ETV Bharat / sports

'ਬੈਡਮਿੰਟਨ ਅਤੇ ਖਿਡਾਰੀਆਂ ਦਾ ਪੱਧਰ ਹੋਇਆ ਉੱਚਾ, ਪਰ ਸਾਡੀ ਸੋਚ ਨਹੀਂ' - gopichand on ETV Bharat

ਭਾਰਤ ਦੇ ਮਹਾਨ ਬੈਡਮਿੰਟਨ ਖਿਡਾਰੀ ਅਤੇ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਈਟੀਵੀ ਭਾਰਤ ਨਾਲ ਸਾਂਝੇ ਕੀਤੇ ਆਪਣੇ ਵਿਚਾਰ।

ਪੁਲੇਲਾ ਗੋਪੀਚੰਦ ਦੀ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ।
author img

By

Published : Jul 27, 2019, 2:28 PM IST

ਹੈਦਰਾਬਾਦ : ਭਾਰਤੀ ਬੈਡਮਿੰਟਨ ਦੇ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਓਲੰਪਿਕ ਵਿੱਚ ਭਾਰਤੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਵਿੱਚ ਕਿਹਾ ਕਿ ਹੁਣ ਵੀ ਦੇਸ਼ ਵਿੱਚ ਬੈਡਮਿੰਟਨ ਲਈ ਕੋਚ ਅਤੇ ਜ਼ਿਆਦਾ ਸਾਧਨਾਂ ਦੀ ਲੋੜ ਹੈ।

ਵੇਖੋ ਵੀਡਿਓ।

ਟੋਕਿਓ ਓਲੰਪਿਕ 'ਚ ਭਾਰਤੀ ਖਿਡਾਰੀਆਂ ਤੋਂ ਤੁਹਾਨੂੰ ਕੀ ਉਮੀਦ ਹੈ?

'ਪਿਛਲੇ ਓਲੰਪਿਕ ਦੀ ਗੱਲ ਕਰੀਏ ਤਾਂ ਹਰ ਵਾਰ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਪ੍ਰਦਰਸ਼ਨ ਖਿਡਾਰੀਆਂ ਤੋਂ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਵਿਸ਼ਵ ਪੱਧਰ ਉੱਤੇ ਮੁਕਾਬਲਾ ਵੱਧ ਸਖ਼ਤ ਹੋ ਗਿਆ ਹੈ ਪਰ ਸਾਡੇ ਖਿਡਾਰੀ ਵੀ ਵਧੀਆਂ ਖੇਡ ਰਹੇ ਹਨ। ਮੈਂ ਉਮੀਦ ਕਰ ਰਿਹਾ ਹਾਂ ਕਿ ਰਿਓ ਓਲੰਪਿਕ ਤੋਂ ਵਧੀਆ ਪ੍ਰਦਰਸ਼ਨ ਇਸ ਵਾਰ ਖਿਡਾਰੀ ਕਰਨਗੇ।'

ਪੀਵੀ ਸਿੰਧੂ ਦਾ ਲਗਾਤਾਰ ਫ਼ਾਇਨਲ ਵਿੱਚ ਹਾਰ ਦਾ ਕਾਰਨ

'ਨਿਸ਼ਚਿਤ ਰੂਪ ਤੋਂ ਸੁਧਾਰ ਦੀ ਲੋੜ ਹੈ। ਸਿੰਧੂ ਸਾਰੇ ਪਾਸੇ ਪੱਕੀ ਨਹੀਂ ਹੈ ਪਰ ਜਿਸ ਤਰ੍ਹਾਂ ਸਿੰਧੂ ਪਿਛਲੇ ਸਾਲ ਤੋਂ ਹੁਣ ਤੱਕ 6-7 ਫ਼ਾਇਨਲ ਖੇਡੀ ਹੈ ਅਤੇ BWF ਵਰਲਡ ਟੂਰ ਫ਼ਾਇਨਲਜ਼ ਵੀ ਆਪਣੇ ਨਾਂਅ ਕੀਤਾ। ਸਿੰਧੂ ਨੇ ਸਾਰੇ ਖਿਡਾਰੀਆਂ ਨੂੰ ਹਰਾਇਆ। ਹਾਲ ਹੀ ਵਿੱਚ ਉਸ ਨੇ ਇੰਡੋਨੇਸ਼ੀਆ ਓਪਨ ਵਿੱਚ ਵੀ ਫ਼ਾਇਨਲ ਖੇਡਿਆ ਹੈ। ਇਸ ਵਿੱਚ ਉਸ ਨੇ ਚੇਨ ਯੂਫੇਈ ਨੂੰ ਸੌਖਿਆ ਹੀ ਹਰਾ ਦਿੱਤਾ। ਓਕੁਹਾਰਾ ਤੋਂ ਵੀ ਮੈਚ ਜਿੱਤੀ। ਫਾਇਨਲ ਵਿੱਚ ਵੀ ਉਹ ਵਧੀਆ ਕਰੇ ਅਜਿਹੀ ਮੈਨੂੰ ਉਮੀਦ ਹੈ।'

ਕੀ ਤੁਹਾਨੂੰ ਹਾਲੇ ਵੀ ਕੋਚ ਦੀ ਲੋੜ ਹੈ?

ਜਿਸ ਤਰ੍ਹਾਂ ਬੈਡਮਿੰਟਨ ਅਤੇ ਖਿਡਾਰੀਆਂ ਦਾ ਪੱਧਰ ਉੱਚਾ ਹੋਇਆ ਹੈ। ਉਸੇ ਤਰ੍ਹਾਂ ਸਾਡੀ ਸੋਚ ਉੱਚੀ ਨਹੀਂ ਹੋਈ ਅਤੇ ਸਾਡੀਆਂ ਤਿਆਰੀਆਂ ਵੀ ਵਧੀਆ ਨਹੀਂ ਹਨ। ਜੇ ਖਿਡਾਰੀ ਅੱਗੇ ਵਧਦਾ ਹੈ ਤਾਂ ਉਸ ਦੇ ਨਾਲ ਸਹੂਲਤ ਵੀ ਵਧਣੀ ਚਾਹੀਦੀ ਹੈ। ਸਾਡੇ ਕੋਲ ਕੋਚ, ਮੈਂਟਲ ਟ੍ਰੇਨਰ, ਫ਼ਿਜ਼ਿਓਥੈਰੇਪਿਸਟ ਨਹੀਂ ਹਨ। ਸਾਨੂੰ ਇੰਨ੍ਹਾਂ ਸਭ ਚੀਜ਼ਾਂ ਉੱਤੇ ਧਿਆਨ ਦੇਣ ਦੀ ਲੋੜ ਹੈ।
ਪਿਛਲੇ ਕੁੱਝ ਸਾਲਾਂ ਵਿੱਚ ਇਹ ਪ੍ਰਸ਼ਾਸਨ ਦੀ ਕਮੀ ਰਹੀ ਹੈ ਕਿ ਸਾਨੂੰ ਜੋ ਵੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਨ੍ਹਾਂ ਦਾ ਹੱਲ ਨਹੀਂ ਨਿਕਲਿਆ ਹੈ।

ਬੈਡਮਿੰਟਨ ਦਾ ਵਿਸਥਾਰ ਕਿਵੇਂ ਹੋਵੇ?

ਕੇਂਦਰੀ, ਕੋਚਿੰਗ ਅਕਾਦਮੀ, ਟੈਲੇਂਟ ਇਹ ਕਿਸੇ ਵੀ ਥਾਂ ਹੋ ਸਕਦੀ ਹੈ। ਕਿਉਂਕਿ ਬੈਡਮਿੰਟਨ ਖਿਡਾਰੀ ਛੋਟੇ-ਛੋਟੇ ਸ਼ਹਿਰਾਂ ਤੋਂ ਉੱਭਰ ਕੇ ਆ ਰਹੇ ਹਨ। ਉਨ੍ਹਾਂ ਨੂੰ ਸਿਸਟਮ ਦੀ ਲੋੜ ਹੈ। ਜਿਸ ਨਾਲ ਉਨ੍ਹਾਂ ਨੂੰ ਪਤਾ ਹੋਵੇ ਕਿ ਉਨ੍ਹਾਂ ਨੂੰ ਚੋਟੀ ਉੱਤੇ ਪਹੁੰਚਣ ਲਈ ਕਿੰਨੀ ਮਿਹਨਤ ਕਰਨੀ ਹੋਵੇਗੀ ਅਤੇ ਕਿਸ ਤਰ੍ਹਾਂ ਕਰਨੀ ਹੋਵੇਗੀ। ਕੋਚਾਂ ਨੂੰ ਵੀ ਪ੍ਰੋਤਸਾਹਨ ਮਿਲਣਾ ਚਾਹੀਦਾ। ਦੱਖਣ ਵਿੱਚ ਟੈਲੇਂਟ ਹੈ ਪਰ ਉੱਤਰ ਵਿੱਚ ਹੋਰ ਵੀ ਸ਼ਾਨਦਾਰ ਖਿਡਾਰੀ ਹੈ।

ਕੋਚ ਕਿਵੇਂ ਮਿਲਣਗੇ?

ਸਾਡੇ ਜੋ ਚੋਟੀ ਦੇ ਖਿਡਾਰੀ ਸੇਵਾ-ਮੁਕਤ ਹੋ ਚੁੱਕੇ ਹਨ ਉਨ੍ਹਾਂ ਨੂੰ ਕੋਚਿੰਗ ਵਿੱਚ ਲਾਉਣ ਦੀ ਕੋਸ਼ਿਸ਼ ਕਰਾਂਗੇ। ਦੇਸ਼ ਦੇ ਲਗਭਗ 20 ਤੋਂ 25 ਹਜ਼ਾਰ ਲੋਕ ਬੈਡਮਿੰਟਨ ਖੇਡ ਸਕਦੇ ਹਨ। ਉਨ੍ਹਾਂ ਵਿੱਚੋਂ 50 ਤੋਂ 100 ਲੋਕ ਹੀ ਵਿਸ਼ਵ ਪੱਧਰ ਉੱਤੇ ਖੇਡ ਪਾਉਂਦੇ ਹਨ। ਕੋਚ ਅਤੇ ਖਿਡਾਰੀਆਂ ਨੂੰ ਵਧੀਆਂ ਪ੍ਰੋਤਸਾਹਨ ਮਿਲਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਮਲਿੰਗਾ ਨੂੰ ਜੇਤੂ ਵਿਦਾਇਗੀ, ਆਖ਼ਰੀ ਮੈਚ 'ਚ ਤੋੜਿਆ ਕੁੰਬਲੇ ਦਾ ਰਿਕਾਰਡ

ਪੁਲੇਲਾ ਗੋਪੀਚੰਦ ਦੀ ਬੇਟੀ ਗਾਇਤਰੀ ਗੋਪੀਚੰਦ 'ਤੇ ਵਧੀਆ ਪ੍ਰਦਰਸ਼ਨ ਦਾ ਦਬਾਅ ਹੁੰਦਾ ਹੈ।

ਇਹ ਤਾਂ ਤੈਅ ਹੈ ਕਿ ਉਹ ਜਿਥੇ ਵੀ ਜਾਵੇਗੀ ਉਸ ਨੂੰ ਗੋਪੀਚੰਦ ਦੀ ਬੇਟੀ ਦੇ ਨਾਂ ਨਾਲ ਜਾਣਿਆ ਜਾਵੇਗਾ ਅਤੇ ਉਸ ਤੋਂ ਲੋਕਾਂ ਦੀਆਂ ਉਮੀਦਾਂ ਵੀ ਰਹਿਣੀਆਂ। ਮੈਚ ਵਿੱਚ ਜਿੱਤ ਤੇ ਹਾਰ ਤਾਂ ਚਲਦੀ ਰਹਿੰਦੀ ਹੈ ਇਸ ਉੱਤੇ ਕਿਸੇ ਦਾ ਵੀ ਕੰਟਰੋਲ ਨਹੀਂ ਹੁੰਦਾ ਹੈ। ਉਸ ਨੂੰ ਇਸ ਨੇ ਨਾਂਅ ਨਾਲ ਖੇਡਣਾ ਹੈ।

Intro:Body:

 gopichand

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.