ETV Bharat / sports

ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ - Ranjit Singh father of Ranji Trophy

ਲੇਟ ਕੱਟ ਅਤੇ ਲੈਗ ਗਲਾਂਸ ਵਰਗੇ ਸ਼ਾਟਸ ਨੂੰ ਕ੍ਰਿਕਟ ਵਿੱਚ ਲਿਆਉਣ ਵਾਲੇ ਰਣਜੀਤ ਸਿੰਘ ਦਾ ਅੱਜ 147ਵਾਂ ਜਨਮ ਦਿਨ ਹੈ। ਰਣਜੀਤ ਸਿੰਘ ਦੇ ਨਾਂਅ ਉੱਤੇ ਭਾਰਤ ਵਿੱਚ ਘਰੇਲੂ ਕ੍ਰਿਕਟ ਟੂਰਨਾਮੈਂਟ ਰਣਜੀ ਟ੍ਰਾਫ਼ੀ ਖੇਡੀ ਜਾਂਦੀ ਹੈ।

ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ
author img

By

Published : Sep 10, 2019, 3:33 PM IST

ਹੈਦਰਾਬਾਦ : ਭਾਰਤੀ ਕ੍ਰਿਕਟ ਦੇ ਪਿਤਾਮਾ ਕਹੇ ਜਾਣ ਵਾਲੇ ਰਣਜੀਤ ਸਿੰਘ ਦਾ ਅੱਜ 147ਵਾਂ ਜਨਮ ਦਿਨ ਹੈ। ਜਿਸ ਸਮੇਂ ਰਣਜੀਤ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਉਦੋਂ ਭਾਰਤ ਕੋਈ ਅੰਤਰ-ਰਾਸ਼ਟਰੀ ਟੀਮ ਨਹੀਂ ਸੀ। ਅੱਜ ਉਨ੍ਹਾਂ ਦੇ ਨਾਂਅ ਉੱਤੇ ਭਾਰਤ ਵਿੱਚ ਘਰੇਲੂ ਕ੍ਰਿਕਟ ਟੂਰਨਾਮੈਂਟ ਰਣਜੀ ਟ੍ਰਾਫ਼ੀ ਖੇਡੀ ਜਾਂਦੀ ਹੈ।

ਉਹ ਭਾਰਤ ਵਿੱਚ ਪੈਦਾ ਹੋਏ ਸੀ ਪਰ ਉਨ੍ਹਾਂ ਨੇ ਇੰਗਲੈਂਡ ਵਿੱਚ ਕ੍ਰਿਕਟ ਖੇਡਿਆ ਸੀ। ਉਨ੍ਹਾਂ ਕੋਲ ਟਾਇਮਿੰਗ ਸੀ, ਗ੍ਰੇਸ ਸੀ ਅਤੇ ਕਮਾਲ ਦੇ ਸ਼ਾਟ ਵੀ ਸਨ। ਇੰਨਾਂ ਹੀ ਖ਼ਾਸ ਖੂਬੀਆਂ ਕਰਾਨ ਉਨ੍ਹਾਂ ਨੂੰ ਪੂਰਬ ਦਾ ਜਾਦੂ ਕਿਹਾ ਜਾਂਦਾ ਸੀ।

ਰਣਜੀ ਦਾ ਜਨਮ 10 ਸਤੰਬਰ 1872 ਨੂੰ ਗੁਜਰਾਤ ਦੇ ਕਾਠਿਆਵਾੜ ਵਿੱਚ ਹੋਇਆ ਸੀ। ਰਣਜੀਤ ਕੋਲ ਸ਼ਾਟ ਦਾ ਭੰਡਾਰ ਸੀ। ਉਹ ਜਿਸ ਤਰ੍ਹਾਂ ਗਲਾਂਸ ਖੇਡਦੇ ਸਨ ਸ਼ਾਇਦ ਹੀ ਕੋਈ ਖਿਡਾਰੀ ਖੇਡ ਸਕਦਾ ਹੈ। ਉਨ੍ਹਾਂ ਦੀ ਤੇਜ਼ ਨਜ਼ਰ ਅਤੇ ਤੇਜ਼ ਰਿਐਕਸ਼ਨ ਟਾਇਮਿੰਗ ਕਾਰ ਰਣਜੀਤ ਕ੍ਰਿਕਟ ਵਿੱਚ ਲੇਟ ਕੱਟ ਅਤੇ ਲੈਗ ਗਲਾਂਸ ਲੈ ਕੇ ਆਏ।

ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ
ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ

ਪਹਿਲਾਂ-ਪਹਿਲ ਉਨ੍ਹਾਂ ਦੇ ਬੱਲੇ ਤੋਂ ਹੀ ਬੈਕਫੁੱਟ ਡਿਫੈਂਸ ਨਿਕਲਿਆ। 1891 ਵਿੱਚ ਰਣਜੀ ਇੰਗਲੈਂਡ ਵਿੱਚ ਕੈਂਮਬ੍ਰਿਜ ਯੂਨੀਵਰਸਿਟੀ ਪੜ੍ਹਣ ਗਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ 1895 ਵਿੱਚ ਉਨ੍ਹਾਂ ਨੇ ਸਸੇਕਸ ਲਈ ਖੇਡਣਾ ਸ਼ੁਰੂ ਕੀਤਾ।

ਲਾਰਡਜ਼ ਉੱਤੇ ਪਹਿਲੇ ਮੈਚ ਵਿੱਚ ਉਨ੍ਹਾਂ ਨੇ ਐੱਮਸੀਸੀ ਵਿਰੁੱਧ 77 ਅਤੇ 150 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਟੈਸਟ ਕਰਿਅਰ ਦੀ ਸ਼ੁਰੂਆਤ ਹੋਈ।

1896 ਵਿੱਚ ਆਸਟ੍ਰੇਲੀਆ ਵਿਰੁੱਧ ਓਲਡ ਟ੍ਰੈਫ਼ਰਡ ਵਿੱਚ ਉਨ੍ਹਾਂ ਨੇ 62 ਅਤੇ 154 ਨਾਬਾਦ ਦੌੜਾਂ ਦੀ ਪਾਰੀ ਖੇਡੀ ਸੀ। 1895 ਤੋਂ ਲੈ ਕੇ ਉਨ੍ਹਾਂ ਨੇ ਲਗਾਤਾਰ 10 ਸੀਜ਼ਨ ਤੱਕ ਹਰ ਸਾਲ 1000 ਤੋਂ ਜ਼ਿਆਦਾ ਦੌੜਾਂ ਬਣਾਈਆਂ।

ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ

1897-98 ਦੇ ਆਸਟ੍ਰੇਲੀਆ ਦੌਰੇ ਉੱਤੇ ਉਨ੍ਹਾਂ ਨੇ 60.89 ਦੀ ਔਸਤ ਨਾਲ 1157 ਦੌੜਾਂ ਬਣਾਈਆਂ। ਫਰਸਟ ਕਲਾਸ ਮੈਚਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 307 ਮੈਚਾਂ ਵਿੱਚ 24692 ਦੌੜਾਂ ਬਣਾਈਆਂ। ਸਭ ਤੋਂ ਉੱਚਾ ਸਕੋਰ ਰਿਹਾ 285 ਨਾਬਾਦ ਆਉਟ ਸੀ। ਇਸ ਦੌਰਾਨ ਉਨ੍ਹਾਂ ਨੇ 72 ਸੈਂਕੜੇ ਲਾਏ ਅਤੇ 109 ਵਾਰ ਅਰਧ ਸੈਂਕੜੇ ਲਾਏ।

Intro:edited video...via wrap ...
ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਐਮ ਐਲ ਏ ਸਿਮਰਨਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਹੋਈ ਬਹਿਸ ਤੋਂ ਬੈਂਸ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਰਾਜਨੀਤੀ ਵੀ ਗਰਮਾ ਚੁੱਕੀ ਹੈ

Body:ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਗਰ ਕੋਈ ਬਤਮੀਜ਼ੀ ਕਰੇਗਾ ਤਾਂ ਉਹਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ
ਇੱਕ ਪੀੜਤ ਪਰਿਵਾਰ ਦੀ ਲਾਸ਼ ਪਿੱਛੇ ਜੋ ਗੁਰਦਾਸਪੁਰ ਦੇ ਡੀਸੀ ਦੇ ਦਫਤਰ ਸਿਮਰਨਜੀਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਤਕਰਾਰ ਹੋਈ ਸੀ ਅਤੇ ਜਿਸ ਤੋਂ ਬਾਅਦ ਬੈਂਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਮਾਮਲੇ ਲੋਕਾਂ ਦਾ ਕੀ ਕਹਿਣਾ ਹੈ ਸੁਣੋ
ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਵਰਗ ਦੇ ਲੋਕਾਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਕਈਆਂ ਦਾ ਇਹ ਮੰਨਣਾ ਹੈ ਕਿ ਸਿਮਰਨਜੀਤ ਸਿੰਘ ਬੈਂਸ ਪੀੜਤ ਪਰਿਵਾਰ ਦੀ ਮਦਦ ਵਾਸਤੇ ਗਿਆ ਸੀ ਜਿਸ ਤੋਂ ਬਾਅਦ ਉਹਦੀ ਡਿਪਟੀ ਕਮਿਸ਼ਨਰ ਦੇ ਨਾਲ ਤਕਰਾਰ ਹੋਈ ਸੀ ਕਈਆਂ ਦਾ ਇਹ ਮੰਨਣਾ ਹੈ ਕਿ ਲੋਕਾਂ ਦੇ ਹੋਏ ਚੁਣੇ ਨੁਮਾਇੰਦੇ ਨੂੰ ਇੱਕ ਆਈਏਐਸ ਅਧਿਕਾਰੀ ਦੇ ਨਾਲ ਇਸ ਤਰ੍ਹਾਂ ਗੱਲਬਾਤ ਨਹੀਂ ਕਰਨੀ ਚਾਹੀਦੀ ਸੀ ਕਈਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਜਿਸ ਨੇ ਵੀ ਕੋਤਾਹੀ ਵਰਤੀ ਹੈ ਉਸ ਦੀ ਗਲਤੀ ਹੈ
voxpop Rupnagar Resident

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.