ETV Bharat / sports

ਹੋਲਡਿੰਗ ਨੇ ਆਰਚਰ ਨੂੰ ਬਾਹਰਲੇ ਸ਼ੋਰ ਨੂੰ ਭੁੱਲਣ ਦੀ ਕੀਤੀ ਬੇਨਤੀ - requested archer to forget the outside noise

ਦੂਸਰੇ ਟੈਸਟ ਤੋਂ ਬਾਹਰ ਹੋਣ ਤੋਂ ਬਾਅਦ, ਸ਼ੁੱਕਰਵਾਰ ਤੋਂ ਵੈਸਟਇੰਡੀਜ਼ ਦੇ ਨਾਲ ਸ਼ੁਰੂ ਹੋਏ ਤੀਜੇ ਅਤੇ ਨਿਰਣਾਇਕ ਟੈਸਟ ਮੈਚ ਦੇ ਲਈ ਆਰਚਰ ਦੀ ਅੰਤਿਮ ਇਲੈਵਨ ਵਿੱਚ ਵਾਪਸੀ ਹੋਈ ਹੈ।

holding requested archer to forget the outside noise
ਹੋਲਡਿੰਗ ਨੇ ਆਰਚਰ ਨੂੰ ਬਾਹਰਲੇ ਸ਼ੋਰ ਨੂੰ ਭੁੱਲਣ ਦੀ ਕੀਤੀ ਬੇਨਤੀ
author img

By

Published : Jul 25, 2020, 1:50 PM IST

ਮੈਨਚੇਸਟਰ: ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਬਾਹਰ ਦੇ ਸ਼ੋਰ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਦੂਸਰੇ ਟੈਸਟ ਤੋਂ ਬਾਹਰ ਹੋਣ ਤੋਂ ਬਾਅਦ, ਸ਼ੁੱਕਰਵਾਰ ਤੋਂ ਵੈਸਟਇੰਡੀਜ਼ ਦੇ ਨਾਲ ਤੋਂ ਸ਼ੁਰੂ ਹੋਏ ਤੀਜੇ ਅਤੇ ਨਿਰਣਾਇਕ ਟੈਸਟ ਮੈਚ ਦੇ ਲਈ ਆਰਚਰ ਦੀ ਅੰਤਿਮ ਇਲੈਵਨ ਵਿੱਚ ਵਾਪਸੀ ਹੋਈ ਹੈ।

ਹੋਲਡਿੰਗ ਨੇ ਕਿਹਾ, ਇਮਾਨਦਾਰੀ ਨਾਲ ਕਹਾ ਤਾਂ, ਮੈਨੂੰ ਨਹੀਂ ਲਗਦਾ ਕਿ ਇਹ ਇੰਨਾ ਮੁਸ਼ਕਲ ਹੋਣਾ ਚਾਹੀਦਾ ਹੈ। ਉਹ ਉਸ ਟੀਮ ਦਾ ਹਿੱਸਾ ਹੈ ਜਿਸ ਨੇ ਹਾਲ ਹੀ ਵਿੱਚ ਇਕ ਟੈਸਟ ਮੈਚ ਜਿੱਤਿਆ ਹੈ।

holding requested archer to forget the outside noise
ਹੋਲਡਿੰਗ ਨੇ ਆਰਚਰ ਨੂੰ ਬਾਹਰਲੇ ਸ਼ੋਰ ਨੂੰ ਭੁੱਲਣ ਦੀ ਕੀਤੀ ਬੇਨਤੀ

ਉਨ੍ਹਾਂ ਨੇ ਕਿਹਾ, ਇੰਗਲੈਂਡ ਦੀ ਟੀਮ ਵਿੱਚ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ, ਉਹ ਬੇਨ ਸਟੋਕਸ ਦੇ ਕਾਫ਼ੀ ਕਰੀਬ ਹਨ। ਉਹ ਬਹੁਤ ਹੀ ਸਕਾਰਾਤਮਕ ਵਿਅਕਤੀ ਹੈ, ਉਨ੍ਹਾਂ ਨੂੰ ਟੀਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਅਤੇ ਬਾਹਰੀ ਸ਼ੋਰ ਨੂੰ ਭੁੱਲਣਾ ਚਾਹੀਦਾ ਹੈ। ਇਸ ਕਰਕੇ ਹੀ ਉਹ ਇਕ ਮਹਾਨ ਗੇਂਦਬਾਜ਼ ਬਣ ਸਕਦਾ ਹੈ।

ਆਰਚਰ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਹ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਅਦ ਜੀਵ-ਵਿਗਿਆਨਕ ਸੁਰੱਖਿਅਤ ਪ੍ਰੋਟੋਕੋਲ ਨੂੰ ਤੋੜਣ ਦੀ ਵਜ਼੍ਹਾਂ ਨਾਲ ਸੋਸ਼ਲ ਮੀਡੀਆ 'ਤੇ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.