ETV Bharat / sports

ਰੋਹਿਤ-ਕੋਹਲੀ ਦੀ ਨਾਰਾਜ਼ਗੀ ਨੂੰ ਲੈ ਕੇ ਬੋਲੇ ਕਪਿਲ ਦੇਵ

ਕਪਿਲ ਦੇਵ ਨੇ ਕਪਤਾਨ ਵਿਰਾਟ ਕੋਹਲੀ ਤੇ ਉਪ-ਕਪਤਾਨ ਰੋਹਿਤ ਸ਼ਰਮਾ ਵਿਚਕਾਰ ਚੱਲ ਰਹੀ ਨਾਰਾਜ਼ਗੀ ਦੇ ਬਾਰੇ ਵਿੱਚ ਗੱਲਾਂ ਕੀਤੀਆਂ। ਉਨ੍ਹਾਂ ਨੇ ਮੀਡਿਆ ਉੱਤੇ ਅਫ਼ਵਾਹਾਂ ਦੇ ਦੋਸ਼ ਲਾਏ।

ਰੋਹਿਤ-ਕੋਹਲੀ ਦੀ ਨਾਰਾਜ਼ਗੀ ਨੂੰ ਲੈ ਕੇ ਬੋਲੇ ਕਪਿਲ ਦੇਵ
author img

By

Published : Aug 2, 2019, 2:06 AM IST

ਕੋਲਕਾਤਾ : ਭਾਰਤੀ ਟੀਮ ਦਾ ਕੋਚ ਚੁਣਨ ਲਈ ਬਣਾਈ ਗਈ ਨਵ-ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਪ੍ਰਧਾਨ ਕਪਿਲ ਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਉਸ ਬਿਆਨ ਦਾ ਸਨਮਾਨ ਕਰਦੇ ਹਨ, ਜਿਸ ਵਿੱਚ ਉਨ੍ਹਾਂ ਨੇ ਮੌਜੂਦਾ ਕੋਚ ਰਵੀ ਸ਼ਾਸਤਰੀ ਨੂੰ ਅਹੁਦੇ ਉੱਤੇ ਬਰਕਰਾਰ ਰੱਖਣ ਦਾ ਪੱਖ ਰੱਖਿਆ ਸੀ। ਕੋਹਲੀ ਨੇ ਵਿਡਿੰਜ਼ ਦੌਰੇ ਉੱਤੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਜੇ ਸ਼ਾਸਤਰੀ ਆਪਣੇ ਅਹੁਦੇ ਉੱਤੇ ਰਹਿੰਦੇ ਹਨ ਤਾਂ ਇਸ ਨਾਲ ਟੀਮ ਨੂੰ ਖ਼ੁਸ਼ੀ ਹੋਵੇਗੀ।

Rohit Sharma, Virat Kohli.
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇੱਕ ਮੈਚ ਦੌਰਾਨ।

ਬੰਗਾਲ ਫ਼ੁੱਟਬਾਲ ਕਲੱਬ ਦੇ ਸਥਾਪਨਾ ਦਿਵਸ ਮੌਕੇ ਕਪਿਲ ਨੇ ਕਿਹਾ, "ਇਹ ਹਰ ਮੇਰਾ ਵਿਚਾਰ ਹੈ ਕਿ ਸਾਨੂੰ ਹਰ ਕਿਸੇ ਦੀ ਇੱਜ਼ਤ ਕਰਨੀ ਚਾਹੀਦੀ ਹੈ।"

ਕਪਿਲ ਨੇ ਨਾਲ ਸੀਏਸੀ ਦੇ ਸਾਬਕਾ ਕੋਚ ਅੰਸ਼ੁਮਨ ਗਾਇਕਵਾਂਡ ਅਤੇ ਮਹਿਲਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਂਥਾ ਰੰਗਾਸਵਾਮੀ ਸਨ, ਜੋ ਪੁਰਸ਼ਾਂ ਦੀ ਟੀਮ ਦੇ ਨਵੇਂ ਕੋਚ ਦੀ ਚੋਣ ਕਰਨਗੇ।
ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲ ਨੇ ਬੁੱਧਵਾਰ ਨੂੰ ਕਿਹਾ ਕਿ ਕੋਹਲੀ ਟੀਮ ਦੇ ਕਪਤਾਨ ਹਨ ਅਤੇ ਉਨ੍ਹਾਂ ਆਪਣਾ ਪੱਖ ਰੱਖਣ ਦਾ ਹੱਕ ਹੈ।

ਕਪਿਲ ਤੋਂ ਜਦੋਂ ਕੋਹਲੀ ਅਤੇ ਟੀਮ ਦੋ ਉਪ-ਕਪਤਾਨ ਰੋਹਿਤ ਸ਼ਰਮਾ ਦੇ ਵਿਚਕਾਰ ਝਗੜੇ ਨੂੰ ਲੈ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਤੁਹਾਨੂੰ ਆਪਣਾ ਕੰਮ ਕਰਨਾ ਚਾਹੀਦਾ। ਥੋੜਾ ਬਹੁਤ ਤਾਂ ਮੀਡਿਆ ਵੀ ਮਦਦ ਕਰ ਸਕਦਾ ਹੈ ਨਾ ਅਫ਼ਵਾਹਾਂ ਉੜਾਉਣ ਦੀਆਂ।" ਕਪਿਲ ਨੇ ਕਿਹਾ ਮੈਦਾਨ ਉੱਤੇ ਹਰ ਖਿਡਾਰੀ ਦਾ ਇੱਕ ਹੀ ਟੀਚਾ ਹੁੰਦਾ ਹੈ ਅਤੇ ਉਹ ਹੈ ਹਰ ਹਿੱਲੇ ਮੈਚ ਜਿੱਤਣਾ।

ਇਹ ਵੀ ਪੜ੍ਹੋ : ਖੇਡ ਰਤਨ ਨਾ ਮਿਲਣ 'ਤੇ ਪੰਜਾਬ ਸਰਕਾਰ 'ਤੇ ਭੜਕੇ ਹਰਭਜਨ

ਵਿਸ਼ਵ ਜੇਤੂ ਕਪਤਾਨ ਨੇ ਕਿਹਾ, "ਜਦੋਂ ਤੁਸੀਂ ਖੇਡਦੇ ਹੋ ਤਾਂ ਕੋਈ ਅਫ਼ਵਾਹ ਨਹੀਂ ਹੁੰਦੀ ਹੈ। ਜਦ ਤੁਸੀਂ ਮੈਦਾਨ ਉੱਤੇ ਹੁੰਦੇ ਹੋ ਤਾਂ ਮੈਂ ਇਸ ਬਾਰੇ ਗੱਲ ਕਰ ਸਕਦਾ ਹਾਂ। ਮੈਂ ਆਪਣੇ ਬਾਰੇ ਕਹਿ ਸਕਦਾ ਹਾਂ, ਜਦ ਤੁਸੀਂ ਬੱਲੇਬਾਜ਼ੀ ਕਰਦੇ ਹੋ ਤਾਂ ਕੋਈ ਲੜਾਈ ਨਹੀਂ ਹੁੰਦੀ ਹੈ। ਮੈਦਾਨ ਤੋਂ ਬਾਹਰ ਸੋਚ ਅਲੱਗ ਹੁੰਦੀ ਹੈ।"

Intro:Body:

kapil dev

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.