ETV Bharat / sports

ਪਾਕਿਸਤਾਨ ਕੋਰਟ ਨੇ ਦਿੱਤਾ ਬਾਬਰ ਆਜ਼ਮ ਵਿਰੁੱਧ ਐਫਆਈਆਰ ਦਰਜ ਕਰਨ ਦੇ ਆਦੇਸ਼ - ਪਾਕਿਸਤਾਨ ਦੀ ਮਹਿਲਾ ਹਮੀਜਾ

ਬਾਬਰ ਆਜ਼ਮ ਉੱਤੇ ਕਥਿਤ ਤੌਰ ਉੱਤੇ ਦੋ ਔਰਤਾਂ ਨੂੰ ਧਮਕਾਉਣ ਪਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਦਾ ਇਲਜ਼ਾਮ ਲੱਗਿਆ ਹੈ। ਜੱਜ ਹਾਮਿਦ ਹੁਸੈਨ ਨੇ ਕਾਨੂੰਨੀ ਰਸਮੀ ਦੇ ਬਾਅਦ ਨਿਰਧਾਰਿਤ ਸਮੇਂ ਦੇ ਵਿੱਚ ਦੌਸ਼ੀਆਂ ਦੇ ਖ਼ਿਲਾਫ਼ ਮੁੱਢਲੀ ਦਰਜ ਕਰਨ ਦੇ ਸਬੰਧ ਵਿੱਚ ਅੱਗੇ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਫ਼ੋਟੋ
ਫ਼ੋਟੋ
author img

By

Published : Mar 20, 2021, 9:30 PM IST

ਲਾਹੌਰ: ਬਾਬਰ ਆਜ਼ਮ ਉੱਤੇ ਕਥਿਤ ਤੌਰ ਉੱਤੇ ਦੋ ਔਰਤਾਂ ਨੂੰ ਧਮਕਾਉਣ ਪਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਦਾ ਇਲਜ਼ਾਮ ਲੱਗਿਆ ਹੈ। ਜੱਜ ਹਾਮਿਦ ਹੁਸੈਨ ਨੇ ਕਾਨੂੰਨੀ ਰਸਮੀ ਦੇ ਬਾਅਦ ਨਿਰਧਾਰਿਤ ਸਮੇਂ ਦੇ ਵਿੱਚ ਦੌਸ਼ੀਆਂ ਦੇ ਖ਼ਿਲਾਫ਼ ਮੁੱਢਲੀ ਦਰਜ ਕਰਨ ਦੇ ਸਬੰਧ ਵਿੱਚ ਅੱਗੇ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵੈਬਸਾਈਟ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਮਹਿਲਾ ਹਮੀਜਾ ਨੇ ਅਣਪਛਾਤੀ ਕਾਲ ਕਰਨ ਵਾਲਿਆਂ ਦੇ ਵਿਰੁੱਧ ਐਫਆਈਆਰ ਦਰਜ ਕਰਨ ਦੇ ਲਈ ਐਫਆਈਏ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹਮੀਜਾ ਨੇ ਦਆਵਾ ਕੀਤਾ ਹੈ ਕਿ ਕਾਲਰਜ਼ ਨੇ ਬਾਬਰ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨ ਉੱਤੇ ਉਸ ਨੂੰ ਭਿਆਨਕ ਪ੍ਰਣਾਮ ਦੀ ਧਮਕੀ ਦਿੱਤੀ ਸੀ। ਹਮੀਜਾ ਨੇ ਐਫਆਈਏ ਤੋਂ ਕਾਲ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਬੇਨਤੀ ਕੀਤੀ ਸੀ।

ਪਾਕਿਸਤਾਨ ਕੋਰਟ ਨੇ ਦਿੱਤਾ ਬਾਬਰ ਆਜ਼ਮ ਵਿਰੁੱਧ ਐਫਆਈਆਰ ਦਰਜ ਕਰਨ ਦੇ ਆਦੇਸ਼

ਐਫਆਈਏ ਦੀ ਰਿਪੋਰਟ ਮੁਤਾਬਕ ਕਾਲ ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਬਾਬਰ, ਮਰਿਯਮ ਅਹਿਮਦ, ਸਲੇਮੀ ਬੀਬੀ ਦੇ ਦੋ ਨੰਬਰ ਹੈ। ਨੋਟਿਸ ਦੇ ਬਾਵਜੂਦ ਤਿੰਨ ਵਾਰ ਬੁਲਾਉਣ ਦੇ ਬਾਅਦ ਵੀ ਸਲੇਮਈ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਉੱਥੇ ਮਰਿਯਮ ਹਮੀਦਾ ਨੂੰ ਨਹੀਂ ਜਾਣਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਸੰਦੇਸ਼ ਨਹੀਂ ਭੇਜਿਆ ਹੈ।

ਅਦਾਲਤ ਨੇ ਇਸ ਮਾਮਲੇ ਵਿੱਚ ਬਾਬਰ ਨੂੰ 18 ਜਨਵਰੀ ਨੂੰ ਤਲਬ ਕੀਤਾ ਗਿਆ ਸੀ ਹਾਲਾਕਿ ਉਨ੍ਹਾਂ ਦੇ ਭਰਾ ਫੈਜ਼ਲ ਆਜ਼ਮ ਪੇਸ਼ ਹੋਏ ਅਤੇ ਮਾਮਲੇ ਦੀ ਜਾਂਚ ਦੇ ਲਈ ਕੁਝ ਸਮਾਂ ਮੰਗਿਆ ਪਰ ਉਹ ਵੀ ਅਜੇ ਤੱਕ ਪੇਸ਼ ਨਹੀਂ ਹੋਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.