ETV Bharat / sports

ਦਿੱਲੀ ਕੈਪੀਟਲ ਨੇ ਚੇਨਈ ਸੁਪਰਕਿੰਗਜ਼ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ - 190 ਦੌੜਾਂ ਬਣਾਈਆਂ

ਇੰਡੀਅਨ ਪ੍ਰੀਮਿਅਰ ਲੀਗ 2021 ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲ ਨੇ ਚੇਨਈ ਸੁਪਰਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਦਿੱਲੀ ਨੇ 18.4 ਓਵਰ ਵਿੱਚ ਹੀ 3 ਵਿਕਟਾਂ ਗਵਾ ਕੇ ਜਿੱਤ ਦੇ ਲਈ ਜ਼ਰੂਰੀ 190 ਦੌੜਾਂ ਬਣਾਈਆਂ ਤੇ ਜਿੱਤ ਆਪਣੇ ਨਾਂਅ ਕੀਤੀ।

ਫ਼ੋਟੋ
ਫ਼ੋਟੋ
author img

By

Published : Apr 11, 2021, 9:41 AM IST

ਨਵੀਂ ਦਿੱਲੀ: ਇੰਡੀਅਨ ਪ੍ਰੀਮਿਅਰ ਲੀਗ 2021 ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲ ਨੇ ਚੇਨਈ ਸੁਪਰਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਦਿੱਲੀ ਨੇ 18.4 ਓਵਰ ਵਿੱਚ ਹੀ 3 ਵਿਕਟਾਂ ਗਵਾ ਕੇ ਜਿੱਤ ਦੇ ਲਈ ਜ਼ਰੂਰੀ 190 ਦੌੜਾਂ ਬਣਾਈਆਂ ਤੇ ਜਿੱਤ ਆਪਣੇ ਨਾਂਅ ਕੀਤੀ।

ਦਿੱਲੀ ਵੱਲੋਂ ਸ਼ਿਖਰ ਧਵਨ ਨੇ ਮੈਚ ਵਿੱਚ ਸਭ ਤੋਂ ਵੱਧ 85 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 54 ਗੇਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਸ਼ਿਖਰ ਧਵਨ ਨੇ 10 ਚੌਂਕੇ ਅਤੇ 2 ਛੱਕੇ ਲਗਾਏ। ਉੱਥੇ ਹੀ ਸਲਾਮੀ ਬੱਲੇਬਾਜ਼ ਪ੍ਰਥਵੀ ਸ਼ੋ ਨੇ 38 ਗੇਂਦਾਂ ਦੀ ਪਾਰੀ ਵਿੱਚ 9 ਚੌਕੇ ਅਤੇ 3 ਛੱਕੇ ਮਾਰੇ। ਦੋਨਾਂ ਨੇ ਪਹਿਲੀ ਵਿਕਟ ਲਈ 138 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਪੰਤ ਨੇ 15 ਦੌੜਾਂ ਬਣਾਇਆ। ਉਨ੍ਹਾਂ ਨੇ 12 ਗੇਂਦਾ ਵਿੱਚ 2 ਚੌਕੇ ਮਾਰੇ।

ਪਹਿਲਾਂ ਬੱਲੇਬਾਜ਼ੀ ਕਰ ਚੇਨਈ ਸੁਪਰਕਿੰਗਜ਼ ਨੇ ਦਿੱਲੀ ਨੂੰ 189 ਦੌੜਾਂ ਦਾ ਟੀਚਾ ਦਿੱਤਾ। ਚੇਨਈ ਦੇ ਅਨੁਭਵੀ ਖਿਡਾਰੀ ਸੁਰੇਸ਼ ਰੈਨਾ ਨੇ ਸ਼ਾਨਦਾਰ ਅਰਧ ਸੈਂਕੜਾ ਬਣਾਈਆ। 36 ਗੇਂਦਾ ਉੱਤੇ 3 ਚੌਕੇ, 4 ਛੱਕੇ ਮਾਰੇ ਤੇ 54 ਦੌੜਾ ਬਣਾਈਆਂ। ਇਸ ਤੋਂ ਇਲਾਵਾ ਮੋਈਨ ਅਲੀ ਨੇ 36 ਦੌੜਾ ਬਣਾਈਆਂ।

ਸੈਮ ਕਰੇਨ ਨੇ ਤੂਫਾਨੀ ਪਾਰੀ ਖੇਡੀ ਅਤੇ 15 ਗੇਂਦਾਂ ਉੱਤੇ 34 ਦੌੜਾਂ ਬਣਾਈਆਂ ਜਿਸ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਲ ਰਹੇ। ਰਵਿੰਦਰ ਜਡੇਜਾ ਨੇ 17 ਗੇਂਦਾਂ ਉੱਤੇ 3 ਚੌਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.