਲਿਸ ਅਤੇ ਕੁਮਾਰ ਸੰਗਕਾਰਾ ਵਿੱਚ ਸਭ ਤੋਂ ਵਧੀਆ ਕੌਣ ਹੈ ਤਾਂ ਯੂਸਫ਼ ਨੇ ਪਹਿਲੇ ਨੰਬਰ ਉੱਤੇ ਸਚਿਨ ਨੂੰ, ਬ੍ਰਾਇਨ ਲਾਰਾ, ਰਿਕੀ ਪੌਂਟਿੰਗ, ਜੈਕ ਕੈਲਿਸ ਅਤੇ ਫ਼ਿਰ ਸੰਗਕਾਰਾ ਨੂੰ ਚੁਣਿਆ।

ਇਸ ਤੋਂ ਪਹਿਲਾਂ ਯੂਸਫ਼ ਨੇ ਕਿਹਾ ਸੀ ਕਿ ਕ੍ਰਿਕਟ ਦੀ ਹੁਣ ਦੀ ਪਨੀਰੀ ਦੀ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਹੋਰ ਪੁਰਾਣੇ ਕ੍ਰਿਕਟਰਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਇੱਕ ਟੀ.ਵੀ ਸ਼ੋਅ ਦੌਰਾਨ ਕਿਹਾ ਸੀ ਕਿ ਪਹਿਲੇ ਸਮਿਆਂ ਵਿੱਚ ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਕੋਲ ਹੀ ਵਧੀਆ ਖਿਡਾਰੀ ਹੁੰਦੇ ਸਨ। ਭਾਰਤ ਵਿੱਚ ਜਿਵੇਂ ਕਿ ਰਾਹੁਲ ਦ੍ਰਾਵਿੜ, ਸਚਿਨ, ਸਹਿਵਾਗ, ਗਾਂਗੁਲੀ, ਲਕਸ਼ਮਣ ਅਤੇ ਯੁਵਰਾਜ ਸਿੰਘ। ਇਹ 6 ਬੱਲੇਬਾਜ਼ ਹੀ ਇੱਕੋ ਹੀ ਟੀਮ ਵਿੱਚ ਖੇਡਦੇ ਸਨ। ਉਨ੍ਹਾਂ ਕਿਹਾ ਕਿ ਹੁਣ ਵਾਲੇ ਬੱਲੇਬਾਜ਼ਾਂ ਦੀ ਇਨ੍ਹਾਂ ਬੱਲੇਬਾਜ਼ਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.